Breaking News

Canada – ਕਾਰਗੋ ਅਤੇ ਡਾਕ ਚੋਰੀ ਦੇ ਦੋਸ਼ ਹੇਠ ਸੱਤ ਪੰਜਾਬੀ ਗ੍ਰਿਫਤਾਰ

Toronto police announced the results of a cargo theft investigation in which they recovered about $2 million worth of stolen cannabis.

Five suspects were arrested, all men from the Greater Toronto Area (mainly Brampton, plus one from Hamilton).

 

 

 

 

The investigation focused on a cargo theft operation, where large shipments were being stolen and redistributed.
Police also seized firearms, including two handguns, during the operation

 

 

 

 

 

 

 

 

 

ਯਾਰਕ ਰੀਜਨਲ ਪੁਲਿਸ ਨੇ ਭੰਗ ਤੋਂ ਬਣੇ ਪਦਾਰਥਾਂ ਦੀ ਇੱਕ ਵੱਡੀ ਕਾਰਗੋ ਚੋਰੀ ਦੀ ਜਾਂਚ ਦੌਰਾਨ $2 ਮਿਲੀਅਨ ਤੋਂ ਵੱਧ ਮੁੱਲ ਦੇ ਚੋਰੀ ਹੋਏ ਪਦਾਰਥ ਬਰਾਮਦ ਕੀਤੇ ਹਨ।

 

 

 

 

 

ਬਾਅਦ ਵਿੱਚ ਪੁਲਿਸ ਵਲੋਂ ਪੰਜ ਜਣਿਆਂ ਜੈਸਕਵਨ ਮੱਲ੍ਹੀ (23), ਸਰਬਜੀਤ ਸਿੰਘ (32), ਦਿਲਖਾਬ ਸਿੰਘ (21), ਮਨਵੀਰ ਸਿੰਘ (21) ਅਤੇ ਕਰਨ ਕੁਮਾਰ ‘ਤੇ ਚਾਰਜ ਲਾਏ ਗਏ ਹਨ। ਪਹਿਲੇ ਚਾਰ ਬਰੈਂਪਟਨ ਦੇ ਰਹਿਣ ਵਾਲੇ ਹਨ ਤੇ ਪੰਜਵਾਂ ਹੈਮਿਲਟਨ ਤੋਂ ਹੈ।

 

 

 

ਇਹ ਦੋਸ਼ 15 ਅਪ੍ਰੈਲ 2026 ਦੀ ਇੱਕ ਘਟਨਾ ਨਾਲ ਜੁੜੇ ਹਨ, ਜਦੋਂ ਆਟੋ ਕਾਰਗੋ ਥੈਫਟ ਯੂਨਿਟ (ACTU) ਦੇ ਅਧਿਕਾਰੀ ਮਿਸੀਸਾਗਾ ਵਿੱਚ ਮੈਕਲਾਗਲਿਨ ਰੋਡ ਅਤੇ ਹਾਈਵੇਅ 401 ਦੇ ਇਲਾਕੇ ਵਿੱਚ ਜਾਂਚ ਕਰ ਰਹੇ ਸਨ। ਇਸ ਦੌਰਾਨ ਜਾਂਚਕਰਤਿਆਂ ਨੇ ਇੱਕ ਟ੍ਰੇਲਰ ਬਰਾਮਦ ਕੀਤਾ, ਜੋ ਪਹਿਲਾਂ ਨਿਆਗਰਾ ਰੀਜਨ ਤੋਂ ਚੋਰੀ ਕੀਤਾ ਗਿਆ ਸੀ।

 

 

 

 

 

 

ਪੁਲਿਸ ਦੇ ਮੁਤਾਬਕ, ਇਸ ਟ੍ਰੇਲਰ ਵਿੱਚ ਵੱਡੀ ਮਾਤਰਾ ਵਿੱਚ ਭੰਗ ਤੋਂ ਬਣੇ ਪਦਾਰਥ ਲਿਜਾਏ ਜਾ ਰਹੇ ਸਨ, ਜੋ ਚੋਰੀ ਹੋਣ ਸਮੇਂ ਕਈ ਡਿਸਪੈਂਸਰੀਆਂ ਵੱਲ ਭੇਜੇ ਜਾ ਰਹੇ ਸਨ।
ਗ੍ਰਿਫ਼ਤਾਰੀਆਂ ਦੌਰਾਨ ਕੀਤੀਆਂ ਤਲਾਸ਼ੀਆਂ ਵਿੱਚ ਪੁਲਿਸ ਨੇ ਦੋ ਗੈਰਕਾਨੂੰਨੀ ਹਥਿਆਰ ਵੀ ਬਰਾਮਦ ਕੀਤੇ ਹਨ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ

 

 

 

 

 

-ਕੈਨੇਡਾ/ਅਮਰੀਕਾ ਨੇ ਵਿਆਜ ਦਰਾਂ ‘ਚ ਰਾਹਤ ਨਹੀਂ ਦਿੱਤੀ

 

 

-ਸਰੀ ‘ਚ ਇੱਕ ਹੋਰ ਪੰਜਾਬੀ ਨੌਜਵਾਨ ਗੈਂਗ ਹਿੰਸਾ ਦੀ ਭੇਟ ਚੜ੍ਹਿਆ

 

 

-ਕਾਰਗੋ ਅਤੇ ਡਾਕ ਚੋਰੀ ਦੇ ਦੋਸ਼ ਹੇਠ ਸੱਤ ਪੰਜਾਬੀ ਗ੍ਰਿਫਤਾਰ

 

 

 

-ਬੀਸੀ ਗੋਲੀਕਾਂਡ ਦੇ ਪੀੜਤਾਂ ਨੇ ਚੈਟਜੀਪੀਟੀ ‘ਤੇ ਮੁਕੱਦਮਾ ਠੋਕਿਆ

 

 

 

-ਮੁੜ ਤਣਾਅ ਵਧਣ ਕਾਰਨ ਕੱਚੇ ਤੇਲ ਦੀਆਂ ਕੀਮਤਾਂ ‘ਚ ਵੱਡਾ ਵਾਧਾ

 

 

-ਪੰਥਕ ਜਥੇਬੰਦੀਆਂ ਨੇ ਮਨਾਈ ਖਾਲਿਸਤਾਨ ਐਲਾਨਨਾਮੇ ਦੀ ਯਾਦ

Check Also

Trump – ਜਾਣੋ ਕੌਣ ਹੈ ਟਰੰਪ ਦੇ ਰਾਤਰੀ ਭੋਜ ਦੌੌਰਾਨ ਗੋਲੀਬਾਰੀ ਕਰਨ ਵਾਲਾ ਮੁਲਜ਼ਮ

Trump – ਸੋਸ਼ਲ ਮੀਡੀਆ ਦੀਆਂ ਪੋਸਟਾਂ ਤੋਂ ਪ੍ਰਤੀਤ ਹੁੰਦਾ ਹੈ ਕਿ ਕੈਲੀਫੋਰਨੀਆ ਦੇ ਰਹਿਣ ਵਾਲੇ …