Actor Shah Rukh Khan hospitalised in Ahmedabad after heat stroke
ਬੌਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਨੂੰ ਗਰਮੀ ਕਾਰਨ ਦੌਰਾ ਪਿਆ, ਹਸਪਤਾਲ ਦਾਖਲ
ਬੌਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਨੂੰ ਗਰਮੀ ਦਾ ਦੌਰਾ ਪੈਣ ਕਾਰਨ ਅਹਿਮਦਾਬਾਦ ਇੱਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਉਸ ਨੂੰ ਮਲਟੀ-ਸਪੈਸ਼ਲਿਟੀ ਕੇਡੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਖਾਨ ਮੰਗਲਵਾਰ ਨੂੰ ਨਰਿੰਦਰ ਮੋਦੀ ਸਟੇਡੀਅਮ ਵਿੱਚ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਟੀਮ ਦੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਮੈਚ ਵਿੱਚ ਸ਼ਾਮਲ ਹੋਣ ਲਈ ਅਹਿਮਦਾਬਾਦ ਵਿੱਚ ਸੀ। ਅਹਿਮਦਾਬਾਦ (ਦਿਹਾਤੀ) ਦੇ ਪੁਲੀਸ ਸੁਪਰਡੈਂਟ ਓਮ ਪ੍ਰਕਾਸ਼ ਜਾਟ ਨੇ ਕਿਹਾ, ‘‘ਅਦਾਕਾਰ ਸ਼ਾਹਰੁਖ ਖਾਨ ਨੂੰ ਗਰਮੀ ਦੇ ਦੌਰੇ ਤੋਂ ਬਾਅਦ ਕੇਡੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ।’’
“Shah Rukh Khan has been hospitalised at KD Hospital after he suffered from excessive heat. It is not a serious issue, and he will be discharged soon,” Ahmedabad Rural superintendent of police (SP) Om Prakash Jat, said
Security has been tightened around the hospital.
Shah Rukh Khan, the co-owner of Kolkata Knight Riders, was in Ahmedabad on Tuesday to attend an Indian Premier League (IPL) match of his Kolkata Knight Riders (KKR) team at the Narendra Modi Stadium. KKR entered their fourth IPL final with a thumping eight-wicket win over Sunrisers Hyderabad in Qualifier 1 on Tuesday.
As news of the 57-year-old actor’s hospitalisation spread, fans gathered near the multi-speciality hospital on the Sarkhej–Gandhinagar highway, prompting police deployment to manage the crowds.