Breaking News

Lucky Oberoi ਨੌਕਰ ਨੇ ਹੀ ਕੀਤੀ ਰੇਕੀ! ਲੱਕੀ ਓਬਰਾਏ ਕ*ਤਲ ਕਾਂਡ ‘ਚ ਰੌਂਗਟੇ ਖੜ੍ਹੇ ਕਰਦੇ ਖੁਲਾਸੇ, CCTV ਨੇ ਖੋਲ੍ਹ ‘ਤੇ ਸਾਰੇ ਭੇਤ

Lucky Oberoi

AAP ਆਗੂ ਦੀ ਪੋਸਟਮਾਰਟਮ ਰਿਪੋਰਟ ਆਈ ਸਾਹਮਣੇ, ਲੱਕੀ ਓਬਰਾਏ ਦੇ ਸਰੀਰ ‘ਚੋਂ ਨਿਕਲੀਆਂ 5 ਗੋ.ਲੀਆਂ, ਅੱਜ ਮਾਡਲ ਟਾਊਨ ਸ਼ਮਸ਼ਾਨਘਾਟ ‘ਚ ਕੀਤਾ ਜਾਵੇਗਾ ਸਸਕਾਰ

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

ਨੌਕਰ ਨੇ ਹੀ ਕੀਤੀ ਰੇਕੀ! ਲੱਕੀ ਓਬਰਾਏ ਕ*ਤਲ ਕਾਂਡ ‘ਚ ਰੌਂਗਟੇ ਖੜ੍ਹੇ ਕਰਦੇ ਖੁਲਾਸੇ, CCTV ਨੇ ਖੋਲ੍ਹ ‘ਤੇ ਸਾਰੇ ਭੇਤ

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

AAP ਆਗੂ ਦੇ ਕ.ਤ.ਲ ਮਾਮਲੇ ‘ਚ ਵੱਡੇ ਖੁਲਾਸੇ !
ਮ੍ਰਿਤਕ ਲੱਕੀ ਓਬਰਾਏ ਤੇ ਗੈਂਗਸਟਰ ਜੋਗਾ 3 ਸਾਲ ਪਹਿਲਾਂ ਸੀ ਦੋਸਤ !
ਪ੍ਰਧਾਨਗੀ ਪਿੱਛੇ ਮਾਰੀਆਂ ਗੋ.ਲੀ.ਆਂ ?

 

 

 

 

 

 

 

 

 

 

 

 

 

 

 

 

 

 

 

 

 

 

 

 

 

Jalandhar AAP Murder News : ਆਮ ਆਦਮੀ ਪਾਰਟੀ ਦੇ ਨੇਤਾ ਲੱਕੀ ਓਬਰਾਏ ਦੀ 6 ਫਰਵਰੀ ਦੀ ਸਵੇਰ ਨੂੰ ਪੰਜਾਬ ਦੇ ਜਲੰਧਰ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ।

 

 

 

 

 

 

 

 

 

 

ਮਾਮਲੇ ਸਬੰਧੀ ਹੁਣ ਸੀਸੀਟੀਵੀ ਫੁਟੇਜ ਸਾਹਮਣੇ ਆਇਆ ਹੈ। ਜਿਸ ਮੁਤਾਬਿਕ ਸਕੂਟਰ ‘ਤੇ ਸਵਾਰ ਹਮਲਾਵਰਾਂ ਨੇ ਉਨ੍ਹਾਂ ‘ਤੇ 8 ਤੋਂ 10 ਗੋਲੀਆਂ ਚਲਾਈਆਂ ਗਈਆਂ। ਜਿਸ ਕਾਰਨ ਉਨ੍ਹਾਂ ਦੀ ਇਲਾਜ ਦੌਰਾਨ ਮੌਤ ਹੋ ਗਈ।

 

 

ਮਿਲੀ ਜਾਣਕਾਰੀ ਮੁਤਾਬਿਕ ਲੱਕੀ ਓਬਰਾਏ ਮਾਡਲ ਟਾਊਨ ਇਲਾਕੇ ਦੇ ਇੱਕ ਗੁਰਦੁਆਰੇ ਵਿੱਚ ਮੱਥਾ ਟੇਕਣ ਲਈ ਆਏ ਸਨ। ਜਿਵੇਂ ਹੀ ਉਹ ਗੁਰਦੁਆਰੇ ਤੋਂ ਨਿਕਲ ਕੇ ਆਪਣੀ ਥਾਰ ਗੱਡੀ ਵਿੱਚ ਚੜ੍ਹਨ ਹੀ ਵਾਲੇ ਸਨ, ਹਮਲਾਵਰਾਂ ਨੇ ਗੋਲੀਆਂ ਚਲਾ ਦਿੱਤੀਆਂ। ਗੋਲੀਬਾਰੀ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ।

 

 

ਜੋਗਾ ਫੋਲੜੀਵਾਲ ਨੇ ਕਥਿਤ ਤੌਰ ’ਤੇ ਲਈ ਲੱਕੀ ਓਬਰਾਏ ਦੇ ਕਤਲ ਦੀ ਜ਼ਿੰਮੇਵਾਰੀ

ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਕੀਤਾ ਖੁਲਾਸਾ

 

ਜਲੰਧਰ: ਜਲੰਧਰ ਵਿਖੇ ਅੱਜ ਸਵੇਰੇ ‘ਆਪ’ ਆਗੂ ਲੱਕੀ ਓਬਰਾਏ ਦੇ ਕਤਲ ਦੀ ਜ਼ਿੰਮੇਵਾਰੀ ਜੋਗਾ ਫੋਲੜੀਵਾਲ ਨੇ ਲਈ ਹੈ। ਜੋਗਾ ਫੋਲੜੀਵਾਲ ਨੇ ਸੋਸ਼ਲ ਮੀਡੀਆ ਉਤੇ ਪੋਸਟ ਪਾ ਕੇ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਲੱਕੀ ਓਬਰਾਏ ਦਾ ਕਤਲ ਉਸ ਨੇ ਕੀਤਾ ਹੈ। ਇਹ ਖਾਲਸਾ ਕਾਲਜ ਦੀ ਪ੍ਰਧਾਨਗੀ ਨਾਲ ਜੁੜਿਆ ਮਾਮਲਾ ਹੈ।

ਉਸ ਨੇ ਲਿਖਿਆ ਹੈ ਕਿ ਇਹ ਕਤਲ ਨਿੱਜੀ ਰੰਜਿਸ਼ ਕਾਰਨ ਕੀਤਾ ਗਿਆ ਹੈ। ਅਦਾਰਾ ਸਪੋਕਸਮੈਨ ਇਸ ਪੋਸਟ ਦੀ ਪੁਸ਼ਟੀ ਨਹੀਂ ਕਰਦਾ।

 

 

ਲੱਕੀ ਓਬਰਾਏ ਕਤਲ ਮਾਮਲੇ ‘ਚ DGP ਗੌਰਵ ਯਾਦਵ ਨੇ ਘਟਨਾ ਵਾਲੀ ਥਾਂ ਦਾ ਲਿਆ ਜਾਇਜ਼ਾ
ਮੁਲਜ਼ਮਾਂ ਦੀ ਜਲਦ ਗ੍ਰਿਫ਼ਤਾਰੀ ਦਾ ਦਿੱਤਾ ਭਰੋਸਾ


ਲੱਕੀ ਓਬਰਾਏ ਦੇ ਕ*ਤ*ਲ ‘ਤੇ ਬੋਲੇ MP ਸੀਚੇਵਾਲ, ਕਿਹਾ – ਵਿਦੇਸ਼ਾਂ ‘ਚ ਬੈਠ ਕਰਵਾ ਰਹੇ ਪੰਜਾਬ ‘ਚ ਕ*ਤ*ਲ

Check Also

Daler Mehndi Video: ਤੁਹਾਡੇ ਤੋਂ ਬੋਲਿਆ ਤਾਂ ਜਾ ਨਹੀਂ ਰਿਹਾ, ਤੁਸੀਂ ਗਾਣਾ ਕੀ ਗਾਓਗੇ: ਕੈਬਨਿਟ ਮੰਤਰੀ

Daler Mehndi’s Show Interrupted | Subodh Uniyal Objects On Stage “How Will You Sing?” | …