Breaking News

Indian-Origin Roshan Shah Charged in U.S. Gold Scam Case – ਅਮਰੀਕਾ ਵਿੱਚ ਸੋਨੇ ਦੀ ਠੱਗੀ ਦਾ ਮਾਮਲਾ: ਗੁਜਰਾਤੀ ਮੂਲ ਦੇ ਰੋਸ਼ਨ ਸ਼ਾਹ ਤੇ ਲੱਗੇ ਦੋਸ਼

Indian-Origin Roshan Shah Charged in U.S. Gold Scam Case – ਅਮਰੀਕਾ ਵਿੱਚ ਸੋਨੇ ਦੀ ਠੱਗੀ ਦਾ ਮਾਮਲਾ: ਗੁਜਰਾਤੀ ਮੂਲ ਦੇ ਰੋਸ਼ਨ ਸ਼ਾਹ ਤੇ ਲੱਗੇ ਦੋਸ਼

ਅਮਰੀਕਾ ਵਿੱਚ ਸੋਨੇ ਦੀ ਠੱਗੀ ਦਾ ਮਾਮਲਾ: ਗੁਜਰਾਤੀ ਮੂਲ ਦੇ ਰੋਸ਼ਨ ਸ਼ਾਹ ਤੇ ਲੱਗੇ ਦੋਸ਼

 

 

 

 

ਨਿਊ ਬਰਲਿਨ, ਵਿਸਕਾਨਸਿਨ: 21 ਸਾਲਾ ਦੇ ਗੁਜਰਾਤੀ ਰੋਸ਼ਨ ਸ਼ਾਹ ਨੂੰ ਅਮਰੀਕਾ ਦੇ ਵਿਸਕਾਨਸਿਨ ਸੂਬੇ ਵਿੱਚ ਸੋਨੇ ਦੀ ਠੱਗੀ ਦੇ ਮਾਮਲੇ ਵਿੱਚ ਚਾਰਜ਼ ਕੀਤਾ ਗਿਆ ਹੈ। ਅਮਰੀਕੀ ਜਸਟਿਸ ਵਿਭਾਗ ਮੁਤਾਬਕ, ਰੋਸ਼ਨ ਸ਼ਾਹ ਨੇ ਖ਼ੁਦ ਨੂੰ ਫੈਡਰਲ ਅਧਿਕਾਰੀ ਵਜੋਂ ਪੇਸ਼ ਕਰ ਲੋਕਾਂ ਨਾਲ ਝੂਠ ਬੋਲਿਆ ਅਤੇ ਧੋਖਾ ਦਿੱਤਾ ਕਿ ਉਨ੍ਹਾਂ ਦੇ ਸੋਨੇ ਦੇ ਸਿਕਿਆਂ ਨੂੰ ਵਾਸ਼ਿੰਗਟਨ ਡੀਸੀ ਵਿੱਚ ਸੁਰੱਖਿਅਤ ਬਕਸੇ(George W. Bush Federal Building in Washington, D.C) ਵਿੱਚ ਰੱਖਣ ਦੀ ਲੋੜ ਹੈ, ਨਹੀਂ ਤਾਂ ਉਹ ਠੱਗੀ ਦਾ ਸ਼ਿਕਾਰ ਹੋ ਜਾਣਗੇ।

 

 

 

 

ਰੋਸ਼ਨ ਸ਼ਾਹ, ਜੋ ਕੈਨੇਡਾ ਵਿੱਚ ਵਿਦਿਆਰਥੀ ਵੀਜ਼ੇ ਤੇ ਆਇਆ ਸੀ ਬਾਅਦ ਵਿੱਚ ਅਮਰੀਕਾ ਵਿਜ਼ਟਰ ਵੀਜ਼ੇ ਤੇ ਚੱਲਾ ਗਿਆ ਨੇ ਕਈ ਰਾਜਾਂ ਵਿੱਚ ਜਾ ਕੇ ਠੱਗੀ ਕੀਤੀ ਅਤੇ ਪੀੜਤਾਂ ਨੂੰ ਗੁਮਰਾਹ ਕਰਕੇ ਸੋਨਾ ਅਤੇ ਨਕਦੀ ਇਕੱਠੀ ਕੀਤੀ। ਪੁਲਿਸ ਨੇ ਸ਼ਾਹ ਨੂੰ ਨਿਊ ਬਰਲਿਨ ਵਿੱਚੋਂ ਗ੍ਰਿਫਤਾਰ ਕੀਤਾ ਹੈ ਜਦੋਂ ਉਹ ਹੋਰ ਪੀੜਤਾਂ ਨੂੰ ਗੁਮਰਾਹ ਕਰਕੇ ਸੋਨਾ ਇਕੱਠਾ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਅਦਾਲਤੀ ਦਸਤਾਵੇਜ਼ਾਂ ਅਨੁਸਾਰ, ਸ਼ਾਹ ਇਕੱਲਾ ਨਹੀਂ ਸੀ, ਸਗੋਂ ਉਸ ਦੇ ਨਾਲ ਠੱਗਾਂ ਦਾ ਪੂਰਾ ਗਰੁੱਪ ਸਰਗਰਮ ਸੀ ਜੋ ਇਸ ਠੱਗੀ ਨੂੰ ਅੰਜਾਮ ਦੇ ਰਿਹਾ ਸੀ। ਜੇ ਸ਼ਾਹ ਦੋਸ਼ੀ ਸਾਬਤ ਹੋਇਆ ਇਸ ਠੱਗ ਨੂੰ 20 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ।

 

 

 

 

 

 

 

 

 

 

 

 

New Berlin, Wisconsin – Roshan Shah, a 21-year-old Indian-origin man from Gujarat, has been indicted in a federal court in Wisconsin for his alleged role in a gold scam that defrauded a New Berlin couple of over $526,000. Shah, who was in Canada on a student visa before entering the U.S. on a visitor’s visa, was arrested after attempting to collect gold from victims in New Berlin on August 4, 2025.According to the U.S. Department of Justice,

 

 

 

 

 

 

 

 

 

Shah was part of a conspiracy where he and his accomplices posed as law enforcement officials to convince victims to convert their assets into gold, claiming it would be stored in a safety deposit box in Washington, D.C., to protect them from a supposed scam. Shah, acting as a courier, traveled across multiple states, including Florida, Texas, Colorado, Arizona, Virginia, Illinois, Indiana, and Wisconsin, to collect cash and gold from victims. He admitted to being a middleman in the scheme, reportedly earning $2,000 to $4,000 per pickup.The scam came to light when the New Berlin couple, after losing over $526,000 in gold coins between June 11 and July 30, 2025, grew suspicious after seeing a TV report about similar scams.

 

 

 

 

 

 

 

They contacted the police, who set up a sting operation, replacing gold with landscaping rocks in a parcel Shah attempted to collect. Shah was arrested at a Speedway store in New Berlin.Court documents reveal the scammers used fake credentials and posed as government agents, with one conspirator identified as “Scott Bessent” claiming to be a chief investigator. The victims were misled into believing their assets were at risk and were instructed to send gold to a non-existent safety deposit box in the George W. Bush Federal Building.Shah faces charges of conspiracy to commit money laundering and wire fraud. If convicted, he could face up to 20 years in prison and forfeiture of assets equivalent to the scam’s proceeds.

25 web pages

Check Also

Investigate causes of recurring floods in Punjab and bring truth before people – Jathedar Gargajj

Investigate causes of recurring floods in Punjab and bring truth before people – Jathedar Gargajj …