ਪ੍ਰਕਾਸ਼ ਸਿੰਘ ਬਾਦਲ ਨੇ 16 ਸਾਲ ਕਿਸਾਨਾਂ ਲਈ ਜੇ ਲਾਂ ਕੱ ਟੀਆਂ

ਸੁਖਬੀਰ ਬਾਦਲ ਦੀ ਅਗੁਵਾਈ ‘ਚ ਅਕਾਲੀ ਦਲ ਦਾ ਵਫ਼ਦ ਰਾਸ਼ਟਰਪਤੀ ਨੂੰ ਮਿਲਿਆ, ਕਿਹਾ “ਆਜ਼ਾਦੀ ਤੋਂ ਬਾਦ ਕਿਸਾਨਾਂ ਦੀ ਲੜਾਈ ਲੜਨ ‘ਚ ਪ੍ਰਕਾਸ਼ ਸਿੰਘ ਬਾਦਲ ਦਾ ਨਾਂ ਸਭ ਤੋਂ ਪਹਿਲਾਂ ਆਉਂਦਾ ਹੈ, ਉਨ੍ਹਾਂ ਨੇ 16 ਸਾਲ ਕਿਸਾਨਾਂ ਲਈ ਜੇ ਲਾਂ ਕੱ ਟੀ ਆਂ ”

ਸੁਖਬੀਰ ਬਾਦਲ ਨੇ ਫੇਸਬੁੱਕ ਤੇ ਲਿਖਿਆ- ਕੇਂਦਰ ਸਰਕਾਰ ਵੱਲੋਂ ਕਣਕ ਦੇ ਘੱਟੋ ਘੱਟ ਸਮਰਥਨ ਮੁੱਲ ਵਿਚ 50 ਰੁਪਏ ਦਾ ਮਾਮੂਲੀ ਵਾਧਾ ਕਿਸਾਨਾਂ ਲਈ ਵੱਡੀ ਮਾਯੂਸੀ ਹੈ ਜੋ ਪਹਿਲਾਂ ਹੀ ਆਪਣੀ ਜਿਣਸ ਦਾ ਸਹੀ ਭਾਅ ਨਾ ਮਿਲਣ ਖਿਲਾਫ ਸੰ ਘ ਰ ਸ਼ ਕਰ ਰਹੇ ਹਨ। ਇਸ ਨਾਂ-ਮਾਤਰ ਕੀਤੇ ਗਏ ਵਾਧੇ ਨਾਲ ਤਾਂ ਜਿ ਣ ਸ ਦੀ ਪੈਦਾਵਾਰ ’ਤੇ ਹੋ ਰਿਹਾ ਵਾਧੂ ਖਰਚ ਵੀ ਪੂਰਾ ਨਹੀਂ ਹੋ ਸਕੇਗਾ। ਇਸਦੇ ਨਾਲ ਹੋਰ ਜਿ ਣ ਸਾਂ ਲਈ ਐਲਾਨਿਆ ਘੱਟੋ ਘੱਟ ਸਮਰਥਨ ਮੁੱਲ ਬੇਮਾਇਨਾ ਹੋ ਜਾਂਦਾ ਹੈ ਕਿਉਂਕਿ ਇਹਨਾਂ ਜਿਣਸਾਂ ਲਈ ਯਕੀਨੀ ਖਰੀਦ ਦੇ ਪ੍ਰਬੰਧ ਹੀ ਨਹੀਂ ਹਨ।

Rs 50 per quintal hike in the #MSP of wheat announced by GOI is utterly inadequate & this comes as a huge disappointment to the farmers who are already battling unremunerative prices of their produce. This increase won’t even cover the increased costs of inputs including diesel. Further, the MSP announced for other crops is also meaningless in the absence of assured procurement of those crops.

ਭਾਰਤ ਦੇ ਮਾਣਯੋਗ ਰਾਸ਼ਟਰਪਤੀ ਜੀ ਨੂੰ ਮੇਰੀ ਅਪੀਲ ਹੈ ਕਿ ਉਹ ਖੇਤੀਬਾੜੀ ਬਿਲਾਂ’ ਤੇ ਹਸਤਾਖਰ ਨਾ ਕਰਨ, ਅਤੇ ਪੁਨਰ ਵਿਚਾਰ ਲਈ ਉਨ੍ਹਾਂ ਨੂੰ ਪਾਰਲੀਮੈਂਟ ਵਿੱਚ ਭੇਜਣ। ਕਿਰਪਾ ਕਰਕੇ ਕਿਸਾਨਾਂ, ਮਜ਼ਦੂਰਾਂ, ਆੜ੍ਹਤੀਆਂ, ਅਨਾਜ ਮੰਡੀ ਦੇ ਮਜ਼ਦੂਰਾਂ ਅਤੇ ਦਲਿਤਾਂ ਲਈ ਇਸ ਮਾਮਲੇ ‘ਚ ਦਖਲ ਦਿਓ, ਨਹੀਂ ਤਾਂ ਲੋਕ ਨੁਮਾਇੰਦੇ ਹੋਣ ਦੇ ਨਾਤੇ ਉਹ ਸਾਨੂੰ ਕਦੇ ਮਾਫ਼ ਨਹੀਂ ਕਰਨਗੇ। ਲੋਕਤੰਤਰ ਦਾ ਅਰਥ ਆਮ ਸਹਿਮਤੀ ਹੈ, ਨਾ ਕਿ ਜ਼ੁਲਮ। ਜੇਕਰ ‘ਅੰਨਾਦਾਤਾ’ ਭੁੱਖਾ ਮ ਰ ਨ ਜਾਂ ਸੜਕਾਂ ‘ਤੇ ਸੌਣ ਲਈ ਮਜਬੂਰ ਹੋਵੇਗਾ, ਤਾਂ ਉਹ ਲੋਕਤੰਤਰ ਲਈ ਸੱਚਮੁੱਚ ਸਭ ਤੋਂ ਦੁ ਖ ਦਾ ਈ ਦਿਨ ਗਿਣਿਆ ਜਾਵੇਗਾ।

Urging President of India not to sign the Bills on farm issues & return them to #Parliament for reconsideration. Please intervene on behalf of farmers, labourers, arhtiyas, mandi labour & Dalits, or they will never forgive us.
Democracy means consensus, not oppression. A sad day for democracy indeed if it leads to ‘annadata’ starving or sleep on roads.