Breaking News

Masoom Sharma’s concert at Panjab University -ਹਰਿਆਣਵੀ ਗਾਇਕ ਮਾਸੂਮ ਸ਼ਰਮਾ ਦੇ ਸ਼ੋਅ ‘ਚ ਕਤਲ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ‘ਚ ਮੱਚੀ ਤਰਥੱਲੀ, ਵੀਡੀਓ ਵਾਇਰਲ

Panjab University Chandigarh, Murder Viral Video: ਚੰਡੀਗੜ੍ਹ ਸਥਿਤ ਪੰਜਾਬ ਯੂਨੀਵਰਸਿਟੀ (PU) ਵਿੱਚ ਹਰਿਆਣਵੀ ਗਾਇਕ ਮਾਸੂਮ ਸ਼ਰਮਾ ਦੇ ਸ਼ੋਅ ਦੌਰਾਨ ਵਿਦਿਆਰਥੀਆਂ ਦੇ ਦੋ ਗੁੱਟਾਂ ਵਿਚਾਲੇ ਹਿੰਸਕ ਝੜਪ ਹੋ ਗਈ। ਇਸ ਦੌਰਾਨ ਹਮਲਾਵਰਾਂ ਨੇ ਚਾਕੂ ਨਾਲ 4 ਵਿਦਿਆਰਥੀਆਂ ਨੂੰ ਜ਼ਖਮੀ ਕਰ ਦਿੱਤਾ, ਜਿਨ੍ਹਾਂ ਵਿੱਚੋਂ ਇੱਕ ਦੀ ਮੌਤ ਹੋ ਗਈ।

 

ਹਰਿਆਣਵੀ ਗਾਇਕ ਮਾਸੂਮ ਸ਼ਰਮਾ ਦੇ ਸ਼ੋਅ ‘ਚ ਕਤਲ – ਜਾਣੋ ਕਿਵੇਂ ਭਾਈਏ ਪੰਜਾਬ ਨੂੰ ਬਦਨਾਮ ਕਰ ਰਹੇ

 

 

 

ਮਾਮਲਾ ਹੋਇਆ ਦਰਜ
ਮਰਨ ਵਾਲਾ ਵਿਦਿਆਰਥੀ ਆਦਿਤਿਆ ਠਾਕੁਰ ਹਿਮਾਚਲ ਪ੍ਰਦੇਸ਼ ਦਾ ਰਹਿਣ ਵਾਲਾ ਸੀ। ਉਹ PU ਵਿੱਚ ਟੀਚਰ ਟ੍ਰੇਨਿੰਗ ਦਾ ਦੂਜਾ ਸਾਲ ਕਰ ਰਿਹਾ ਸੀ। ਮਾਮਲੇ ਵਿੱਚ ਸੈਕਟਰ 11 ਥਾਣਾ ਪੁਲਿਸ ਨੇ ਕਤਲ ਦਾ ਕੇਸ ਦਰਜ ਕਰ ਲਿਆ ਹੈ।

Student killed, 3 injured amid clash during singer Masoom Sharma’s concert at Panjab University

 

 

 

 

 

 

 

ਇਸ ਹੱਤਿਆ ਨਾਲ ਜੁੜੇ ਹੁਣ ਤੱਕ 3 ਵੀਡੀਓ ਸਾਹਮਣੇ ਆਏ ਹਨ। 2 ਵੀਡੀਓਜ਼ ਵਿੱਚ ਵਿਦਿਆਰਥੀ ਆਪਸ ਵਿੱਚ ਝਗੜਦੇ ਹੋਏ ਦਿੱਖ ਰਹੇ ਹਨ, ਜਦਕਿ ਤੀਜੇ ਵੀਡੀਓ ਵਿੱਚ ਹਮਲਾਵਰ ਵਿਦਿਆਰਥੀਆਂ ਨੂੰ ਚਾਕੂ ਮਾਰਦੇ ਨਜ਼ਰ ਆ ਰਹੇ ਹਨ। ਇਨ੍ਹਾਂ ਵਿੱਚੋਂ ਇੱਕ ਵਿਦਿਆਰਥੀ ਨੇ ਡੂੰਘੇ ਜ਼ਖਮਾਂ ਦੇ ਚੱਲਦੇ ਦਮ ਤੋੜ ਦਿੱਤਾ। ਹਮਲੇ ਦੌਰਾਨ ਪਿੱਛੇ ਗਾਇਕ ਮਾਸੂਮ ਸ਼ਰਮਾ ਦੇ ਗੀਤਾਂ ਦੀਆਂ ਆਵਾਜ਼ਾਂ ਵੀ ਸੁਣਾਈ ਦੇ ਰਹੀਆਂ ਹਨ।

ਪੁਲਿਸ ਦੀ ਸ਼ੁਰੂਆਤੀ ਜਾਣਕਾਰੀ ਮੁਤਾਬਕ, ਸ਼ੁੱਕਰਵਾਰ ਰਾਤ ਨੂੰ PU ਵਿੱਚ ਮਾਸੂਮ ਸ਼ਰਮਾ ਦਾ ਸ਼ੋਅ ਚਲ ਰਿਹਾ ਸੀ। ਇਸ ਦੌਰਾਨ ਸਟੇਜ ਦੇ ਪਿੱਛੇ 2 ਗੁੱਟਾਂ ਵਿਚਕਾਰ ਝੜਪ ਹੋ ਗਈ। ਇਸ ਹਿੰਸਕ ਝਗੜੇ ਦੌਰਾਨ 4 ਵਿਦਿਆਰਥੀ ਜ਼ਖਮੀ ਹੋ ਗਏ।

The police said two groups of youths got into an argument behind the stage where Masoom Sharma was performing at the Panjab University campus in Chandigarh.

ਵਰਦਾਤ ਤੋਂ ਬਾਅਦ ਮੁਲਜ਼ਮ ਹੋਏ ਫਰਾਰ
ਹਮਲਾਵਰ ਵਾਰਦਾਤ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਏ। ਇਸ ਤੋਂ ਬਾਅਦ, ਪੁਲਿਸ ਨੇ ਮੌਕਾ-ਇਨਸਪੈਕਸ਼ਨ ਕੀਤਾ ਅਤੇ ਜ਼ਖਮੀ ਵਿਦਿਆਰਥੀਆਂ ਨੂੰ ਹਸਪਤਾਲ ਪਹੁੰਚਾਇਆ। ਉੱਥੇ ਇਲਾਜ ਦੌਰਾਨ, ਆਦਿਤਿਆ ਨੇ ਦਮ ਤੋੜ ਦਿੱਤਾ।


ਸ਼ੁੱਕਰਵਾਰ ਰਾਤ ਨੂੰ PU ਵਿੱਚ ਮਾਸੂਮ ਸ਼ਰਮਾ ਦਾ ਸ਼ੋਅ ਹੋਇਆ। ਇਸਨੂੰ ਦੇਖਣ ਲਈ ਦੁਪਹਿਰ ਤੋਂ ਹੀ ਵਿਦਿਆਰਥੀ ਅਤੇ ਹੋਰ ਲੋਕ ਪਹੁੰਚਣ ਲੱਗੇ ਸਨ। ਮਾਸੂਮ ਸ਼ਰਮਾ ਸ਼ਾਮ 6 ਵਜੇ PU ਪਹੁੰਚੇ। ਉਨ੍ਹਾਂ ਨੇ ਆਪਣੇ ਮਸ਼ਹੂਰ ਗੀਤਾਂ ਦੇ ਨਾਲ ਸਮਾਂ ਬੰਨਿਆ, ਜਿਸ ਦੌਰਾਨ ਵਿਦਿਆਰਥੀ ਸ਼ੋਰ ਮਚਾਉਂਦੇ ਹੋਏ ਨੱਚਦੇ ਰਹੇ।

 

 

 

ਜਦੋਂ ਮਾਸੂਮ ਸ਼ਰਮਾ ਸਟੇਜ ‘ਤੇ ਸ਼ੋਅ ਕਰ ਰਹੇ ਸਨ, ਉਸ ਦੌਰਾਨ ਲਾਊਡਸਪੀਕਰ ਦੀ ਆਵਾਜ਼ ਬਹੁਤ ਉੱਚੀ ਸੀ। ਠੀਕ ਉਸੇ ਸਮੇਂ ਸਟੇਜ ਦੇ ਪਿੱਛੇ ਝਗੜਾ ਸ਼ੁਰੂ ਹੋ ਗਿਆ। ਲਾਊਡਸਪੀਕਰ ਦੀ ਉੱਚੀ ਆਵਾਜ਼ ਅਤੇ ਵਿਦਿਆਰਥੀਆਂ ਦੇ ਸ਼ੋਰ ਕਾਰਨ ਝਗੜੇ ਦੀ ਆਵਾਜ਼ ਕਿਸੇ ਨੂੰ ਸੁਣਾਈ ਨਹੀਂ ਦਿੱਤੀ। ਜਦੋਂ ਜ਼ਖਮੀ ਆਦਿਤਿਆ ਠਾਕੁਰ ਜ਼ਮੀਨ ‘ਤੇ ਡਿੱਗਿਆ, ਤਾਂ ਉੱਥੇ ਮੌਜੂਦ ਹੋਰ ਵਿਦਿਆਰਥੀ ਚਿਲਾਉਣ ਲੱਗੇ। ਮਾਮਲੇ ਦੀ ਸੂਚਨਾ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ

 

 

 

 

 

 

 

 

 

 

ਮੁੰਡਾ ਹਿਮਾਚਲੀ ਕਹਿ ਕੇ ਨਿਊਜ਼ 18 ਪੰਜਾਬੀਆਂ ਖਿਲਾਫ ਇੱਕ ਪ੍ਰਸੰਗ ਸਿਰਜਦੀ ਹੈ ,ਮੁੰਡਾ ਹਿਮਾਚਲ ਤੋਂ ਸੀ ਪਰ ਉਸਦਾ ਟੱਬਰ ਤਲਵਾੜੇ ਵੱਸ ਗਿਆ ਸੀ , ਇੱਕ ਹਿਮਾਚਲੀ ਪੰਜਾਬ ਵਿੱਚ ਵੱਸ ਕੇ ਵੀ ਹਿਮਾਚਲੀ ਹੀ ਰਹਿੰਦਾ ਹੈ, ਦੂਸਰੇ ਪਾਸੇ ਮੁੰਡੇ ਦਾ ਕਤਲ 25 ਸੈਕਟਰ ਦੀ ਕਲੋਨੀ ਦੇ ਭਈਆਂ ਨੇ ਕੀਤਾ ਹੈ, ਚੰਡੀਗੜ ਅਤੇ ਉਸਦੇ ਆਸ ਪਾਸ ਦੇ ਪੰਜਾਬੀ ਇਲਾਕੇ ਵਿਚ ਹਿੰਦੀ ਖੇਤਰ ਦੇ ਭਈਏ ਥੋਕ ਦੇ ਭਾਅ ਵਸਾਏ ਗਏ , ਮੌਲੀ ਜਾਗਰਾ ਤੋਂ ਲੈਕੇ ਡੱਡੂ ਮਾਜਰਾ , ਮਲੋਆ ਕਲੋਨੀ ,ਹੱਲੋਮਾਜਰਾ ਕਲੋਨੀ ਜਾਂ 25 ਸੈਕਟਰ ਦੀ ਕਲੋਨੀਆਂ ਯੂਪੀ ਬਿਹਾਰ ਦੇ ਲੋਕਾਂ ਦੀਆਂ ਬਸਤੀਆਂ ਸਨ ਜਿਹੜੀਆਂ ਪੰਜਾਬੀ ਭਾਸ਼ਾਈ ਇਲਾਕੇ ਦੀ ਡੈਮੋ ਗ੍ਰਾਫੀ ਬਦਲਣ ਲਈ ਵਸਾਏ ਗਏ , ਹੁਣ ਹਾਲਾਤ ਇਹ ਹੋ ਗਏ ਹਨ ਕੇ ਤੁਸੀ ਦੇਰ ਰਾਤ ਨੂੰ ਚੰਡੀਗੜ ਸਟੇਸ਼ਨ ਤੋਂ ਕਿਸੇ ਪਰਵਾਸੀ ਦੇ ਆਟੋ ਵਿਚ ਵੀ ਨਹੀਂ ਆ ਸਕਦੇ ਕਿਉੰਕਿ ਲੁੱਟ ਖੋਹ ਆਮ ਹੈ , ਚੰਡੀਗੜ ਦੇ ਥਾਣਿਆਂ ਵਿਚ ਜਿਆਦਾਤਰ ਕੁੱਟ ਮਾਰ ਲੁੱਟ ਖੋਹ ਅਤੇ ਕਤਲਾਂ ਦੀਆਂ ਵਾਰਦਾਤਾਂ ਵਿਚ ਇਹਨਾਂ ਦੇ ਲੋਕ ਵੱਡੇ ਪੱਧਰ ਉੱਤੇ ਸ਼ਾਮਲ ਹਨ, ਮੋਹਾਲੀ ਦੇ 6 ਫੇਜ ਦੇ ਨਾਲ ਲਗਦੇ ਪੰਜਾਬੀ ਬੋਲਦੇ ਪਿੰਡ ਪਲਸੌਰਾ ਵਿਚ ਕਿਸੇ ਵੇਲੇ ਸੈਕਸ ਵਰਕਰਾਂ ਨੂੰ ਵਸਾ ਕੇ ਪਿੰਡ ਦਾ ਨਾਮ ਹੀ ਅਜਿਹੇ ਕੰਮਾਂ ਲਈ ਉਭਾਰਿਆ ਗਯਾ, ਹੁਣ ਕੱਲ ਨੂੰ ਲੁਧਿਆਣਾ ਵਰਗੇ ਸ਼ਹਿਰਾਂ ਵਿਚ ਭਈਆਂ ਵਲੋਂ ਕੀਤੀਆਂ ਲੁੱਟ ਮਾਰਾ ਵੀ ਪੰਜਾਬੀਆਂ ਸਿਰ ਪਾ ਕੇ ਹਿੰਦੀ ਖੇਤਰ ਵਿਚ ਪੰਜਾਬ ਨੂੰ ਭੰਡਿਆ ਜਾਵੇਗਾ !-Gangveer Singh Rathour

The boy originally hailed from Himachal Pradesh, but his family had settled in Talwara (a town in Punjab). Even after settling in Punjab, a Himachali remains a Himachali at heart. On the other hand, the boy’s murder was committed by ‘bhaiyas’ (a term often used to refer to migrants from Hindi-speaking regions) in Sector 25 colony, Chandigarh. In Chandigarh and its surrounding Punjabi areas, large numbers of ‘bhaiyas’ from Hindi-speaking states like Uttar Pradesh and Bihar have been settled in bulk. From Mauli Jagran to Daddu Majra, Maloya Colony, Hallomajra Colony, and Sector 25 colonies, these areas have turned into settlements dominated by people from UP and Bihar. It’s alleged that these settlements were deliberately established to alter the demographic makeup of Punjabi-speaking regions.

Now, the situation has deteriorated to the point where you can’t even safely take an auto-rickshaw driven by a migrant from Chandigarh station late at night because robbery and looting have become commonplace. In Chandigarh’s police stations, most cases of assault, robbery, and murder reportedly involve these individuals on a large scale. In a village like Palsora, which borders Phase 6 of Mohali and where Punjabi is spoken, there was a time when sex workers were settled, tarnishing the village’s reputation and associating it with such activities. Nowadays, even in cities like Ludhiana, the robberies and crimes committed by these ‘bhaiyas’ and through this, Punjab is being defamed in Hindi-speaking regions!” – Gangveer Singh Rathour

ਹਰਿਆਣਵੀ ਗਾਇਕ ਮਾਸੂਮ ਸ਼ਰਮਾ ਦੇ ਸ਼ੋਅ ‘ਚ ਕ*ਤਲ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ‘ਚ ਮੱਚੀ ਤਰਥੱਲੀ, ਵੀਡੀਓ ਵਾਇਰਲ
ਲਿੰਕ ਕਮੈਂਟ ਬਾਕਸ ‘ਚ