Breaking News

Punjabi Truck Driver Arrested in California After Deadly Freeway Crash Kills 3 -ਅਮਰੀਕਾ ‘ਚ 21 ਸਾਲ ਦੇ ਪੰਜਾਬੀ ਟਰੱਕ ਡਰਾਈਵਰ ਨੇ ਕਈ ਗੱਡੀਆਂ ਦਰੜੀਆਂ

Punjabi Truck Driver Arrested in California After Deadly Freeway Crash Kills 3

-ਅਮਰੀਕਾ ‘ਚ 21 ਸਾਲ ਦੇ ਪੰਜਾਬੀ ਟਰੱਕ ਡਰਾਈਵਰ ਨੇ ਕਈ ਗੱਡੀਆਂ ਦਰੜੀਆਂ
ਹਾਦਸੇ ‘ਚ 3 ਲੋਕਾਂ ਦੀ ਮੌਤ
ਪੁਲਿਸ ਨੇ ਨੌਜਵਾਨ ਨੂੰ ਕੀਤਾ ਗ੍ਰਿਫ਼ਤਾਰ

ਕੈਲੀਫੋਰਨੀਆਂ: 21 ਸਾਲਾ ਪੰਜਾਬੀ ਟਰੱਕ ਡ੍ਰਾਈਵਰ ਨੇ ਆਪਣੇ ਟਰੱਕ ਨਾਲ ਕਈ ਗੱਡੀਆਂ ਦਰੜ ਦਿੱਤੀਆਂ ਜਿਸ ਨਾਲ 3 ਲੋਕਾਂ ਦੀ ਮੌਤ ਹੋ ਗਈ। ਪੁਲਿਸ ਨੇ ਉਸਨੂੰ ਗ੍ਰਿਫਤਾਰ ਕਰ ਲਿਆ ਹੈ।
ਇਸ ਪੰਜਾਬੀ ਟਰੱਕ ਡ੍ਰਾਈਵਰ ਦੀ ਪਛਾਣ ਜਸ਼ਨਪ੍ਰੀਤ ਸਿੰਘ ਵਜੋਂ ਹੋਈ ਹੈ। ਉਹ 2022 ਵਿਚ ਗੈਰ ਕਾਨੂੰਨੀ ਤਰੀਕੇ ਅਮਰੀਕਾ ਵਿਚ ਦਾਖਲ ਹੋਇਆ ਤੇ ਯੂਬਾ ਸ਼ਹਿਰ ਵਿਚ ਰਹਿੰਦਾ ਹੈ।

 

 

 

 

 

 

 

Ontario, California – A 21-year-old Punjabi truck driver from Yuba City has been arrested following a horrific chain-reaction collision on the Interstate 10 Freeway that claimed the lives of three people and injured four others, including himself. Authorities allege the driver was under the influence of drugs and failed to brake, plowing his semi-truck into slow-moving traffic on Tuesday afternoon.The suspect, identified as Jashanpreet Singh, was operating a red Freightliner tractor-trailer when the crash occurred around 1 p.m. west of Interstate 15 in Ontario, a city in San Bernardino County.

 

 
Florida ਵਾਲੀ ਘਟਨਾ ਮਗਰੋਂ US ‘ਚ ਇੱਕ ਹੋਰ ਪੰਜਾਬੀ ਟਰੱਕ ਡਰਾਈਵਰ ਦੀ ਟੱਕਰ ਮਗਰੋਂ 3 ਲੋਕਾਂ ਦੀ ਹੋਈ
ਮੌ *ਤ, ਪੁਲਿਸ ਨੇ ਨ*ਸ਼ੇ ਦੀ ਹਾਲਤ ‘ਚ ਡਰਾਈਵਿੰਗ ਕਰਨ ਦੇ ਲਾਏ ਇਲਜ਼ਾਮ 
 

According to the California Highway Patrol (CHP), westbound traffic on the I-10 had slowed to a crawl due to typical rush-hour congestion when Singh’s vehicle barreled through without slowing down.Eyewitnesses described the scene as chaotic and explosive. “It sounded like a big explosion,” one witness told reporters, recounting how the truck smashed into an SUV before careening through several passenger cars and colliding with another semi-truck

 

 

 

 

 

 

Check Also

Jalandhar -ਅੰਮ੍ਰਿਤਸਰ ਦੇ ਧਰਮਾ ਕਤਲ ਕੇਸ ‘ਚ ਲੋੜੀਂਦੇ ਗੈਂਗਸਟਰ ਦਾ ਐਨਕਾਊਂਟਰ! ਚੱਲੀਆਂ ਤਾਬੜਤੋੜ ਗੋਲ਼ੀਆਂ

Jalandhar -ਅੰਮ੍ਰਿਤਸਰ ਦੇ ਧਰਮਾ ਕਤਲ ਕੇਸ ‘ਚ ਲੋੜੀਂਦੇ ਗੈਂਗਸਟਰ ਦਾ ਐਨਕਾਊਂਟਰ! ਚੱਲੀਆਂ ਤਾਬੜਤੋੜ ਗੋਲ਼ੀਆਂ   …