Diljit Dosanjh made a historic debut at the Met Gala 2025, held on May 5 at the Metropolitan Museum of Art in New York, embodying Punjabi pride and regal elegance. Dressed in a custom Prabal Gurung ensemble, styled by Abhilasha Devnani, Dosanjh’s Maharaja-inspired look paid homage to his Sikh and Punjabi heritage while aligning with the event’s theme, “Superfine: Tailoring Black Style,” inspired by Monica L. Miller’s Slaves to Fashion: Black Dandyism and the Styling of Black Diasporic Identity. The dress code, “Tailored for You,” emphasized menswear, marking the first Met Gala in over two decades to focus exclusively on it.
The Battle of Narrative: “ਬਿਰਤਾਂਤ ਦੀ ਜੰਗ: ਦਲਜੀਤ ਦੋਸਾਂਝ ਦਾ ਪੰਜਾਬੀਅਤ ਲਈ ਵਿਸ਼ਵ ਮੰਚ ‘ਤੇ ਖੜ੍ਹਨਾ”
Reporter: Hey Diljit, did you wear this getup to represent your culture?
Diljit: Nah, ehna kanjran de agg laoni si 🤣 pic.twitter.com/nUT1Bm8IoL— Tracking Hate Against Sikhs (@thaSikhs) May 6, 2025
“ਬਿਰਤਾਂਤ ਦੀ ਜੰਗ: ਦਲਜੀਤ ਦੋਸਾਂਝ ਦਾ ਪੰਜਾਬੀਅਤ ਲਈ ਵਿਸ਼ਵ ਮੰਚ ‘ਤੇ ਖੜ੍ਹਨਾ”
ਦਿਲਜੀਤ ਦੋਸਾਂਝ ਸ਼ਾਹੀ ਪੰਜਾਬੀ ਵਿਰਾਸਤੀ ਪੋਸ਼ਾਕ Met Gala ਪੁੱਜਿਆ
ਦਿਲ ਲੂਮਿਨਾਟੀ ਟੂਰ ਤੋਂ ਮਹੀਨਿਆਂ ਬਾਅਦ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਮੇਟ ਗਾਲਾ 2025 ਦੇ ਨੀਲੇ ਕਾਰਪੈਟ ’ਤੇ ਪਟਿਆਲਾ ਦੇ ਮਹਾਰਾਜਾ ਨੂੰ ਸ਼ਰਧਾਂਜਲੀ ਵਜੋਂ ਇਕ ਸ਼ਾਹੀ ਸਫੈਦ ਪਹਿਰਾਵੇ ਵਿਚ ਪੁੱਜਿਆ। ਇਹ ਪਹਿਰਾਵਾ ਅਮਰੀਕੀ-ਨੇਪਾਲੀ ਡਿਜ਼ਾਈਨਰ ਪ੍ਰਬਲ ਗੁਰੰਗ ਵੱਲੋਂ ਡਿਜ਼ਾਈਨ ਕੀਤਾ ਗਿਆ ਸੀ, ਜਿਸ ਨੇ ਪਹਿਲਾਂ ਨਿਊਯਾਰਕ ਵਿਚ ਮੈਟਰੋਪੋਲੀਟਨ ਮਿਊਜ਼ੀਅਮ ਆਫ਼ ਆਰਟ ਵਿਖੇ ਸਾਲਾਨਾ ਆਯੋਜਿਤ ਫੈਸ਼ਨ ਚੈਰਿਟੀ ਪ੍ਰੋਗਰਾਮ ਲਈ ਬਾਲੀਵੁੱਡ ਅਦਾਕਾਰਾ ਆਲੀਆ ਭੱਟ ਲਈ ਪਹਿਰਾਵਾ ਤਿਆਰ ਕੀਤਾ ਸੀ।
And then these hatemongers cry about why normal Hindus rejected these hindutwa radicals in Canada, rallied behind Sikhs, and sent 18 Sikh MPs to Canadian parliament.
Not sure why people like @TheophanesRex aren’t satisfied with their own faith, behave like Mughals trying to… pic.twitter.com/J1VbLQoeE2
— Tracking Hate Against Sikhs (@thaSikhs) May 6, 2025
ਮੇਟ ਗਾਲਾ ਦੌਰਾਨ ਸਿੱਖ ਪਹਿਰਾਵੇ ਦੀ ਨੁਮਾਇੰਦਗੀ ਕਰਦੇ ਹੋਏ ਦਿਲਜੀਤ ਨੇ ਹਾਥੀ ਦੰਦ(Ivory) ਅਤੇ ਗੋਲਡਨ ਸ਼ੇਰਵਾਨੀ ਪਹਿਨੀ ਹੋਈ ਸੀ। ਇਸ ਦੇ ਨਾਲ ਹੀ ਦਿਲਜੀਤ ਨੇ ਇਕ ਤਹਿਮਤ(Tehmat), ਜਵਾਹਰਾਤਾਂ ਨਾਲ ਜੜੀ ਪੱਗ ਜਿਸ ਵਿਚ ਸਫ਼ੈਦ ‘ਕਲਗੀ’ ਮੌਜੂਦ ਸੀ, ਬੰਨ੍ਹੀ ਹੋਈ ਸੀ। ਇਸ ਦੌਰਾਨ ਪੰਜਾਬੀ ਸਿੰਗਰ ਅਤੇ ਅਦਾਕਾਰ ਨੇ ਗਹਿਣਿਆਂ ਨਾਲ ਜੜੀ ਤਲਵਾਰ ਵੀ ਫੜ੍ਹੀ ਹੋਈ ਸੀ, ਜਿਸ ਦੀ ਹੱਥੀ ਸ਼ੇਰ ਦੇ ਸਿਰ ਵਾਲੀ ਸੀ। ਉਸ ਨੇ ਪੰਜਾਬ ਦੇ ਨਕਸ਼ੇ ਅਤੇ ਗੁਰਮੁਖੀ ਵਿੱਚ ਕਢਾਈ ਵਾਲੇ ਅੱਖਰਾਂ ਵਾਲਾ ਇਕ ਕੇਪ (ਕੱਪੜਾ) ਵੀ ਦਿਖਾਇਆ। ਦਿਲਜੀਤ ਦੀ ਟੀਮ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਪੇਜ ’ਤੇ ਗਾਲਾ ਵਿੱਚ ਪੰਜਾਬੀ ਸੁਪਰਸਟਾਰ ਦੀ ਮੌਜੂਦਗੀ ਦੀਆਂ ਵੀਡੀਓਜ਼ ਦੀ ਇਕ ਲੜੀ ਸਾਂਝੀ ਕੀਤੀ। ਜਿਸ ਵਿਚ ਗਾਇਕ ਨੂੰ ਮੇਟ ਬਾਲ ਲਈ ਹੋਟਲ ਤੋਂ ਨਿਕਲਦੇ ਸਮੇਂ ਪੌੜੀਆਂ ਤੋਂ ਹੇਠਾਂ ਉਤਰਦੇ ਹੋਏ ਦਿਖਾਇਆ ਗਿਆ ਸੀ।
ਬਿਰਤਾਂਤ ਦੀ ਜੰਗ
ਦਲਜੀਤ ਦੋਸ਼ਾਂਝ ਮੈਟ ਗਾਲਾ ਜੋ ਕਿ ਇਕ ਪਹਿਰਾਵੇ ਦੇ ਪਰਦਰਸ਼ਨ ਦਾ ਅੰਤਰਰਾਸ਼ਟਰੀ ਫੈਸ਼ਨ ਸ਼ੋਅ ਹੈ ਵਿੱਚ ਭਾਗ ਲੈਂਦਾ ਹੈ ਤੇ ਉੱਥੇ ਜੋ ਪਹਿਰਾਵਾ ਉਹ ਪਾਉਂਦਾ ਹੈ ਉਹ ਪੰਜਾਬੀ ਰਾਜਿਆਂ ਦੀ ਪੌਸ਼ਾਕ ਹੈ ਤੇ ਪੱਗ ਤੇ ਲੱਗੀ ਕਲਗੀ ਹੱਥ ਵਿੱਚ ਤਲਵਾਰ ਰਾਜ ਦੇ ਪ੍ਰਤੀਕ ਹਨ, ਉਸ ਦੀ ਪਿੱਠ ਤੇ ਪੰਜਾਬ ਦਾ ਨੱਕਸ਼ਾ ਹੈ ਤੇ ਉਸ ਵਿੱਚ ਗੁਰਮੁਖੀ ਲਿਖੀ ਹੋਈ ਹੈ, ਇਸ ਗੱਲ ਦੇ ਵੱਡੇ ਮਾਇਨੇ ਹਨ, ਲਾੜੇ ਤੇ ਰਾਜੇ ਦੋਵਾਂ ਦੀ ਪੌਸ਼ਾਕ ਵਿੱਚ ਨਕਸ਼ਾ ਤੇ ਅੱਖਰ ਲਿਖਣੇ ਜ਼ਰੂਰੀ ਨਹੀ ਹਨ ਪਰ ਦਲਜੀਤ ਦਾ ਇੰਜ ਕਰਨਾ ਪੰਜਾਬ ਪੰਜਾਬੀ ਪੰਜਾਬੀਅਤ ਦੀ ਅਲੰਬੜਦਾਰੀ ਹੈ, ਹੁਣ ਵੇਖੀਏ ਕਿ ਸੰਸਾਰ ਪੱਧਰੀ ਪੱਤਰਕਾਰੀ ਤੇ ਗੋਦੀ ਮੀਡੀਆ ਦੀ ਹਰਾਮਜਦਗੀ ਕੀ ਕਰਦੀ ਹੈ
ਦੁਨੀਆਂ ਦੀ ਸਰਵਉੱਚ ਅਖਬਾਰ ਨਿਊਯਾਕਰ ਟਾਈਮਸ ਲਿਖਦੀ ਹੈ ਕਿ ਦਲਜੀਤ ਨੇ ਮੈਟਗਾਲਾ ਦੇ ਲਾਲ ਕਾਰਪੇਟ ਤੇ ਪੰਜਾਬ ਲੈ ਆਂਦਾ ਤੇ ਅਰਨਵ ਗੋਸਵਾਮੀ ਦਾ ਰਿਪਬਲਿਕ ਲਿਖਦਾ ਕਿ ਮੈਟਗਾਲਾ ਸੀ ਕਿ ਦਿੱਲੀ ਦੀ ਬਾਰਾਤ
ਭਾਂਵੇ ਇਹ ਸਭ ਦਲਜੀਤ ਦੇ ਕਾਰੋਬਾਰ ਨਾਲ ਜੁੜਿਆ ਮਸਲਾ ਹੈ ਪਰ ਅਕਸਰ ਅੰਤਰਰਾਸ਼ਟਰੀ ਪੱਧਰ ਦੇ ਮੰਚਾਂ ਤੇ ਦਲਜੀਤ ਪੰਜਾਬੀਅਤ ਦੀ ਅਵਾਜ਼ ਬੁਲੰਦ ਕਰਦਾ ਹੈ ਉਹ ਪੰਜਾਬ ਦੀ ਇੱਕ ਸੌਫਟ ਪਾਵਰ ਵਾਂਗ ਕੰਮ ਕਰਦਾ ਹੈ ਜਿਵੇਂ ਮੂਸੇਵਾਲਾ ਦਾ ਇੱਕ ਗੀਤ ਪਾਣੀਆਂ ਦੇ ਮਸਲੇ ਨੂੰ ਅੰਤਰਰਾਸ਼ਟਰੀ ਮੰਚ ਪ੍ਰਦਾਨ ਕਰਦਾ ਹੈ ਸਟੇਟ ਜਾਣਦੀ ਹੈ ਕਿ ਇਹ ਪੰਜਾਬੀ ਗਲੋਬਲ ਆਵਾਜ਼ਾਂ ਕਿਸੇ ਵੇਲੇ ਵੀ ਹਕੂਮਤੀ ਬਿਰਤਾਂਤ ਭੰਨਣ ਦੇ ਕੰਮ ਆ ਸਕਦੀਆਂ ਹਨ ਜਿਵੇਂ ਕਿਸਾਨੀ ਸੰਘਰਸ਼ ਵਿੱਚ ਹੋਇਆ ਤੇ ਜਿਨ੍ਹਾਂ ਨੂੰ ਕੁਝ ਲੋਕ ਨਚਾਰ ਕਹਿੰਦੇ ਸੀ ਉਹਨਾਂ ਨੇ ਸੰਘਰਸ਼ ਵਿੱਚ ਵੱਡਾ ਹਿੱਸਾ ਪਾਇਆ, ਕੰਵਰ ਸਿੰਘ ਗਰੇਵਾਲ ਦੇ ਗੀਤਾਂ ਤੇ ਗੋਦੀਮੀਡੀਆ ਨੇ ਟਰੌਲ ਕੀਤਾ, ਸਰਕਾਰ ਅਕਸਰ ਗੀਤ ਤੇ ਫ਼ਿਲਮਾਂ ਬੈਨ ਕਰਦੀ ਹੈ ਜਿਵੇਂ ਸ਼ਹੀਦ ਜਸਵੰਤ ਸਿੰਘ ਖਾਲੜਾ ਫ਼ਿਲਮ ਨਾਲ ਹੋਇਆ ਕਿਉਂ ਕਿ ਇਹ ਸਰਕਾਰੀ ਬਿਰਤਾਂਤ ਭੰਨਣ ਦੇ ਟੂਲ ਹਨ, ਤਾਂ ਹੀ ਗੋਦੀ ਮੀਡੀਆ ਪੰਜਾਬ ਦੇ ਹੱਕ ਦੀ ਹਰ ਗੱਲ ਨੂੰ ਗਲਤ ਰੰਗ ਦੇਣ ਲਈ ਘਟੀਆ ਬਿਰਤਾਂਤ ਘੜਦਾ,
ਪੰਜਾਬ ਇੱਕ ਜੰਗ ਵਿੱਚ ਹੈ ਜਿੱਥੇ ਪਾਣੀ ਬੋਲੀ ਸਭਿਆਚਾਰ ਨੂੰ ਗੰਧਲਾ ਕਰਕੇ ਖਤਮ ਕਰਨ ਦੇ ਯਤਨ ਹੋ ਰਹੇ ਹਨ ਇਸ ਜੰਗ ਦਾ ਵੱਡਾ ਹਥਿਆਰ ਹੈ “ਬਿਰਤਾਂਤ” ਸੋ ਬਿਰਤਾਂਤ ਦੀ ਜੰਗ ਜਿੱਤਣ ਲਈ ਨਿਊਯਾਕਰ ਟਾਈਮਸ ਵਿੱਚ ਸਤਿਕਾਰਯੋਗ ਥਾਂ ਬਣਾਉਣੀ ਬਹੁਤ ਲਾਹੇਵੰਦ ਹੈ,
ਧੁਰ ਅੰਦਰੋਂ ਖੁਸ਼ ਇਸ ਲਈ ਹਾਂ ਕਿ ਅਜੇ ਤਾਂ ਨਚਾਰ ਤੇ ਅਧੂਰੇ ਮੰਨੇ ਜਾਂਦੇ ਸਿੱਖ ਹੀ ਅੰਤਰਰਾਸ਼ਟਰੀ ਮੰਚ ਤੇ ਮੇਲੇ ਲੁੱਟ ਰਹੇ ਨੇ ਜਿਸ ਦਿਨ ਗੁਰੂ ਨਿਵਾਜੇ ਪੂਰੇ ਸਿੱਖਾਂ ਨੇ ਖਾਲਸਾਈ ਜਲਵੇ ਬਿਖੇਰੇ ਤਾਂ ਸੰਸਾਰ ਕਲਗੀਧਰ ਦੇ ਪੁੱਤਾਂ ਦੇ ਕਦਮਾਂ ਤੇ ਤਲੀਆਂ ਟਿਕਾਵੇਗਾ ਤੇ ਸਿੱਲੀ ਅੱਖ ਨਾਲ ਲਿਖ ਰਿਹਾ ਹਾਂ ਮੈਨੂੰ ਪੂਰਨ ਭਰੋਸਾ ਹੈ ਕਿ ਇੱਕ ਦਿਨ ਸਰਹੰਦ ਦੀ ਕੰਧ ਤੇ ਚਮਕੌਰ ਦੀ ਗੜ੍ਹੀ ਨੇ ਇਹ ਸਾਰੇ ਦਲਜੀਤ ਦਲਜੀਤ ਸਿੰਘ ਬਣਾ ਕੇ ਪੰਥ ਦੇ ਵਿਹੜੇ ਵਿੱਚ ਮੋੜ ਦੇਣੇ ਨੇ ਉਸ ਦਿਨ ਜਾਂ ਤਾਂ ਸਟੇਟ ਸਾਨੂੰ ਮਾਰ ਦੇਵੇਗੀ ਜਾਂ ਸਾਡਾ ਰਾਜ ਹੋਵੇਗਾ
ਪਰਮਪਾਲ ਸਿੰਘ ਸਭਰਾਅ
Diljit Dosanjh
#diljitdosanjh
Odd days: We don’t hate Sikhs, saar
Even days: We’ll enable hatred & violence against them if they don’t speak our way pic.twitter.com/pcNKkzm9qI— Tracking Hate Against Sikhs (@thaSikhs) May 5, 2025
Dosanjh’s outfit featured an ivory sherwani-inspired suit, paired with a tehmat (draped bottoms) and a white turban adorned with golden embellishments and a white kalgi. A sweeping cape, embroidered with the map of Punjab, Gurmukhi script, and the Mool Mantra—a central Sikh philosophical text—served as a powerful cultural statement. The cape also included motifs like lotuses and peacocks, and a quote in Gurmukhi: “Uthe Sardaar Gabbroo Jattan De Swaag Vaang Phirde Ne Punjab Laal.” He accessorized with a lion-headed, jewel-studded kirpan, a nod to Sikh tradition, and layered jewelry, including a multi-layered diamond necklace by Golecha’s Jewels, inspired by Maharaja Bhupinder Singh of Patiala’s iconic Cartier Patiala necklace. A Panthère de Cartier watch and ornate neckpieces with emeralds and rubies completed the regal look.
Dosanjh’s ensemble was a tribute to Maharaja Bhupinder Singh, known for his opulence and the legendary Cartier collection. While the original Patiala necklace, featuring a 1,000-carat diamond, couldn’t be borrowed due to its museum housing, custom jewelry was crafted to evoke its grandeur. The kirpan replaced the traditional dandy walking stick, symbolizing Sikh duty and protection, and reinterpreted Black dandyism—a style of self-expression and resistance—through a South Asian lens. Dosanjh told The New York Times, “It’s all about carrying your identity with pride, right?” His look was lauded for mirroring the theme’s spirit of cultural pride and tailoring as resistance, with fans on X noting, “He’s not co-opting—he’s standing with it”.
The internet erupted with praise, with comments like “Punjabi ‘Khaa’ Gaye oyeeeee ” and “SHER-E-PUNJAB Vibes”. Dosanjh shared his pride on Instagram, writing, “Main Hoon Punjab… I Bring My Turban, My Culture & My Mother Tongue ‘pNjaabii’ to The MET GALA”. He was among the few Indian celebrities invited to Anna Wintour’s exclusive post-Gala soirée, seated with stars like Shakira and Nicole Scherzinger. His debut followed global milestones like performing at Coachella and dominating the Dil-luminati Tour, cementing his role as a cultural ambassador. Fans called it a “historic moment,” with one X post highlighting the Gurmukhi script as a proud showcase of Punjabi identity.
Dosanjh’s look not only stole the spotlight but also sparked discussions about representation, with some X users framing it as a political statement about Punjabi resilience against historical British manipulation. Others noted the poignant absence of the Patiala diamond choker, stolen from the royal treasury, underscoring colonial legacies. Alongside Indian stars like Shah Rukh Khan, Kiara Advani, and Priyanka Chopra, Dosanjh’s appearance marked a high point for Indian fashion’s global presence.
Explore Sikh symbolism
Other Met Gala themes