Breaking News

Lawrence Bishnoi Group Threats: ਬਿਸ਼ਨੋਈ ਗਰੁੱਪ ਨੇ ਮੂਸੇਵਾਲਾ ਦੇ ਪਿਤਾ ਤੇ ਗਇਕ ਮਨਕੀਰਤ ਔਲਖ ਨੂੰ ਜਾਨੋ ਮਾਰਨ ਦੀ ਦਿੱਤੀ ਧਮਕੀ

Lawrence Bishnoi Group Threats:

ਲਾਰੈਂਸ ਬਿਸ਼ਨੋਈ ਗਰੁੱਪ ਨੇ ਮੂਸੇਵਾਲਾ ਦੇ ਪਿਤਾ ਤੇ ਗਇਕ ਮਨਕੀਰਤ ਔਲਖ ਨੂੰ ਜਾਨੋ ਮਾਰਨ ਦੀ ਦਿੱਤੀ ਧਮਕੀ

 

 

 

 

 

Lawrence Bishnoi Group threatens to kill Musewala’s father and singer Mankirt Aulakh
ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਦਿੱਤੀ ਧਮਕੀ

 

 

 

 

 

ਮੋਹਾਲੀ: ਲਾਰੈਂਸ ਬਿਸ਼ਨੋਈ ਗਰੁੱਪ ਨੇ ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਮੂਸੇਵਾਲਾ ਦੇ ਪਿਤਾ ਤੇ ਗਇਕ ਮਨਕੀਰਤ ਔਲਖ ਨੂੰ ਜਾਨੋ ਮਾਰਨ ਦੀ ਧਮਕੀ ਦਿੱਤੀ ਹੈ। ਪੋਸਟ ਵਿੱਚ ਲਿਖਿਆ ਗਿਆ ਹੈ ਕਿ ‘ਖਿੱਚ ਲਓ ਤਿਆਰੀ ਤੇ ਕਰਲੋ ਅਗਲੇ ਜਨਮ ਦੀ ਤਿਆਰੀ’, ‘ਸਕਿਉਰਿਟੀ ਜਿੰਨੀ ਵਧਾ ਸਕਦੇ ਵਧਾ ਲਓ’।

 

 

 

 

 

 

ਇਸ ਤੋਂ ਇਲਾਵਾ ਪੋਸਟ ਵਿੱਚ ਇਹ ਵੀ ਲਿਖਿਆ ਹੈ, ‘ਜਿੱਥੇ ਭੱਜਣਾ ਜਿੱਥੇ ਲੁਕਣਾ ਉਥੇ ਲੁੱਕ ਜਾਓ’, ‘ਬਹੁਤ ਜੀਅ ਲਿਆ ਹੁਣ, ਗੋਲੀ ਕਰਾਂਗੇ ਆਰ-ਪਾਰ’। ਧਮਕੀ ਵਾਲੇ ਸੁਨੇਹੇ ‘ਚ ਗੁਰਮੀਤ ਬਬਲੂ ਤੇ ਅਮਨ ਜੈਂਤੀਪੁਰ ਦਾ ਵੀ ਜ਼ਿਕਰ ਕੀਤਾ ਗਿਆ ਹੈ। ਰੋਜ਼ਾਨਾ ਸਪੋਕਸਮੈਨ ਇਸ ਪੋਸਟ ਦੀ ਪੁਸ਼ਟੀ ਨਹੀਂ ਕਰਦਾ ਹੈ।

 

 

 

 

 

 

ਮੂਸੇਵਾਲਾ ਦੇ ਪਿਤਾ, ਮਨਕੀਰਤ ਔਲਖ ਤੇ MP ਸੁਖਜਿੰਦਰ ਰੰਧਾਵਾ ਨੂੰ ਧਮਕੀ, ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਜਾਨੋਂ ਮਾਰਨ ਦੀ ਧਮਕੀ, ‘ਖਿੱਚ ਲਓ ਤਿਆਰੀ ਤੇ ਕਰਲੋ ਅਗਲੇ ਜਨਮ ਦੀ ਤਿਆਰੀ…’

 

 

 

 

 

 

 

 

Check Also

Daler Mehndi Video: ਤੁਹਾਡੇ ਤੋਂ ਬੋਲਿਆ ਤਾਂ ਜਾ ਨਹੀਂ ਰਿਹਾ, ਤੁਸੀਂ ਗਾਣਾ ਕੀ ਗਾਓਗੇ: ਕੈਬਨਿਟ ਮੰਤਰੀ

Daler Mehndi’s Show Interrupted | Subodh Uniyal Objects On Stage “How Will You Sing?” | …