Punjab News : ਕੁਲਬੀਰ ਜ਼ੀਰਾ ਨੇ ਰਾਣਾ ਗੁਰਜੀਤ ਦੀ ਰਾਵਣ ਨਾਲ ਕੀਤੀ ਤੁਲਨਾ
Punjab News : ਕਿਹਾ -ਮੈਨੂੰ ਰਾਣਾ ਤੇ ਰਾਵਣ ‘ਚ ਜ਼ਿਆਦਾ ਫ਼ਰਕ ਨਹੀਂ ਲਗਦਾ, ਉਸਨੂੰ ਵੀ ਉਸਦਾ ਹੰਕਾਰ ਹੀ ਲੈ ਬੈਠਿਆ ਸੀ
Punjab News in Punjabi : ਪੰਜਾਬ ਕਾਂਗਰਸ ‘ਚ ਮੁੜ ਕਲੇਸ਼ ਛਿੜ ਗਿਆ ਹੈ। ਕੁਲਬੀਰ ਜ਼ੀਰਾ ਨੇ ਕਪੂਰਥਲਾ ਤੋਂ ਵਿਧਾਇਕ ਰਾਣਾ ਗੁਰਜੀਤ ‘ਤੇ ਟਵੀਟ ਕਰਕੇ ਤੰਜ਼ ਕੱਸਿਆ ਹੈ ।
ਉਨ੍ਹਾਂ ਨੇ ਆਪਣੇ ਟਵੀਟ ’ਚ ਲਿਖਿਆ ਹੈ ਕਿ ‘‘ਰਾਵਣ ਨੂੰ ਵੀ ਚਾਰਾਂ ਵੇਦਾਂ ਦਾ ਗਿਆਨ ਸੀ ਅਤੇ ਉਸ ਤੋਂ ਬੁੱਧੀਮਾਨ ਕੋਈ ਨਹੀਂ ਸੀ, ਪਰ ‘‘ਉਸਨੂੰ ਵੀ ਉਸਦਾ ਹੰਕਾਰ ਹੀ ਲੈ ਬੈਠਿਆ, ਮੈਨੂੰ ਰਾਣਾ ਜੀ ਅਤੇ ਰਾਵਣ ’ਚ ਜ਼ਿਆਦਾ ਫ਼ਰਕ ਨਹੀਂ ਲੱਗਦਾ।’’
ਪੰਜਾਬ ਕਾਂਗਰਸ ‘ਚ ਨਹੀਂ ਥੰਮ੍ਹ ਰਿਹਾ ਕਲੇਸ਼। ਸਾਬਕਾ ਵਿਧਾਇਕ ਕੁਲਬੀਰ ਜ਼ੀਰਾ ਨੇ ਰਾਣਾ ਗੁਰਜੀਤ ਸਿੰਘ ਦੀ ਰਾਵਣ ਨਾਲ ਕੀਤੀ ਤੁਲਨਾ। ਰਾਣਾ ਤੇ ਰਾਵਣ ਚ ਕੋਈ ਜ਼ਿਆਦਾ ਫ਼ਰਕ ਨਹੀਂ- ਕੁਲਬੀਰ ਜ਼ੀਰਾ। ਰਾਣਾ ਗੁਰਜੀਤ ਨੂੰ ਉਨ੍ਹਾਂ ਦਾ ਹੰਕਾਰ ਹੀ ਲੈ ਬੈਠਿਆ- ਜ਼ੀਰਾ।
ਰਾਵਣ ਨੂੰ ਵੀ ਚਾਰਾਂ ਵੇਦਾਂ ਦਾ ਗਿਆਨ ਸੀ,ਅਤੇ ਉਸ ਤੋਂ ਬੁੱਧੀਮਾਨ ਕੋਈ ਨਹੀਂ ਸੀ, ਪਰ ਉਹਨੂੰ ਵੀ ਉਸਦਾ ਹੰਕਾਰ ਹੀ ਲੈ ਬੈਠਿਆ।
ਮੈਨੂੰ ਰਾਣਾ ਜੀ ਅਤੇ ਰਾਵਣ ਵਿੱਚ ਜ਼ਿਆਦਾ ਫ਼ਰਕ ਨਹੀਂ ਲੱਗਦਾ । pic.twitter.com/teYmcfR2Tg— Kulbir Singh Zira (@KulbirSinghZira) August 21, 2025
ਰਾਵਣ ਨੂੰ ਵੀ ਚਾਰਾਂ ਵੇਦਾਂ ਦਾ ਗਿਆਨ ਸੀ- ਜ਼ੀਰਾ। ਦੱਸ ਦਈਏ ਕਿ ਕੁਲਬੀਰ ਜ਼ੀਰਾ ਨੇ ਰਾਣਾ ਗੁਰਜੀਤ ਸਿੰਘ ਦਾ ਨਿੱਜੀ ਚੈਨਲ ਨਾਲ ਇੰਟਰਵਿਊ ਦੀ ਇੱਕ ਕਲਿੱਪ ਵੀ ਸ਼ੇਅਰ ਕੀਤੀ ਹੈ ਜਿਸ ਚ ਉਹ ਕਹਿ ਰਹੇ ਨੇ ਕਿ ਜਿਸ ਨੇ ਮੇਰੇ ਨਾਲ ਪੰਗਾ ਲਿਆ ਉਹ ਹੈ ਹੀ ਨਹੀਂ….
·
ਕੁਲਬੀਰ ਜੀਰਾ ਨੇ ਖੋਲ੍ਹਤਾ ਰਾਣਾ ਗੁਰਜੀਤ ਖਿਲਾਫ਼ ਮੋਰਚਾ, ਕਿਹਾ ਰਾਣਾ ਰਾਵਣ ਦੀ ਤਰਾਂ ਹੰਕਾਰਿਆ ਬਹੁਤ ਹੈ, ਇਹਦੀ ਹਰ ਸਰਕਾਰ ‘ਚ ਸੈਟਿੰਗ, ਹਾਈਕਮਾਂਡ ਸਲੀਪਰ ਸੈੱਲ ਰਾਣੇ ਨੂੰ ਬਾਹਰ ਕੱਢੇ, ਸੁਣੋਂ ਪੂਰਾ ਇੰਟਰਵਿਊ