Daler Mehndi’s Show Interrupted | Subodh Uniyal Objects On Stage
“How Will You Sing?” | Minister Questions Daler Mehndi at Kunjapuri Mela
Minister Alleges Daler Mehndi Performed After Drinking | Claim Remains Unverified
Fans Came for Music, Got an Onstage Confrontation | Daler Mehndi Show Controversy
ਤੁਸੀਂ ਕਿੰਨੀ ਪੀਤੀ ਹੋਈ ਹੈ ਤੁਹਾਡੇ ਤੋਂ ਬੋਲਿਆ ਤਾਂ ਜਾ ਨਹੀਂ ਰਿਹਾ, ਤੁਸੀਂ ਗਾਣਾ ਕੀ ਗਾਓਗੇ: ਕੈਬਨਿਟ ਮੰਤਰੀ ਨੇ ਦਲੇਰ ਮਹਿੰਦੀ ਸੁਣਾਈਆਂ ਖਰੀਆਂ ਖਰੀਆਂ
ਦਲੇਰ ਮਹਿੰਦੀ ਦਾ ਸ਼ੋਅ ਵਿਚਾਲੇ ਰੋਕਿਆ | ਕੁੰਜਾਪੁਰੀ ਮੇਲੇ ਦੇ ਮੰਚ ’ਤੇ ਭੜਕੇ ਮੰਤਰੀ
“ਬੋਲਿਆ ਨਹੀਂ ਜਾ ਰਿਹਾ, ਗਾਣਾ ਕੀ ਗਾਓਗੇ?” | ਦਲੇਰ ਮਹਿੰਦੀ ਨੂੰ ਮੰਤਰੀ ਦਾ ਸਵਾਲ
ਦਲੇਰ ਮਹਿੰਦੀ ’ਤੇ ਸ਼ਰਾਬ ਪੀ ਕੇ ਪੇਸ਼ਕਾਰੀ ਦਾ ਦੋਸ਼ | ਸੁਬੋਧ ਉਨਿਆਲ ਨੇ ਮੰਚ ’ਤੇ ਜਤਾਇਆ ਇਤਰਾਜ਼
ਕੁੰਜਾਪੁਰੀ ਮੇਲੇ ਵਿੱਚ ਗਾਇਕੀ ਤੋਂ ਵੱਧ ਵਿਵਾਦ ਦੀ ਗੂੰਜ | ਦਲੇਰ ਮਹਿੰਦੀ ਦੀ ਵੀਡੀਓ ਚਰਚਾ ’ਚ

At the Kunjapuri Mela in Narendranagar, Cabinet Minister Subodh Uniyal stopped Daler Mehndi’s live show midway, accusing him on stage of performing after drinking and saying he couldn’t even speak properly. Daler Mehndi hasn’t responded, and the allegation hasn’t been independently confirmed. But the point stands. Kunjapuri is a Navratri mela at one of Garhwal’s most revered Shakti peeths. Organisers spend lakhs to bring big names, and families travel for hours to watch them. The least they deserve is a singer who turns up prepared, sober and ready to give his best. The bigger the star, the bigger the responsibility.
ਤੁਸੀਂ ਕਿੰਨੀ ਪੀਤੀ ਹੋਈ ਹੈ ਤੁਹਾਡੇ ਤੋਂ ਬੋਲਿਆ ਤਾਂ ਜਾ ਨਹੀਂ ਰਿਹਾ, ਤੁਸੀਂ ਗਾਣਾ ਕੀ ਗਾਓਗੇ: ਕੈਬਨਿਟ ਮੰਤਰੀ ਨੇ ਦਲੇਰ ਮਹਿੰਦੀ ਸੁਣਾਈਆਂ ਖਰੀਆਂ ਖਰੀਆਂ
ਉਤਰਾਖੰਡ ਦੇ ਮੰਤਰੀ ਨੇ ਮੰਚ ‘ਤੇ ਜਤਾਈ ਨਾਰਾਜ਼ਗੀ; ਪੰਜਾਬੀ ਗਾਇਕ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ
Daler Mehndi Video: ਉੱਤਰਾਖੰਡ ਦੇ ਟੀਹਰੀ ਜ਼ਿਲ੍ਹੇ ਵਿੱਚ ਇੱਕ ਸੱਭਿਆਚਾਰਕ ਸ਼ਾਮ ਵਿੱਚ ਉੱਘੇ ਪੰਜਾਬੀ ਗਾਇਕ ਦਲੇਰ ਮਹਿੰਦੀ ਦੀ ਪੇਸ਼ਕਾਰੀ ਦੌਰਾਨ ਵਿਵਾਦ ਹੋ ਗਿਆ, ਜਿਸ ਤੋਂ ਬਾਅਦ ਸੂਬੇ ਦੇ ਕੈਬਨਿਟ ਮੰਤਰੀ ਸੁਬੋਧ ਉਨਿਆਲ ਨੇ ਮੰਚ ‘ਤੇ ਆ ਕੇ ਨਾਰਾਜ਼ਗੀ ਜਤਾਈ।
ਇਸ ਹੰਗਾਮੇ ਦੇ ਵਿਚਕਾਰ ਸਥਾਨਕ ਵਿਧਾਇਕ ਅਤੇ ਜੰਗਲਾਤ ਤੇ ਸਿਹਤ ਮੰਤਰੀ ਸੁਬੋਧ ਉਨਿਆਲ ਮੰਚ ‘ਤੇ ਪਹੁੰਚੇ ਅਤੇ ਗਾਇਕ ਨੂੰ ਕਿਹਾ ਕਿ ਇੰਨੇ ਪੈਸੇ ਦੇ ਕੇ ਉਨ੍ਹਾਂ ਨੂੰ ਮਨੋਰੰਜਨ ਲਈ ਬੁਲਾਇਆ ਗਿਆ ਹੈ ਅਤੇ ਲੋਕ ਉਨ੍ਹਾਂ ਨੂੰ ਸੁਣਨ ਆਏ ਹਨ, ਇਸ ਲਈ ਪੇਸ਼ਕਾਰੀ ਵਿੱਚ ਬਣਦੀ ਗੁਣਵੱਤਾ ਦਾ ਧਿਆਨ ਰੱਖਿਆ ਜਾਣਾ ਚਾਹੀਦਾ ਹੈ।
ਉਨਿਆਲ ਨੇ ਨਵਰਾਤਰਿਆਂ ਦੇ ਧਾਰਮਿਕ ਸਮਾਗਮ ਦਾ ਜ਼ਿਕਰ ਕਰਦਿਆਂ ਪ੍ਰੋਗਰਾਮ ਦੀ ਮਰਿਆਦਾ ਬਣਾਈ ਰੱਖਣ ‘ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਕਿਹਾ, “ਤੁਹਾਡੇ ਤੋਂ ਬੋਲਿਆ ਤਾਂ ਜਾ ਨਹੀਂ ਰਿਹਾ, ਤੁਸੀਂ ਗਾਣਾ ਕੀ ਗਾਓਗੇ।” ਇਸ ਦੌਰਾਨ ਮੰਚ ‘ਤੇ ਕੁਝ ਦੇਰ ਲਈ ਅਸਹਿਜ ਸਥਿਤੀ ਬਣ ਗਈ।
ਨਰਿੰਦਰਨਗਰ ਖੇਤਰ ਵਿੱਚ ਇਤਿਹਾਸਕ ਸਿੱਧਪੀਠ ਮਾਂ ਕੁੰਜਾਪੁਰੀ ਸੈਰ-ਸਪਾਟਾ ਅਤੇ ਵਿਕਾਸ ਮੇਲੇ ਵਿੱਚ ਐਤਵਾਰ ਰਾਤ ਸੱਭਿਆਚਾਰਕ ਸ਼ਾਮ ਵਿੱਚ ਦਲੇਰ ਮਹਿੰਦੀ ਪੇਸ਼ਕਾਰੀ ਦੇ ਰਹੇ ਸਨ ਪਰ ਇਸੇ ਦੌਰਾਨ ਉਨ੍ਹਾਂ ਦੇ ਲਾਈਵ ਗਾਇਨ ਅਤੇ ਬੈਕਗ੍ਰਾਊਂਡ ਸਾਊਂਡ ਟਰੈਕ ਵਿੱਚੋਂ ਵੱਖ-ਵੱਖ ਆਵਾਜ਼ਾਂ ਆਉਣ ਲੱਗੀਆਂ, ਜਿਸ ਕਾਰਨ ਦਰਸ਼ਕ ਹੰਗਾਮਾ ਕਰਨ ਲੱਗੇ।
ਇਸ ਹੰਗਾਮੇ ਦੇ ਵਿਚਕਾਰ ਸਥਾਨਕ ਵਿਧਾਇਕ ਅਤੇ ਜੰਗਲਾਤ ਤੇ ਸਿਹਤ ਮੰਤਰੀ ਸੁਬੋਧ ਉਨਿਆਲ ਮੰਚ ‘ਤੇ ਪਹੁੰਚੇ ਅਤੇ ਗਾਇਕ ਨੂੰ ਕਿਹਾ ਕਿ ਇੰਨੇ ਪੈਸੇ ਦੇ ਕੇ ਉਨ੍ਹਾਂ ਨੂੰ ਮਨੋਰੰਜਨ ਲਈ ਬੁਲਾਇਆ ਗਿਆ ਹੈ ਅਤੇ ਲੋਕ ਉਨ੍ਹਾਂ ਨੂੰ ਸੁਣਨ ਆਏ ਹਨ, ਇਸ ਲਈ ਪੇਸ਼ਕਾਰੀ ਵਿੱਚ ਬਣਦੀ ਗੁਣਵੱਤਾ ਦਾ ਧਿਆਨ ਰੱਖਿਆ ਜਾਣਾ ਚਾਹੀਦਾ ਹੈ।
ਉਨਿਆਲ ਨੇ ਨਵਰਾਤਰਿਆਂ ਦੇ ਧਾਰਮਿਕ ਸਮਾਗਮ ਦਾ ਜ਼ਿਕਰ ਕਰਦਿਆਂ ਪ੍ਰੋਗਰਾਮ ਦੀ ਮਰਿਆਦਾ ਬਣਾਈ ਰੱਖਣ ‘ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਕਿਹਾ, “ਤੁਹਾਡੇ ਤੋਂ ਬੋਲਿਆ ਤਾਂ ਜਾ ਨਹੀਂ ਰਿਹਾ, ਤੁਸੀਂ ਗਾਣਾ ਕੀ ਗਾਓਗੇ।” ਇਸ ਦੌਰਾਨ ਮੰਚ ‘ਤੇ ਕੁਝ ਦੇਰ ਲਈ ਅਸਹਿਜ ਸਥਿਤੀ ਬਣ ਗਈ।
ਇਸ ਘਟਨਾ ਦੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਹੈ, ਜਿਸ ਤੋਂ ਬਾਅਦ ਇਸ ‘ਤੇ ਲੋਕਾਂ ਦੀਆਂ ਪ੍ਰਤੀਕਿਰਿਆਵਾਂ ਵੀ ਸਾਹਮਣੇ ਆ ਰਹੀਆਂ ਹਨ।
ਕੁੰਜਾਪੁਰੀ ਮੇਲਾ ਧਾਰਮਿਕ ਆਸਥਾ ਅਤੇ ਸੱਭਿਆਚਾਰਕ ਪਰੰਪਰਾਵਾਂ ਦਾ ਕੇਂਦਰ ਹੈ, ਇਸ ਲਈ ਲੋਕ ਸੱਭਿਆਚਾਰਕ ਪ੍ਰੋਗਰਾਮਾਂ ਦੀ ਗੁਣਵੱਤਾ ਅਤੇ ਧਾਰਮਿਕ ਸਮਾਗਮ ਦੀ ਮਰਿਆਦਾ ਨੂੰ ਲੈ ਕੇ ਵੀ ਸਵਾਲ ਉਠਾ ਰਹੇ ਹਨ। ਹਾਲਾਂਕਿ, ਗਾਇਕ ਦੇ ਸ਼ਰਾਬ ਦੇ ਨਸ਼ੇ ਵਿੱਚ ਹੋਣ ਸਬੰਧੀ ਲੱਗ ਰਹੇ ਦੋਸ਼ਾਂ ਦੀ ਅਧਿਕਾਰਤ ਤੌਰ ‘ਤੇ ਕੋਈ ਪੁਸ਼ਟੀ ਨਹੀਂ ਹੋ ਸਕੀ ਹੈ।
ਨਰਿੰਦਰਨਗਰ ਦੇ ਉਪ-ਜ਼ਿਲ੍ਹਾ ਮੈਜਿਸਟਰੇਟ (ਐੱਸ ਡੀ ਐੱਮ) ਆਸ਼ੀਸ਼ ਘਿਲਡਿਆਲ ਨੇ ਕਿਹਾ ਕਿ ਮਹਿੰਦੀ ਨੇ ਮੇਲੇ ਵਿੱਚ ਆਪਣੀ ਪੇਸ਼ਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਕੁਝ ਵਿਘਨ ਪੈਣ ਤੋਂ ਬਾਅਦ ਪ੍ਰੋਗਰਾਮ ਨਿਰਧਾਰਤ ਸਮੇਂ ‘ਤੇ ਨੇਪਰੇ ਚੜ੍ਹਿਆ।
#DalerMehndi | #SubodhUniyal | #KunjapuriMela | #Narendranagar | #Uttarakhand | #TehriGarhwal | #PunjabiSinger | #PunjabiMusic | #EntertainmentNews | #ViralVideo
Daler Mehndi | Subodh Uniyal | Kunjapuri Mela controversy | Daler Mehndi viral video | Uttarakhand minister | Narendranagar fair | Punjabi singer news | ਦਲੇਰ ਮਹਿੰਦੀ | ਸੁਬੋਧ ਉਨਿਆਲ | ਕੁੰਜਾਪੁਰੀ ਮੇਲਾ