ਪਤੀ ਨੇ ਆਪਣੇ ਹੀ ਦੋਸਤ ਨਾਲ ਬਣਾਏ ਸਮਲਿੰਗੀ ਸੰਬੰਧ, ਦੁੱਖੀ ਹੋ ਕੇ ਪਤਨੀ ਨੇ ਕੀਤੀ ਖੁ. ਦਕੁਸ਼ੀ ਘਰ ‘ਚ ਫਾ. ਹਾ ਲਾ ਕੇ ਦਿੱਤੀ ਜਾ. ਨ
ਫ਼ਰੀਦਕੋਟ ਦੇ ਵਿੱਚ ਇੱਕ ਪਤਨੀ ਨੇ ਪਤੀ ਦੇ ਸਮਲਿੰਗੀ ਸੰਬੰਧਾਂ ਤੋਂ ਦੁਖੀ ਹੋ ਕੇ ਖੁਦਕੁਸ਼ੀ ਕਰ ਲਈ ਹੈ। ਲੜਕੀ ਦੇ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਇਲਜ਼ਾਮ ਲਗਾਏ ਗਏ ਹਨ। ਕਿ ਉਹਨਾਂ ਦੀ ਧੀ ਰੀਨਾ ਕੌਰ ਦਾ ਵਿਆਹ 2015 ਦੇ ਵਿੱਚ ਕੋਟਕਪੁਰਾ ਦੇ ਨਿਵਾਸੀ ਸੋਨੂੰ ਸਿੰਘ ਦੇ ਨਾਲ ਹੋਇਆ ਸੀ।

ਜਦੋਂ ਉਹਨਾਂ ਦੀ ਬੇਟੀ ਇੱਕ ਧਾਰਮਿਕ ਸਥਾਨ ਤੇ ਆਪਣੇ ਪਤੀ ਅਤੇ ਉਸਦੇ ਦੋਸਤ ਦੇ ਨਾਲ ਜਾ ਰਹੀ ਸੀ ਤਾਂ ਉਸ ਸਮੇਂ ਉਹਨਾਂ ਦੀ ਬੇਟੀ ਨੂੰ ਪਤਾ ਲੱਗਿਆ ਕਿ ਉਸਦੇ ਪਤੀ ਦੇ ਆਪਣੇ ਹੀ ਦੋਸਤ ਨਾਲ ਸਮਲਿੰਗੀ ਸਬੰਧ ਹਨ। ਜਿਸ ਤੋਂ ਅੱਕ ਕੇ ਉਸਨੇ ਘਰ ਦੇ ਵਿੱਚ ਇਸ ਗੱਲ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਅਤੇ ਪਤੀ ਸੋਨੂ ਸਿੰਘ ਦਾ ਦੋਸਤ ਅਨਮੋਲ ਵੀ ਉਹਨਾਂ ਦੇ ਘਰ ਆਉਣ ਜਾਣਾ ਸ਼ੁਰੂ ਕਰ ਦਿੱਤਾ।
ਜਿਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕੀ ਲੜਕੀ ਨੇ ਦੁਖੀ ਹੋ ਕੇ ਆਤਮ ਹੱਤਿਆ ਕਰ ਲਈ। ਫਿਲਹਾਲ ਮੌਕੇ ਦੇ ਉੱਤੇ ਪੁਲਿਸ ਪਹੁੰਚੀ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪਰਿਵਾਰਕ ਮੈਂਬਰਾਂ ਦੇ ਵੱਲੋਂ ਇਲਜ਼ਾਮ ਲਗਾਏ ਗਏ ਹਨ। ਕਿ ਜਦੋਂ ਉਹਨਾਂ ਦੀ ਧੀ ਵੱਲੋਂ ਘਰ ਚ ਹੀ ਪਤੀ ਦੇ ਸਾਹਮਣੇ ਵਿਰੋਧ ਕੀਤਾ ਤਾਂ ਪਤੀ ਅਤੇ ਉਸਦੀ ਭੈਣ ਨੇ ਉਸਦੇ ਨਾਲ ਬੁਰੇ ਤਰੀਕੇ ਦੀ ਕੁੱਟਮਾਰ ਕੀਤੀ। ਜਿਸ ਤੋਂ ਵੀ ਉਹ ਲਗਾਤਾਰ ਪਰੇਸ਼ਾਨ ਚੱਲ ਰਹੀ ਸੀ।