Pastor Bajinder Singh case: ਜਬਰ-ਜਨਾਹ ਮਾਮਲਾ: ਪਾਦਰੀ ਬਜਿੰਦਰ ਸਿੰਘ ਨੂੰ ਉਮਰ ਕੈਦ ਦੀ ਸਜ਼ਾ
#Update: Pastor Bajinder is lodged in Mansa Jail, #Punjab\
‘ਮੇਰੇ ਤੋਂ ਗਲਤੀ ਹੋ ਗਈ ਮੈਨੂੰ ਘੱਟ ਸ*ਜ਼ਾ ਦਿਓ’ ਮੇਰੇ ‘ਤੇ ਰਹਿਮ ਕਰੋ’ ਪਾਖੰਡੀ ਪਾਸਟਰ ਬਜਿੰਦਰ ਨੇ ਕੀਤੀਆ ਕੋਰਟ ਵਿੱਚ ਮਿੰਨਤਾਂ
ਪਾਸਟਰ ਬਜਿੰਦਰ ਨੂੰ ਜੇਲ੍ਹ ਦੀ ਹਵਾ ਖਵਾਉਣ ਵਾਲੀ ਕੁੜੀ ਨੇ ਕਿਹਾ – 5 ਕਰੋੜ ‘ਚ ਖਰੀਦਣ ਦੀ ਹੋਈ Offer, ਘਰ ਬੈਠਕੇ ਪਾਠ ਕਰ ਲਓ ਬੀਬੀਓ ਐਂਵੇ ਨਾ ਡੇਰਿਆਂ ‘ਤੇ ਜਾਓ
“ਮੇਰੇ ‘ਤੇ ਰਹਿਮ ਕਰੋ, ਮੇਰੇ ਬੱਚੇ ਛੋਟੇ ਨੇ,ਪਤਨੀ ਬੀਮਾਰ, ਮੇਰੀ ਲੱਤ ‘ਚ ਰਾਡ ਪਈ ਹੈ”
ਸ*ਜ਼ਾ ਸੁਣਦਿਆਂ ਹੀ ਪਾਸਟਰ ਬਜਿੰਦਰ ਨੇ ਕੀਤੀ ਰਹਿਮ ਦੀ ਅਪੀਲ
ਪਾਸਟਰ ਬਜਿੰਦਰ ਨੂੰ ਜੇਲ੍ਹ ਦੀ ਹਵਾ ਖਵਾਉਣ ਵਾਲੀ ਕੁੜੀ ਦਾ ਇੰਟਰਵਿਊ, 5 ਕਰੋੜ ‘ਚ ਖਰੀਦਣ ਦੀ ਹੋਈ Offer, ਪਾਖੰਡੀ ਪਾਸਟਰ ਦਾ ਕਾਲਾ ਸੱਚ ਕੈਮਰੇ ਸਾਹਮਣੇ ਦੱਸਿਆ, ਕਹਿੰਦੀ ਘਰ ਬੈਠਕੇ ਪਾਠ ਕਰ ਲਓ ਬੀਬੀਓ ਐਂਵੇ ਨਾ ਡੇਰਿਆਂ ‘ਤੇ ਜਾਓ
#BREAKING: Pastor baljinder Singh convicted guilty. The Mohali court will pronounce the sentence on 1st April.
After being awarded Life Imprisonment, under Heavy security Pastor Bajinder Singh in Punjab Police Custody. Pastor Bajinder will be in the prison till the last breath ordered by Mohali Court.
The victim thanks the Hon’ble Judge of the Mohali court as well as advocates & people who stood by her ! Pastor Bajinder has been awarded Life Imprisonment in 2018 rape case!
ਸੱਤ ਸਾਲ ਪੁਰਾਣੇ ਮਾਮਲੇ ਵਿੱਚ ਸਜ਼ਾ ਸੁਣਾਈ; ਵਾਇਰਲ “ਯਸੂ ਯਸੂ” ਵੀਡੀਓ ਵਾਇਰਲ ਵੀਡੀਓ ਤੋਂ ਬਾਅਦ ਕਾਫੀ ਚਰਚਾ ਵਿਚ ਆਈਆ ਸੀ ਪਾਦਰੀ
ਮੁਹਾਲੀ, 1 ਅਪਰੈਲ
ਇੱਥੋਂ ਦੀ ਅਦਾਲਤ ਨੇ 2018 ਦੇ ਜਬਰ ਜਨਾਹ ਮਾਮਲੇ ਵਿਚ ਪਾਦਰੀ ਬਜਿੰਦਰ ਸਿੰਘ ਨੂੰ ਉਮਰ ਕੈਦ ਸਜ਼ਾ ਸੁਣਾਈ ਹੈ। ਇਸ ਤੋਂ ਪਹਿਲਾਂ 28 ਮਾਰਚ ਨੂੰ ਪਾਸਟਰ ਬਜਿੰਦਰ ਸਿੰਘ ਨੂੰ ਮੁਹਾਲੀ ਦੀ ਇੱਕ ਅਦਾਲਤ ਨੇ 2018 ਦੇ ਜਿਨਸੀ ਸ਼ੋਸ਼ਣ ਮਾਮਲੇ ਵਿੱਚ ਦੋਸ਼ੀ ਪਾਇਆ ਹੈ ਤੇ ਐਲਨ ਕੀਤਾ ਸੀ ਕਿ ਉਸ ਨੂੰ ਸਜ਼ਾ ਪਹਿਲੀ ਅਪਰੈਲ ਨੂੰ ਸੁਣਾਈ ਜਾਵੇਗੀ।
ਜ਼ਿਕਰਯੋਗ ਹੈ ਕਿ ਇਹ ਮਾਮਲਾ 2018 ਵਿਚ ਜ਼ੀਰਕਪੁਰ ਦੀ ਇਕ ਪੀੜਤਾ ਦੁਆਰਾ ਪਾਸਟਰ ਵਿਰੁੱਧ ਜ਼ਬਰ ਜਨਾਹ ਦੇ ਲਗਾਏ ਦੋਸ਼ ਨਾਲ ਸਬੰਧਤ ਹੈ, ਪੀੜਤਾ ਨੇ ਦੋਸ਼ ਲਗਾਇਆ ਸੀ ਕਿ ਪਾਸਟਰ ਨੇ ਉਸ ਨੂੰ ਵਿਦੇਸ਼ ਲਿਜਾਣ ਦੇ ਬਹਾਨੇ ਉਸ ਨਾਲ ਬਿਨਾਂ ਸਹਿਮਤੀ ਦੇ ਸਬੰਧ ਬਣਾਏ ਸਨ। ਉਸ ਨੇ ਦੋਸ਼ ਲਗਾਇਆ ਕਿ ਪਾਦਰੀ ਨੇ ਉਸਦੀ ਇਕ ਅਸ਼ਲੀਲ ਵੀਡੀਓ ਵੀ ਬਣਾਈ ਸੀ।
ਇਸ ਸਬੰਧੀ 20 ਅਪਰੈਲ 2018 ਨੂੰ ਜ਼ੀਰਕਪੁਰ ਪੁਲੀਸ ਸਟੇਸ਼ਨ ਵਿਚ ਆਈਪੀਸੀ ਅਤੇ ਆਈਟੀ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਇਕ ਐਫਆਈਆਰ ਦਰਜ ਕੀਤੀ ਗਈ ਸੀ। ਬਜਿੰਦਰ ਸਿੰਘ ਤੋਂ ਇਲਾਵਾ ਪੰਜ ਹੋਰਾਂ ( ਪਾਸਟਰ ਜਤਿੰਦਰ, ਪਾਸਟਰ ਅਕਬਰ, ਸੱਤਾਰ ਅਲੀ ਅਤੇ ਸੰਦੀਪ ਪਹਿਲਵਾਨ) ਨੂੰ ਵੀ ਇਸ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਸੀ।
Many leaders who had photographs with rape convict Pastor Baljinder are now deleting them from social media platforms.
Many leaders who had photographs with rape convict Pastor Baljinder are now deleting them from social media platforms. pic.twitter.com/BEdOezDD6a
— Gagandeep Singh (@Gagan4344) April 1, 2025
Big Breaking: Mohali court has sentenced self-styled Christian pastor Bajinder to life imprisonment in the 2018 Zirakpur rape case. The court ordered that Pastor Bajinder will remain in prison until his last breath.
Big Breaking: Mohali court has sentenced self-styled Christian pastor Bajinder to life imprisonment in the 2018 Zirakpur rape case. The court ordered that Pastor Bajinder will remain in prison until his last breath. pic.twitter.com/RwP98I0SM4
— Gagandeep Singh (@Gagan4344) April 1, 2025
ਪਾਸਟਰ ਬਜਿੰਦਰ ਨੂੰ ਸਜ਼ਾ ਸੁਣਾਏ ਜਾਣ ਮਗਰੋਂ ਫੋਟੋ ‘ਤੇ ਜੁੱਤੀਆਂ ਦਾ ਹਾਰ ਪਾ ਕੇ ਪਾਈਆਂ ਜਾ ਰਹੀਆਂ ਲਾਹਨਤਾਂ, ਲੋਕਾਂ ਦੇ ਇਲਾਜ਼ ਦਾ ਦਾਅਵਾ ਕਰਨ ਵਾਲਾ ਆਪਣੀ ਘਰਵਾਲੀ ਦਾ ਇਲਾਜ਼ ਕਿਓਂ ਨਹੀਂ ਕਰ ਸਕਿਆ
ਜਿਹੜੇ ਬੰਦੇ ਬਰੀ ਕੀਤੇ ਨੇ ਉਹ ਅਜੇ ਸਾਡੀ ਹਾਰ ਨਾ ਸਮਝਣ, ਅਸੀਂ ਅੱਗੇ ਵੀ ਜਾਵਾਂਗੇ, ਪਾਸਟਰ ਬਜਿੰਦਰ ਵਾਲੇ ਕੇਸ ‘ਚ ਬੋਲਿਆ ਪੀੜਤ ਪਰਿਵਾਰ
ਕੋਰਟ ‘ਚ ਖੜ੍ਹਾ ਰੋ ਰਿਹਾ ਸੀ ਪਾਸਟਰ ਬਜਿੰਦਰ, ਕਹਿੰਦਾ ਮੇਰੇ ਛੋਟੇ ਛੋਟੇ ਬੱਚੇ ਤੇ ਬਿਮਾਰ ਪਤਨੀ ਹੈ, ਸ*ਜ਼ਾ ਸੁਣਾਏ ਜਾਣ ਮਗਰੋਂ ਪੀੜਤਾ ਦੇ ਪਤੀ ਨੇ ਦੱਸੀ ਸਾਰੀ ਕਹਾਣੀ
ਜੱਜ ਦੇ ਸ*ਜ਼ਾ ਸਣਾਉਣ ਮਗਰੋਂ ਪਾਸਟਰ ਬਜਿੰਦਰ ਦੇ ਚਿਹਰੇ ਦਾ ਰੰਗ ਪਿਆ ਫਿੱਕਾ, ਜਬਰ ਜਨਾਹ ਮਾਮਲੇ ‘ਚ ਸੁਣਾਈ ਉਮਰ ਕੈਦ
ਰੇ*ਪ ਕੇਸ ਮਾਮਲੇ ‘ਚ ਪਾਸਟਰ ਬਜਿੰਦਰ ਨੂੰ ਉਮਦ ਕੈਦ ਦੀ ਸ*ਜ਼ਾ