ਪੰਜਾਬੀ ਮੀਡੀਆ ਦੀਆਂ ਬੈਂਸ ਬਾਰੇ ਇਹ ਵੀਡੀਉ ਦੇਖ ਕਿ ਤੁਸੀਂ ਕੀ ਕਹੋਗੇ?

ਅੱਜ ਇੱਥੇ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਦੇ ਘਰ ਦਾ ਘਿਰਾਓ ਕਰਨ ਜਾ ਰਹੇ ਯੂਥ ਅਕਾਲੀ ਦਲ ਦੇ ਨੇਤਾਵਾਂ ਨੂੰ ਪੁਲਿਸ ਨੇ ਹਿਰਾਸਤ ‘ਚ ਲੈ ਲਿਆ। ਜ਼ਿਕਰਯੋਗ ਹੈ ਕਿ ਬੈਂਸ ‘ਤੇ ਵਿਧਵਾ ਔਰਤ ਨੇ ਕਥਿਤ ਤੌਰ ‘ਤੇ ਦੋ ਸ਼ ਲਾਏ ਹਨ, ਜਿਸ ਦੇ ਵਿਰੋਧ ‘ਚ ਯੂਥ ਅਕਾਲੀ ਦਲ ਦੇ ਨੇਤਾਵਾਂ ਵਲੋਂ ਬੈਂਸ ਦੇ ਘਰ ਦਾ ਘਿਰਾਓ ਕੀਤਾ ਜਾਣਾ ਸੀ

ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ‘ਤੇ ਇਕ ਔਰਤ ਵਲੋਂ ਇਲਜ਼ਾਮ ਲਾਉਣ ‘ਤੇ ਲੋਕ ਇਨਸਾਫ ਪਾਰਟੀ ਮਹਿਲਾ ਵਿੰਗ ਪੰਜਾਬ ਦੀ ਪ੍ਰਧਾਨ ਬੀਬੀ ਸ਼ਸ਼ੀ ਮਲਹੋਤਰਾ ਅਤੇ ਸੀਨੀਅਰ ਆਗੂ ਬੀਬੀ ਹਰਪ੍ਰੀਤ ਕੌਰ ਨੇ ਕਿਹਾ ਕਿ ਇਹ ਇਕ ਸਿਆਸਤ ਤੋ ਪ੍ਰੇਰਿਤ ਇਲਜ਼ਾਮ ਹੈ ਅਤੇ ਇਹ ਇਲਜ਼ਾਮ ਲਾਉਣ ਵਾਲੀ ਬੀਬੀ ਲੋਕਾਂ ਵਲੋਂ ਨਕਾਰੇ ਹੋਏ ਸਿਆਸੀ ਆਗੂਆਂ ਦੇ ਹੱਥੇ ਚੜ੍ਹ ਕੇ ਇਹ ਸ਼ ਰ ਮ ਨਾ ਕ ਦੋ ਸ਼ ਲਾ ਰਹੀ ਹੈ।

ਉਪਰੋਕਤ ਬੀਬੀਆਂ ਨੇ ਕਿਹਾ ਕਿ ਉਨਾ ਨੂੰ ਲੋਕ ਇਨਸਾਫ ਪਾਰਟੀ ਖਾਸ ਕਰਕੇ ਦੋਨਾ ਵਿਧਾਇਕ ਬੈਂਸ ਭਰਾਂਵਾ ਨਾਲ ਜੁੜੇ ਹੋਏ ਇਕ ਲੰਬਾ ਅਰਸਾ ਬੀਤ ਚੁੱਕਾ ਹੈ ਅਤੇ ਇਹ ਕਿਸੇ ਵੀ ਮਹਿਲਾ ਨਾਲ ਬੀਬੀ-ਭੈਣ ਤੋਂ ਸਿਵਾਏ ਗੱਲ ਨਹੀ ਕਰਦੇ। ਉਨ੍ਹਾਂ ਕਿਹਾ ਕਿ ਕੁੱਝ ਸਿਆਸੀ ਲੋਕ ਜਿਨ੍ਹਾਂ ਦਾ ਆਪ ਦਾ ਕੋਈ ਲੋਕ ਆਧਾਰ ਨਹੀਂ ਉਹ ਕੋਝੀਆਂ ਚਾਲਾਂ ਚਲਦੇ ਹੋਏ ਇਕ ਬੀਬੀ ਨੂੰ ਹੱਥਿਆਰ ਬਣਾ ਕੇ ਲੋੜਵੰਦ ਲੋਕਾਂ ਦੇ ਮਸੀਹਾ ਸਿਮਰਜੀਤ ਸਿੰਘ ਬੈਂਸ ਨੂੰ ਨੀਚਾ ਦਿਖਾਉਣ ਦੀ ਨਾਕਾਮ ਕੋਸ਼ਿਸ਼ ਕਰ ਰਹੇ ਹਨ।

ਵਿਧਾਇਕ ਬੈਂਸ ਖਿਲਾਫ਼ ਹੁਣ ਮੈਦਾਨ ‘ਚ ਉਤਰੀ ਆਮ ਆਦਮੀ ਪਾਰਟੀ, ਸੁਣੋ ਕਿਵੇਂ ਭਿਓਂ-ਭਿਓਂ ਮਾਰੀਆਂ…

ਬੈਂਸ ਦੇ ਦਫ਼ਤਰ ‘ਚ ਕੰਮ ਕਰਦੀਆਂ ਕੁੜੀਆਂ ਨੇ ਦੱਸੇ ਇਲਜ਼ਾਮਾਂ ਪਿੱਛੇ ਦੇ ਕਾਰਨ!

ਬੈਂਸ ਨੇ ਦਫਤਰ ਨਹੀਂ Interrogation Centre ਬਣਾਇਆ ਹੈ ? ਇਸ ਆਗੂ ਤੋਂ ਸੁਣੋ ਬੈਂਸਾਂ ਦੇ ਦਫਤਰ ਦੇ ਅਣਸੁਣੇ ਰਾਜ਼

ਬੈਂਸ ਪਹਿਲਾਂ ਵੀ ਕੁੜੀ ਲੈ ਕੇ ਭੱਜ ਗਿਆ ਸੀ ? ਸੁਣੋ ਗਾਬੜੀਆ ਕਿੱਥੋਂ ਅਤੇ ਕਿਵੇਂ ਛੁ ੜ ਵਾ ਕੇ ਲਿਆਏ

ਬੈਂਸ ‘ਤੇ ਇਲਜ਼ਾਮ ਲਗਾਉਣ ਵਾਲੀ ਮਹਿਲਾ ਸਬੂਤਾਂ ਸਮੇਤ ਪਹੁੰਚੀ ਵੱਡੇ ਅਧਿਕਾਰੀਆਂ ਕੋਲ