Rattan Dhaliwal ਦਾ SDO ਨਾਲ ਪੋਡਕਾਸਟ ਵਾਇਰਲ- ਲਾਲਜੀਤ ਭੁੱਲਰ ਨੇ ਚੰਡੀਗੜ੍ਹ ਸੱਦ ਕੇ ਕਿਹਾ ਕਿ ਸਾਨੂੰ ਕੀ ਦਿਆ ਕਰੇਂਗਾ ?
ਪੱਤਰਕਾਰ ਰਤਨ ਧਾਲੀਵਾਲ ਬਿਜਲੀ ਬੋਰਡ ਦੇ ਇੱਕ ਉਮਰੋਂ ਪਹਿਲਾਂ ਸੇਵਾਮੁਕਤੀ ਲੈਣ ਵਾਲ਼ੇ SDO ਦਾ ਪੌਡਕਾਸਟ ਕਰ ਰਿਹਾ ਸੀ ।
SDO ਦਾ ਦਾਅਵਾ ਹੈ ਕਿ ਉਸਨੇ ਲਾਲਜੀਤ ਭੁੱਲਰ ਨੂੰ 5 ਲੱਖ ਰੁਪਏ ਦਿੱਤੇ।
SDO ਨੇ ਕਿਹਾ ਸਾਲ 2022 ਵਿੱਚ ਜਦੋਂ AAP ਦੀ ਸਰਕਾਰ ਬਣੀ ਸੀ ਤਾਂ ਸਹੁੰ ਚੁੱਕਣ ਤੋਂ ਕੁਝ ਦਿਨ ਬਾਅਦ ਹੀ ਮੈਨੂੰ ਲਾਲਜੀਤ ਭੁੱਲਰ ਨੇ ਚੰਡੀਗੜ੍ਹ ਸੱਦ ਕੇ ਕਿਹਾ ਕਿ ਸਾਨੂੰ ਕੀ ਦਿਆ ਕਰੇਂਗਾ ? ਜੇ ਸਾਨੂੰ ਪੈਸੇ(ਰਿਸ਼ਵਤ) ਨਾ ਦਿੱਤੇ ਤਾਂ ਤੇਰੀਆਂ ਇਨਕੁਆਰੀਅਾਂ ਕਰਾਵਾਂਗੇ ।
SDO ਸਾਹਬ ਕਹਿੰਦੇ,”ਮੈਂ ‘ਕੱਠਾ-‘ਕੁੱਠਾ ਕਰਕੇ 5 ਲੱਖ ਦਿੱਤਾ।”
SDO ਦਾ ਦਾਅਵਾ ਹੈ ਕਿ ਉਸਨੇ ਲਾਲਜੀਤ ਭੁੱਲਰ ਨੂੰ 5 ਲੱਖ ਰੁਪਏ ਦਿੱਤੇ।
ਇੱਕ SDO ਨੂੰ ਘਰ ਬੁਲਾ ਕੇ ਬੁਰੀ ਤਰ੍ਹਾਂ ਮਾਰਿਆ ਗਿਆ।
ਮਾਮਲੇ ਨੂੰ “ਟਾਰਚਰ ਰੂਮ” ਵਰਗਾ ਮਾਮਲਾ ਦੱਸਿਆ ਜਾ ਰਿਹਾ ਹੈ, ਜਿਸ ਨਾਲ ਪਾਵਰ ਦੇ ਗਲਤ ਇਸਤੇਮਾਲ ਦੀ ਗੱਲ ਸਾਹਮਣੇ ਆਉਂਦੀ ਹੈ।
ਇਹ ਘਟਨਾ ਭ੍ਰਿਸ਼ਟਾਚਾਰ, ਦਬਦਬੇ ਅਤੇ ਰਾਜਨੀਤਿਕ ਦਖਲਅੰਦਾਜ਼ੀ ਵੱਲ ਇਸ਼ਾਰਾ ਕਰਦੀ ਹੈ।
The video discusses a controversial incident involving a government official (SDO) and allegations connected to a minister (Bhullar).
A person has come forward claiming he paid ₹5 lakh related to the case involving the minister.
There are serious accusations that an SDO was called to a house and brutally beaten.
The case is being portrayed as a “torture room”-type situation, suggesting abuse of power.
The report highlights corruption concerns, misuse of authority, and possible political involvement.
The situation is developing, with new statements and claims emerging publicly.