Breaking News

#FarmersProtest #Punjab ਭਗਵੰਤ ਮਾਨ ਦੇ ਆਦੇਸ਼ ‘ਤੇ ਪੰਜਾਬ ਪੁਲਿਸ ਦੇ ਤਿੰਨ ਹਜ਼ਾਰ ਮੁਲਾਜ਼ਮਾਂ ਵੱਲੋਂ ਕਿਸਾਨ ਮੋਰਚੇ ‘ਤੇ ਐਕਸ਼ਨ

Farmer leaders Dallewal, Pandher detained; police resort to mild lathi-charge at Shambhu, Khanauri

ਪੰਜ ਮਿੰਟ ਵਿੱਚ ਐਮਐਸਪੀ ਦੇਣ ਵਾਲਿਆਂ ਨੇ ਗੱਲਬਾਤ ਕਰਨ ਬਹਾਨੇ ਕਿਸਾਨ ਸੱਦ ਕੇ ਗ੍ਰਿਫ਼ਤਾਰ ਕਰ ਲਏ ਤੇ ਮੋਰਚਾ ਚੁਕਾ ਦਿੱਤਾ।

ਹਾਲੇ ਇੱਕ ਦੋ-ਦਿਨ ਪਹਿਲਾਂ ਹੀ ਕੇਜਰੀਵਾਲ ਨੇ ਕਿਹਾ ਸੀ ਅਭੀ ਤੋਂ ਟਰੇਲਰ ਹੈ, ਪਿਕਚਰ ਅਭੀ ਬਾਕੀ ਹੈ, ਅਗਲੇ ਦਿਨਾਂ ਵਿੱਚ ਬਹੁਤ ਕੁਝ ਵੱਡਾ ਹੋਵੇਗਾ ਤੇ ਤੇਜ਼ ਰਫਤਾਰ ਤੇ ਹੋਵੇਗਾ। ਉਸ ਦਾ ਮਤਲਬ ਕਿਸਾਨ ਆਗੂਆਂ ਦੀ ਗ੍ਰਿਫਤਾਰੀ ਅਤੇ ਮੋਰਚਾ ਚੁਕਾਉਣ ਤੋਂ ਸੀ।

ਭਾਜਪਾ ਦਾ ਬੁਲਡੋਜ਼ਰ ਮਾਡਲ ਪੰਜਾਬ ਵਿੱਚ ਲਿਆਉਣਾ, ਝੂਠੇ ਪੁਲਿਸ ਮੁਕਾਬਲਿਆਂ ਦੀ ਖੁੱਲ੍ਹੀ ਛੁੱਟੀ ਅਤੇ ਕਥਿਤ ਦੋਸ਼ੀਆਂ ਦੀਆਂ ਲੱਤਾਂ ਵਿੱਚ ਗੋਲੀਆਂ ਮਾਰਨੀਆਂ, ਕੇਜਰੀਵਾਲ ਦਾ ਵਿਪਾਸਨਾ ਤੋਂ ਵਾਪਸ ਆ ਕੇ ਸਿੱਧਾ ਤਿੱਖਾ ਬੋਲਣ ਵਾਲੀ ਆਗੂ ਲਕਸ਼ਮੀ ਕਾਂਤਾ ਚਾਵਲਾ ਨੂੰ ਮਿਲਣਾ, ਸਨਅਤਕਾਰਾਂ ਅਤੇ ਵਪਾਰੀਆਂ ਨਾਲ ਇੱਕ ਤੋਂ ਬਾਅਦ ਇੱਕ ਮੀਟਿੰਗਾਂ ਅਤੇ ਨਵੇਂ-ਨਵੇਂ ਐਲਾਨ, ਇਹ ਸਾਰੇ ਇੱਕੋ ਲੜੀ ਦੇ ਹਿੱਸੇ ਹਨ।

ਕਿਸਾਨ ਆਗੂਆਂ ਤੇ ਮੋਰਚੇ ਖਿਲਾਫ਼ ਕਾਰਵਾਈ ਕਰਨੀ ਇੱਕ ਗੱਲ ਹੈ ਪਰ ਉਹਨਾਂ ਨੂੰ ਗੱਲਬਾਤ ‘ਤੇ ਬੁਲਾ ਕੇ ਗ੍ਰਿਫਤਾਰ ਕਰਨਾ, ਨੰਗੀ ਚਿੱਟੀ ਮਕਾਰੀ ਅਤੇ ਧੋਖੇਬਾਜ਼ੀ ਹੈ।

ਕੇਜਰੀਵਾਲ ਅਤੇ ਭਗਵੰਤ ਮਾਨ ਦੀ ਜੋੜੀ ਨੇ ਵਿਖਾ ਦਿੱਤਾ ਹੈ ਕਿ ਜੋ ਕੰਮ ਮੋਦੀ ਸਰਕਾਰ ਕੋਲੋਂ ਨਹੀਂ ਹੋਇਆ, ਜਾਂ ਉਸ ਨੇ ਨਹੀਂ ਕੀਤਾ, ਉਹ “ਆਪ” ਨੇ ਕਰ ਦਿੱਤਾ।

ਇਸ ਵਕਤ ਆਪ ਧਰੁਵੀਕਰਨ ਅਤੇ ਵਿਰੋਧ ਦੀਆਂ ਆਵਾਜ਼ਾਂ ਨੂੰ ਦੱਬਣ ਲਈ ਭਾਜਪਾ ਨਾਲ ਮੁਕਾਬਲੇਬਾਜ਼ੀ ਵਿੱਚ ਹੈ।
ਹਾਲੇ ਹੋਰ ਸਖਤੀ ਹੋਣ ਦੀ ਸੰਭਾਵਨਾ ਹੈ।
#Unpopular_Opinions
#Unpopular_Ideas
#Unpopular_Facts

ਸ਼ੰਭੂ ਬਾਰਡਰ ਦੀ ਸਟੇਜ ਪੱਟਣ ਦੀ
ਪੂਰੀ ਵੀਡੀਉ ਆਈ ਸਾਹਮਣੇ,
#FarmersProtest #Punjab
ਦੇਖੋ ਕਿਵੇਂ ਪੱਖੇ, ਬੋਰਡ ਸਾਰਾ ਕੁਝ ਉਤਾਰ ਰਹੇ ਮੁਲਾਜ਼ਮ,
ਖੋਲ੍ਹ’ਤਾ ਸ਼ੰਭੂ ਬਾਰਡਰ
Fans are being removed from the temporary stage set by Farmers at Shambhu border. Punjab police clearing the Shambhu Border & disperse the various farmers from the spot.
ਕਿਸਾਨ ਆਗੂਆਂ ਨੂੰ ਲਿਜਾਇਆ ਗਿਆ ਪਟਿਆਲਾ ਦੇ ਕਮਾਂਡੋ ਟ੍ਰੇਨਿੰਗ ਸੈਂਟਰ,
ਡੱਲੇਵਾਲ ਨੂੰ ਹਸਪਤਾਲ ਲਈ ਲੈਣ ਪਹੁੰਚੀ ਐਂਬੂਲੈਂਸ,


ਇਹ ਮੋਰਚਾ ਅੱਜ ਖ਼ਤਮ ਹੋਣਾ ਹੀ ਹੋਣਾ – DIG Mandip Singh Sidhu

‘ਹਾਈਵੇਅ ਨੂੰ ਬਿਲਕੁਲ ਖ਼ਾਲੀ ਕਰਵਾਇਆ ਜਾਵੇਗਾ’
‘ਸਵੇਰ ਤੋਂ ਆਵਾਜਾਈ ਹੋ ਜਾਵੇਗੀ ਸ਼ੁਰੂ’
‘ਪੁਲਿਸ ਦੀ ਕਾਰਵਾਈ ਨੂੰ ਜੋ ਵੀ ਰੋਕੇਗਾ ਉਸ ਨੂੰ ਹਿਰਾਸਤ ਵਿੱਚ ਲਿਆ ਜਾਵੇਗਾ’ -SSP ਨਾਨਕ ਸਿੰਘ

-ਕਿਸਾਨ ਆਗੂ ਗ੍ਰਿਫ਼ਤਾਰ, ਮੋਰਚੇ ਦੀ ਭੰਨਤੋੜ
-ਆਲੇ-ਦੁਆਲੇ ਇੰਟਰਨੈਟ ਬੰਦ ਕੀਤਾ
#BREAKING news: Farmer leader Jagjeet Singh Dallewal detained by Punjab police amid rising tensions.

ਭਗਵੰਤ ਮਾਨ ਦੇ ਆਦੇਸ਼ ‘ਤੇ ਪੰਜਾਬ ਪੁਲਿਸ ਦੇ ਤਿੰਨ ਹਜ਼ਾਰ ਮੁਲਾਜ਼ਮਾਂ ਵੱਲੋਂ ਕਿਸਾਨ ਮੋਰਚੇ ‘ਤੇ ਹਮਲਾ
-ਕਿਸਾਨ ਆਗੂ ਗ੍ਰਿਫ਼ਤਾਰ, ਮੋਰਚੇ ਦੀ ਭੰਨਤੋੜ
-ਆਲੇ-ਦੁਆਲੇ ਇੰਟਰਨੈਟ ਬੰਦ ਕੀਤਾ
-ਪੰਜਾਬ ਦੇ ਮੰਤਰੀ-ਸੰਤਰੀ ਮੋਰਚਾ ਖਦੇੜਨ ਦੇ ਹੱਕ ‘ਚ ਨਿੱਤਰੇ
-ਪੰਜਾਬ ਦਾ ਕੇਜੂ ਮੀਡੀਆ ਚੁੱਪ
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ
ਖਬਰ ਸਕਰੀਨਸ਼ਾਟਃ ਖਬਰਵਾਲੇ ਡਾਟ ਕਾਮ ਤੋਂ ਧੰਨਵਾਦ ਸਹਿਤ

Fans are being removed from the temporary stage set by Farmers at Shambhu border. Punjab police clearing the Shambhu Border & disperse the various farmers from the spot.


Internet service has been suspended at Khanouri border and surrounding areas of Sangrur and Patiala districts, heavy police deployment at Khanouri, with action anticipated tonight.

ਕਿਸਾਨ ਆਗੂ ਹਿਰਾਸਤ ਵਿੱਚ, ਪੁਲਿਸ ਨੇ ਖਾਲੀ ਕਰਵਾਇਆ ਖਨੌਰੀ ਬਾਰਡਰ,ਕਿਸਾਨ ਆਗੂ ਹਿਰਾਸਤ ਵਿੱਚ, ਪੁਲਿਸ ਨੇ ਖਾਲੀ ਕਰਵਾਇਆ ਖਨੌਰੀ ਬਾਰਡਰ

ਕਿਸਾਨ ਆਗੂਆਂ ਅਤੇ ਕੇਂਦਰ ਸਰਕਾਰ ਵਿਚਕਾਰ ਬੁੱਧਵਾਰ ਨੂੰ 7ਵੇਂ ਦੌਰ ਦੀ ਗੱਲਬਾਤ ਹੋਈ। ਸਰਕਾਰੀ ਵਫ਼ਦ ਵਿੱਚ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਵੀ ਮੌਜੂਦ ਸਨ। ਕਿਸਾਨ ਆਗੂ ਮੰਤਰੀਆਂ ਨਾਲ ਗੱਲ ਕਰਕੇ ਵਾਪਸ ਆ ਰਹੇ ਸਨ। ਫਿਰ ਮੋਹਾਲੀ ਵਿਖੇ ਪੰਜਾਬ ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ। ਇਸ ਵਿੱਚ ਸਰਵਣ ਸਿੰਘ ਪੰਧੇਰ, ਅਭਿਮਨਿਊ ਕੋਹਾੜ, ਜਗਜੀਤ ਸਿੰਘ ਡੱਲੇਵਾਲ, ਸੁਖਵਿੰਦਰ ਕੌਰ, ਕਾਕਾ ਸਿੰਘ ਕੋਟੜਾ ਅਤੇ ਮਨਜੀਤ ਰਾਏ ਸਮੇਤ ਕਈ ਹੋਰ ਕਿਸਾਨ ਆਗੂ ਸ਼ਾਮਲ ਹਨ।

DETAINED FARMERS ARE BEING SHIFTED TO BHADARGARH,COMMANDO CENTER, PATIALA
#FarmersProtest #Punjab”

ਪੱਟ’ਤੀ ਸ਼ੰਭੂ ਬਾਰਡਰ ਦੀ ਸਟੇਜ ਪੁਲਿਸ ਦਾ ਤਕੜਾ ਐਕਸ਼ਨ,ਕਿਸਾਨਾਂ ਨੂੰ ਚੁੱਕ ਕੇ ਲੈ ਕੇ ਜਾ ਰਹੀ ਪੁਲਿਸ

ਅਸੀਂ ਅੱਜ ਹਰ ਹਾਲ ‘ਚ ਰਸਤਾ ਸਾਫ਼ ਕਰਨ ਆਏ ਹਾਂ ਸਾਨੂੰ ਸਹਿਯੋਗ ਦਿਓ,ਖਨੌਰੀ ਬਾਰਡਰ ‘ਤੇ DIG ਮਨਦੀਪ ਸਿੱਧੂ ਨੇ ਕਿਸਾਨਾਂ ਨੂੰ ਕੀਤੀ ਅਪੀਲ

ਸ਼ੰਭੂ ਬਾਰਡਰ ਦੀ ਸਟੇਜ ਪੱਟਣ ਦੀ ਪੂਰੀ Video ਆਈ ਸਾਹਮਣੇ, ਦੇਖੋ ਕਿਵੇਂ ਪੱਖੇ, ਬੋਰਡ ਸਾਰਾ ਕੁਝ ਉਤਾਰ ਰਹੇ ਮੁਲਾਜ਼ਮ, ਖੋਲ੍ਹ’ਤਾ ਸ਼ੰਭੂ ਬਾਰਡਰ

‘ਰੋਡ ਨੂੰ ਬਿਲਕੁਲ ਸਾਫ ਕੀਤਾ ਜਾਵੇਗਾ, ਸਵੇਰ ਤੱਕ ਇੰਝ ਲੱਗੂ ਜਿਵੇੰ ਇੱਥੇ ਕੋਈ ਧਰਨਾ ਹੀ ਨਹੀਂ ਲੱਗਾ ਸੀ’ ਖਨੌਰੀ ਬਾਰਡਰ ਪਹੁੰਚੇ SSP ਨਾਨਕ ਸਿੰਘ ਦਾ ਵੱਡਾ ਬਿਆਨ
ਕਿਸਾਨ ਆਗੂਆਂ ਨੂੰ ਲਿਜਾਇਆ ਗਿਆ ਪਟਿਆਲਾ ਦੇ ਕਮਾਂਡੋ ਟ੍ਰੇਨਿੰਗ ਸੈਂਟਰ,
ਡੱਲੇਵਾਲ ਨੂੰ ਹਸਪਤਾਲ ਲਈ ਲੈਣ ਪਹੁੰਚੀ ਐਂਬੂਲੈਂਸ,

ਇਹ ਮੋਰਚਾ ਅੱਜ ਖ਼ਤਮ ਹੋਣਾ ਹੀ ਹੋਣਾ – DIG Mandip Singh Sidhu