Manchanda – ਮਸ਼ਹੂਰ ਅਦਾਕਾਰ ਨੇ ਕੀਤੀ ਖੁਦਕੁਸ਼ੀ, ਸੋਗ ‘ਚ ਫਿਲਮ ਇੰਡਸਟਰੀ
ਬਾਲੀਵੁੱਡ ਅਦਾਕਾਰ ਲਲਿਤ ਮਨਚੰਦਾ ਨੇ ਮੇਰਠ ‘ਚ ਖੁਦਕੁਸ਼ੀ ਕਰ ਲਈ ਹੈ। ਐਤਵਾਰ ਦੇਰ ਰਾਤ ਉਹ ਸੌਣ ਲਈ ਆਪਣੇ ਕਮਰੇ ਵਿੱਚ ਚਲੇ ਗਏ। ਸੋਮਵਾਰ ਸਵੇਰੇ ਜਦੋਂ ਪਰਿਵਾਰਕ ਮੈਂਬਰ ਉਨ੍ਹਾਂ ਦੇ ਕਮਰੇ ਵਿਚ ਗਏ ਤਾਂ ਉਨ੍ਹਾਂ ਨੇ ਅਦਾਕਾਰ ਨੂੰ ਪੱਖੇ ਨਾਲ ਲਟਕਦਾ ਦੇਖਿਆ।
ਪਰਿਵਾਰਕ ਮੈਂਬਰਾਂ ਨੇ ਤੁਰੰਤ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ। ਅਦਾਕਾਰ ਦਾ ਸੋਮਵਾਰ ਸ਼ਾਮ ਨੂੰ ਸਸਕਾਰ ਕਰ ਦਿੱਤਾ ਗਿਆ।

ਬਾਲੀਵੁੱਡ ਦੇ ਕਈ ਪ੍ਰੋਜੈਕਟਸ ਨਾਲ ਜੁੜੇ ਲਲਿਤ ਮੇਰਠ ਦੇ ਪ੍ਰਹਿਲਾਦਨਗਰ, ਲਿਸਾਡੀ ਗੇਟ ‘ਚ ਆਪਣੇ ਭਰਾ ਨਾਲ ਰਹਿ ਰਹੇ ਸਨ। ਕਰੀਬ 18 ਮਹੀਨੇ ਪਹਿਲਾਂ ਉਹ ਮੁੰਬਈ ਤੋਂ ਆਪਣੇ ਘਰ ਮੇਰਠ ਆਏ ਸਨ। ਉਨ੍ਹਾਂ ਦੀ ਪਤਨੀ, ਇਕ ਧੀ ਅਤੇ ਇਕ ਪੁੱਤਰ ਵੀ ਉਨ੍ਹਾਂ ਦੇ ਨਾਲ ਰਹਿੰਦੇ ਸਨ।
ਲਲਿਮਸ਼ਹੂਰ ਅਦਾਕਾਰ ਨੇ ਕੀਤੀ ਖੁਦਕੁਸ਼ੀ, ਸੋਗ ‘ਚ ਫਿਲਮ ਇੰਡਸਟਰੀਤ ਨੇ ਇੰਡੀਆਜ਼ ਮੋਸਟ ਵਾਂਟੇਡ, ਕ੍ਰਾਈਮ ਪੈਟਰੋਲ, ਖਿਚੜੀ ਅਤੇ ਉਲਟਾ ਚਸ਼ਮਾ ਵਰਗੇ ਸੀਰੀਅਲਾਂ ‘ਚ ਕੰਮ ਕੀਤਾ ਹੈ।