Breaking News

News – ਮਸ਼ਹੂਰ ਮਾਡਲ ਨੇ ਕੀਤੀ ਖੁ. ਦਕੁਸ਼ੀ, 26 ਸਾਲ ਦੀ ਉਮਰ ‘ਚ ਛੱਡ ਗਈ ਦੁਨੀਆ

News – ਮਸ਼ਹੂਰ ਮਾਡਲ ਨੇ ਕੀਤੀ ਖੁ. ਦਕੁਸ਼ੀ, 26 ਸਾਲ ਦੀ ਉਮਰ ‘ਚ ਛੱਡ ਗਈ ਦੁਨੀਆ

 

 

 

 

 

 

 

 

 

 

 

 

 

 

 

 

ਪੁਡੁਚੇਰੀ – ਮਸ਼ਹੂਰ ਮਾਡਲ ਸੈਨ ਰੇਚਲ ਗਾਂਧੀ (ਜਿਨ੍ਹਾਂ ਨੂੰ ਸ਼ੰਕਰ ਪ੍ਰਿਆ ਵਜੋਂ ਵੀ ਜਾਣਿਆ ਜਾਂਦਾ ਸੀ) ਨੇ ਸਿਰਫ 26 ਸਾਲ ਦੀ ਉਮਰ ਵਿੱਚ ਖੁਦਕੁਸ਼ੀ ਕਰਕੇ ਆਪਣੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ। ਉਨ੍ਹਾਂ ਨੇ ‘ਮਿਸ ਪੁਡੁਚੇਰੀ 2020’, ‘ਮਿਸ ਬੈਸਟ ਐਟੀਟਿਊਡ 2019’, ‘ਮਿਸ ਡਾਰਕ ਕਵੀਨ ਤਮਿਲਨਾਡੁ 2019’ ਅਤੇ ‘ਕਵੀਨ ਆਫ ਮਦਰਾਸ 2022-2023’ ਵਰਗੇ ਕਈ ਖਿਤਾਬ ਜਿੱਤੇ ਸਨ।

 

 

 

 

 

 

 

 

 

 

 

 

 

 

 

ਸੁਸਾਈਡ ਨੋਟ ’ਚ ਨਹੀਂ ਦੱਸਿਆ ਕਿਸੇ ਨੂੰ ਜ਼ਿੰਮੇਵਾਰ
ਸੈਨ ਰੇਚਲ ਦੇ ਘਰ ’ਚੋਂ ਪੁਲਸ ਨੂੰ ਇੱਕ ਸੁਸਾਈਡ ਨੋਟ ਮਿਲਿਆ ਹੈ, ਜਿਸ ’ਚ ਉਨ੍ਹਾਂ ਨੇ ਆਪਣੀ ਮੌਤ ਲਈ ਕਿਸੇ ਨੂੰ ਵੀ ਦੋਸ਼ੀ ਨਹੀਂ ਠਹਿਰਾਇਆ ਹੈ।

 

 

 

 

 

 

 

 

 

 

 

 

 

 

 

 

 

ਮਨੋਵਿਗਿਆਨਿਕ ਤਣਾਅ ਅਤੇ ਕਰਜ਼ਾ ਬਣੇ ਕਾਰਨ
ਪੁਲਸ ਦੀ ਪੜਤਾਲ ਅਨੁਸਾਰ, ਮਾਡਲ ਵਿੱਤੀ ਸੰਕਟ, ਕੰਮ ਦੀ ਚਿੰਤਾ, ਅਤੇ ਕਿਡਨੀ ਦੀ ਬੀਮਾਰੀ ਨਾਲ ਪੀੜਤ ਸੀ। ਉਨ੍ਹਾਂ ਨੇ ਆਪਣੇ ਕੰਮ ਦੀ ਲੋੜ ਲਈ ਗਹਿਣੇ ਵੀ ਗਿਰਵੀ ਰੱਖ ਦਿੱਤੇ ਸਨ।

 

 

 

 

 

 

 

 

 

 

 

 

 

 

ਬਲੱਡ ਪ੍ਰੈਸ਼ਰ ਦੀਆਂ ਗੋਲੀਆਂ ਖਾ ਕੇ ਕੀਤੀ ਖੁਦਕੁਸ਼ੀ
ਪੁਲਸ ਦੀ ਰਿਪੋਰਟ ਅਨੁਸਾਰ, ਸੈਨ ਨੇ ਆਪਣੇ ਘਰ ’ਚ ਬਲੱਡ ਪ੍ਰੈਸ਼ਰ ਦੀਆਂ ਵੱਡੀ ਮਾਤਰਾ ਵਿੱਚ ਗੋਲੀਆਂ ਖਾ ਕੇ ਖੁਦਕੁਸ਼ੀ ਕੀਤੀ। ਪਹਿਲਾਂ ਉਨ੍ਹਾਂ ਨੂੰ ਸਰਕਾਰੀ ਹਸਪਤਾਲ ਲਿਜਾਇਆ ਗਿਆ, ਫਿਰ ਜਵਾਹਰਲਾਲ ਪੋਸਟਗ੍ਰੈਜੂਏਟ ਮੈਡੀਕਲ ਇੰਸਟੀਚਿਊਟ (JIPMER) ‘ਚ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ।

 

 

 

 

 

 

 

 

 

 

 

 

 

 

 

 

 

 

 

 

 

 

ਸਹੁਰੇ ਪੱਖ ‘ਤੇ ਵੀ ਸ਼ੱਕ, ਜਾਂਚ ਜਾਰੀ
ਹਾਲਾਂਕਿ ਸੁਸਾਈਡ ਨੋਟ ’ਚ ਕਿਸੇ ਦਾ ਨਾਂ ਨਹੀਂ, ਪਰ ਪੁਲਸ ਨੇ ਸੈਨ ਦੇ ਸਹੁਰੇ ਪਰਿਵਾਰ ‘ਤੇ ਸ਼ੱਕ ਜਤਾਇਆ ਹੈ ਅਤੇ ਮਾਮਲੇ ਦੀ ਵਿਸਥਾਰ ਨਾਲ ਜਾਂਚ ਜਾਰੀ ਹੈ।

 

 

 

 

 

 

 

 

 

 

 

 

 

 

 

 

 

 

 

ਸੈਨ ਰੇਚਲ ਗਾਂਧੀ ਦੀ ਮੌਤ ਨੇ ਸਾਰਿਆਂ ਨੂੰ ਝੰਝੋੜ ਕੇ ਰੱਖ ਦਿੱਤਾ ਹੈ। ਉਹ ਇੱਕ ਐਸਾ ਚਿਹਰਾ ਸੀ, ਜਿਸਨੇ ਰੰਗ-ਰੂਪ ਦੀਆਂ ਬੈੜੀਆਂ ਨੂੰ ਤੋੜ ਕੇ ਮਾਡਲਿੰਗ ਦੀ ਦੁਨੀਆ ’ਚ ਆਪਣੀ ਪਛਾਣ ਬਣਾਈ।

Check Also

Bollywood News : ਮਸ਼ਹੂਰ ਬਾਲੀਵੁੱਡ ਅਦਾਕਾਰਾ ਤੇ ਟੁੱਟਿਆ ਦੁੱਖਾਂ ਦਾ ਪਹਾੜ

Breaking: Rani Mukerji Loses Her Mother Krishna Mukerji at 75—Family Issues Emotional Statement Breaking: Bollywood …