Breaking News
Home / ਪੰਜਾਬ / ਬਲਬੀਰ ਰਾਜੇਵਾਲ ‘ਆਪ’ ਦੀ ਟਿਕਟ ‘ਤੇ ਲੜਨਗੇ ਚੋਣ – ਰਵਨੀਤ ਬਿੱਟੂ

ਬਲਬੀਰ ਰਾਜੇਵਾਲ ‘ਆਪ’ ਦੀ ਟਿਕਟ ‘ਤੇ ਲੜਨਗੇ ਚੋਣ – ਰਵਨੀਤ ਬਿੱਟੂ

ਲੁਧਿਆਣਾ: ਪੰਜਾਬ ਦੇ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਕੋਰੋਨਵਾਇਰਸ ਤੋਂ ਤੰਦਰੁਸਤ ਹੋ ਕੇ ਕਿਸਾਨ ਲੀਡਰਾਂ ‘ਤੇ ਆਪਣੀ ਜੰ ਮ ਕੇ ਭ ੜਾ ਸ ਕੱਢੀ। ਉਨ੍ਹਾਂ ਬਲਬੀਰ ਰਾਜੇਵਾਲ ‘ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਬਲਵੀਰ ਰਾਜੇਵਾਲ ਨੇ ਆਮ ਆਦਮੀ ਪਾਰਟੀ ਦੀ ਟਿਕਟ ‘ਤੇ ਚੋਣ ਲੜਨੀ ਹੈ। ਉਨ੍ਹਾਂ ਦੀ ਮੁਲਾਕਾਤ ਹੋ ਚੁੱਕੀ ਹੈ ਇਹ ਖ਼ਬਰ ਸਾਹਮਣੇ ਆਈ ਹੈ।

ਬਿੱਟੂ ਨੇ ਕਿਹਾ 2017 ‘ਚ ਵੀ ਰਾਜੇਵਾਲ ‘ਆਪ’ ਦੇ ਹੱਕ ‘ਚ ਆਏ ਸੀ। ਇਸ ਦੇ ਨਾਲ ਬਿੱਟੂ ਨੇ ਕਿਹਾ ਕਿ ਇਸ ਵਾਰ ਉਹ ਕਹਿ ਰਹੇ ਹਨ ਕਿ ਸੰਸਦ ਦਾ ਘਿਰਾਓ ਕਰਨਾ ਹੈ, ਇਸ ਲਈ ਇਸ ਵਾਰ ਕਿਸਾਨ ਨੇਤਾਵਾਂ ਨੂੰ ਚਾਹੀਦਾ ਹੈ ਕਿ ਉਹ ਨੌਜਵਾਨਾਂ ਦੀ ਬਜਾਏ ਖੁਦ ਬੈਰੀਗੇਡ ਤੋੜਣ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਸਾਰੇ ਨੇਤਾਵਾਂ ‘ਤੇ ਹ ਮ ਲਾ ਕਰਕੇ ਸਾਰਾ ਪੰਜਾਬ ਆਪਸ ਵਿੱਚ ਲੜ ਰਿਹਾ ਹੈ। ਇਸ ਨਾਲ ਕੇਂਦਰ ਨੂੰ ਕੋਈ ਫਰਕ ਨਹੀਂ ਪੈ ਰਿਹਾ। ਬਿੱਟੂ ਨੇ ਕਿਸਾਨ ਨੇਤਾਵਾਂ ‘ਤੇ ਤਿੱ ਖੀ ਸ਼ਬਦਾਵਲੀ ਦੀ ਵਰਤੋਂ ਕਰਦਿਆਂ ਕਿਹਾ ਕਿ ਪੰਜਾਬ ਦੇ ਭਾਜਪਾ ਨੇਤਾਵਾਂ ਕੋਲ ਕੀ ਹੈ, ਉਨ੍ਹਾਂ ਨੂੰ ਕੁੱ ਟ ਕੇ ਕੀ ਹੋਵੇਗਾ, ਜੇਕਰ ਉਨ੍ਹਾਂ ਵਿੱਚ ਤਾਕਤ ਹੈ ਤਾਂ ਉਹ ਦਿੱਲੀ ਆ ਕੇ ਮੰਤਰੀਆਂ ਦਾ ਵਿਰੋਧ ਕਰਨ, ਕਿਸਾਨ ਆਗੂ ਅਜਿਹਾ ਕਿਉਂ ਕਰਦੇ ਹਨ।

About admin

Check Also

ਪੁੱਤ ਨੂੰ ਕੈਨੇਡਾ ਭੇਜਣ ਲਈ 24 ਲੱਖ ਖ਼ਰਚ ਕੇ ਵਿਦੇਸ਼ ਭੇਜੀ ਨੂੰਹ ਨੇ ਦਿੱਤਾ ਧੋਖਾ

ਮਾਛੀਵਾੜਾ ਸਾਹਿਬ (ਟੱਕਰ): ਪਿਛਲੇ ਸਮਿਆਂ ਦੌਰਾਨ ਵਿਦੇਸ਼ਾਂ ਤੋਂ ਆਏ ਲਾੜੇ ਪੰਜਾਬ ਵਿਚ ਕੁੜੀਆਂ ਨਾਲ ਵਿਆਹ …

%d bloggers like this: