Breaking News

Bunty Bains ਨੇ ਦਿੱਤਾ ਜਵਾਬ,ਮਾਤਾ ਚਰਨ ਕੌਰ ਦੀ Audio ਵੀ ਕੀਤੀ ਸਾਂਝੀ

Bunty Bains Breaks Silence | Sidhu Moosewala’s Mother Mata Charan Kaur’s Viral Audio Shared

ਕੀ ਮੈਂ ਚੋਰ ਹਾਂ ? ਆਂਟੀ ਅੰਕਲ ਸਟੈਂਡ ਕਲੀਅਰ ਕਰਨ,ਕੀ ਉਨ੍ਹਾਂ ਦੇ ਕਰੋੜਾਂ ਰੁਪਏ ਮੈਂ ਖਾ ਗਿਆ ?ਮੂਸੇਵਾਲੇ ਦੇ ਮਾਪਿਆਂ ਵੱਲੋਂ ਲੱਗੇ ਇਲਜ਼ਾਮਾਂ ‘ਤੇ Bunty Bains ਨੇ ਦਿੱਤਾ ਜਵਾਬ,ਮਾਤਾ ਚਰਨ ਕੌਰ ਦੀ Audio ਵੀ ਕੀਤੀ ਸਾਂਝੀ ,

ਬੰਟੀ ਬੈਂਸ ਨੇ ਖ ਮਾਤਾ ਚਰਨ ਕੌਰ ਦੀ ਆਡੀਓ ਕੀਤੀ ਸਾਂਝੀ – “ਮੈਂ ਅੱਜ ਵੀ ਪਰਿਵਾਰ ਨਾਲ ਖੜ੍ਹਾ ਹਾਂ”

 

 

ਪਿਛਲੇ ਦਿਨੀਂ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਵੱਲੋਂ ਮਾਨਸਾ SSP ਦਫ਼ਤਰ ਮੂਹਰੇ ਲਾਏ ਧਰਨੇ ਅਤੇ ਬੰਟੀ ਬੈਂਸ ਉੱਤੇ ਲਾਏ ਪੈਸਿਆਂ ਦੇ ਹੇਰ-ਫੇਰ ਵਾਲੇ ਇਲਜ਼ਾਮਾਂ ਤੋਂ ਬਾਅਦ ਹੁਣ ਬੰਟੀ ਬੈਂਸ ਨੇ ਆਪਣਾ ਪੱਖ ਰੱਖਿਆ ਹੈ।

 

 

ਆਡੀਓ ਸਾਂਝੀ ਕੀਤੀ: ਬੰਟੀ ਬੈਂਸ ਨੇ ਮਾਤਾ ਚਰਨ ਕੌਰ ਦੀ ਇੱਕ ਪੁਰਾਣੀ Voice Note ਸਾਂਝੀ ਕੀਤੀ ਹੈ, ਜਿਸ ਵਿੱਚ ਮਾਤਾ ਜੀ ਉਸ ਨੂੰ ਪੁੱਤਾਂ ਵਾਂਗ ਪਿਆਰ ਤੇ ਹੌਸਲਾ ਦੇ ਰਹੇ ਹਨ। ਬੈਂਸ ਦਾ ਕਹਿਣਾ ਹੈ ਕਿ ਮੇਰਾ ਰਿਸ਼ਤਾ ਇਸ ਪਰਿਵਾਰ ਨਾਲ ਸਿਰਫ਼ ਕੰਮ ਦਾ ਨਹੀਂ, ਸਗੋਂ ਜਜ਼ਬਾਤੀ ਸੀ।

 

 

ਇਲਜ਼ਾਮਾਂ ਦਾ ਜਵਾਬ: ਬੈਂਸ ਨੇ ਕਿਹਾ ਕਿ ਉਸ ‘ਤੇ ਲੱਗੇ ਇਲਜ਼ਾਮ ਬੇਬੁਨਿਆਦ ਹਨ। ਉਹਨਾਂ ਸਪੱਸ਼ਟ ਕੀਤਾ ਕਿ ਉਹ ਹਰ ਤਰ੍ਹਾਂ ਦੀ ਜਾਂਚ ਲਈ ਤਿਆਰ ਹਨ ਅਤੇ ਜਦੋਂ ਵੀ ਪਰਿਵਾਰ ਸੱਦੇਗਾ, ਉਹ ਪੇਸ਼ ਹੋਣਗੇ।

 

 

ਹਿਸਾਬ-ਕਿਤਾਬ ਦੀ ਗੱਲ: ਬੈਂਸ ਨੇ ਮੰਗ ਕੀਤੀ ਕਿ ਜੇਕਰ ਕਿਸੇ ਹੋਰ ਕੰਪਨੀ (ਸ਼ਬੀਰ ਮੋਮਿਨ ਆਦਿ) ਨਾਲ ਕੋਈ ਲੈਣ-ਦੇਣ ਹੈ, ਤਾਂ ਉਸ ਦਾ ਹਿਸਾਬ ਵੀ ਜਨਤਕ ਹੋਣਾ ਚਾਹੀਦਾ ਹੈ ਤਾਂ ਜੋ ਸੱਚਾਈ ਸਭ ਦੇ ਸਾਹਮਣੇ ਆ ਸਕੇ।

 

 

Check Also

Salman Khan ਨੇ ਉਡਾਇਆ ਰੈਪਰ ਬਾਦਸ਼ਾਹ ਦਾ ਮਜ਼ਾਕ, ਕਿਹਾ- ”ਉਸ ਨੂੰ ਸਮਝ ਆਈ ਕਿ ਉਸਨੇ ਕੀ ਸਮਝਾਇਆ ਹੈ…”

Salman Khan mocks rapper Badshah on ‘Alliance’: Salman Khan ਨੇ ਉਡਾਇਆ ਰੈਪਰ ਬਾਦਸ਼ਾਹ ਦਾ ਮਜ਼ਾਕ, …