Uppal farm ਵਾਲੀ ਕੁੜੀ ਦੀ Leaked video ਮਾਮਲੇ ‘ਚ ਨਵਾਂ ਮੋੜ
ਜਾਣਕਾਰੀ ਅਨੁਸਾਰ, 19 ਸਾਲ ਦੀ ਪੀੜਤਾ ਨੂੰ ਪਹਿਲਾਂ ਨਸ਼ੀਲਾ ਪਦਾਰਥ ਪਿਲਾ ਕੇ ਉਸ ਨਾਲ ਜ਼ਬਰਦਸੀ ਕੀਤੀ ਗਈ ਅਤੇ ਫਿਰ ਅਸ਼ਲੀਲ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤੀ ਗਈ। ਦੋਸ਼ ਇਹ ਵੀ ਲੱਗ ਰਿਹਾ ਹੈ ਕਿ ਕੁੜੀ ਦੇ ਮੰਗੇਤਰ ਵੱਲੋਂ ਹੀ ਇਹ ਵੀਡੀਓ ਵਾਇਰਲ ਕੀਤੀ ਗਈ ਸੀ। ਇਸ ਘਟਨਾ ਕਾਰਨ ਪੀੜਤਾ ਅਤੇ ਉਸਦਾ ਪਰਿਵਾਰ ਗਹਿਰੇ ਸਦਮੇ ‘ਚ ਹੈ।
Uppal farm girl case: ਟਰੈਕਟਰ ਵਾਲੀ ਕੁੜੀ ਮਾਮਲੇ \‘ਚ ਵੱਡਾ ਮੋੜ ਆਇਆ ਹੈ। 19 ਸਾਲ ਦੀ ਕੁੜੀ ਨਾਲ ਨਸ਼ੀਲਾ ਪਦਾਰਥ ਦੇ ਕੇ ਰੇਪ ਅਤੇ ਅਸ਼ਲੀਲ ਵੀਡੀਓ ਵਾਇਰਲ ਕਰਨ ਦੇ ਮਾਮਲੇ \‘ਚ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਸੂ ਮੋਟੋ ਨੋਟਿਸ ਲੈ ਲਿਆ ਹੈ। ਕਮਿਸ਼ਨ ਨੇ ਜਲੰਧਰ ਦਿਹਾਤੀ ਦੇ SSP ਨੂੰ ਪੱਤਰ ਲਿਖ ਕੇ 22 ਅਗਸਤ ਤੱਕ ਪੂਰੀ ਰਿਪੋਰਟ ਮੰਗੀ ਹੈ।
ਜਾਣਕਾਰੀ ਅਨੁਸਾਰ, 19 ਸਾਲ ਦੀ ਪੀੜਤਾ ਨੂੰ ਪਹਿਲਾਂ ਨਸ਼ੀਲਾ ਪਦਾਰਥ ਪਿਲਾ ਕੇ ਉਸ ਨਾਲ ਜ਼ਬਰਦਸੀ ਕੀਤੀ ਗਈ ਅਤੇ ਫਿਰ ਅਸ਼ਲੀਲ ਵੀਡੀਓ ਬਣਾ ਕੇ ਸੋਸ਼ਲ ਮੀਡੀਆ \‘ਤੇ ਵਾਇਰਲ ਕਰ ਦਿੱਤੀ ਗਈ। ਦੋਸ਼ ਇਹ ਵੀ ਲੱਗ ਰਿਹਾ ਹੈ ਕਿ ਕੁੜੀ ਦੇ ਮੰਗੇਤਰ ਵੱਲੋਂ ਹੀ ਇਹ ਵੀਡੀਓ ਵਾਇਰਲ ਕੀਤੀ ਗਈ ਸੀ। ਇਸ ਘਟਨਾ ਕਾਰਨ ਪੀੜਤਾ ਅਤੇ ਉਸਦਾ ਪਰਿਵਾਰ ਗਹਿਰੇ ਸਦਮੇ \‘ਚ ਹੈ।
ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਕਿਹਾ ਕਿ ਇਸ ਤਰ੍ਹਾਂ ਦੀ ਘਟਨਾ ਬਹੁਤ ਹੀ ਸ਼ਰਮਨਾਕ ਹੈ ਅਤੇ ਦੋਸ਼ੀਆਂ ਨੂੰ ਕਿਸੇ ਵੀ ਹਾਲਤ \‘ਚ ਛੱਡਿਆ ਨਹੀਂ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਜੇ ਪੁਲਿਸ ਵੱਲੋਂ ਸਖ਼ਤ ਕਾਰਵਾਈ ਨਾ ਕੀਤੀ ਗਈ ਤਾਂ ਕਮਿਸ਼ਨ ਖੁਦ ਸਿੱਧਾ ਦਖਲ ਦੇਵੇਗਾ।
ਕਮਿਸ਼ਨ ਵੱਲੋਂ ਸਪਸ਼ਟ ਕੀਤਾ ਗਿਆ ਹੈ ਕਿ ਪੀੜਤਾ ਨੂੰ ਇਨਸਾਫ਼ ਦਿਵਾਉਣਾ ਸਭ ਤੋਂ ਵੱਡੀ ਤਰਜੀਹ ਹੈ ਅਤੇ ਦੋਸ਼ੀਆਂ ਦੀ ਜਲਦੀ ਗ੍ਰਿਫ਼ਤਾਰੀ ਯਕੀਨੀ ਬਣਾਈ ਜਾਵੇ।
ਜਿਸ ਨਾਲ ਵਿਆਹ ਕਰਵਾਉਣਾ ਸੀ ਉਸੇ ਨੇ ਵੀਡੀਓ ਕੀਤੀ ਲੀ+ਕ ,Uppal Farms ਵਾਲੀ ਕੁੜੀ ਨੇ ਦੱਸੀ ਸੱਚਾਈ
‘ਟਰੈਕਟਰ ਵਾਲੀ ਕੁੜੀ’ ਨਾਲ ਜੁੜੇ ਮਾਮਲੇ ‘ਚ ਵੱਡਾ ਅੱਪਡੇਟ
ਪੁੱਤ ‘ਤੇ ਇਲਜ਼ਾਮ ਲੱਗਣ ਮਗਰੋਂ ਕੈਮਰੇ ਸਾਹਮਣੇ ਆਇਆ ‘ਪ੍ਰਭ’ ਦਾ ਪਿਤਾ
Uppal Farm ਵਾਲੀ ਕੁੜੀ ਦੇ ਸਾਰੇ ਇਲਜ਼ਾਮਾਂ ਦਾ ਦਿੱਤਾ ਜਵਾਬ