Breaking News

Sangrur -ਸੰਗਰੂਰ : ਸ਼ਾਤਿਰ ਘਰਵਾਲੀ ਨੇ ਆਸ਼ਿਕ ਤੋਂ ਕਰਵਾਇਆ ਪਤੀ ਦਾ ਕ.ਤ.ਲ

Sangrur -ਸੰਗਰੂਰ : ਸ਼ਾਤਿਰ ਘਰਵਾਲੀ ਨੇ ਆਸ਼ਿਕ ਤੋਂ ਕਰਵਾਇਆ ਪਤੀ ਦਾ ਕ.ਤ.ਲ, ਹੈਰਾਨ ਕਰਨ ਵਾਲਾ ਹੈ ਪੂਰਾ ਮਾਮਲਾ

 

 

 

 

ਸੰਗਰੂਰ ਤੋਂ ਮਾਮਲਾ ਸਾਹਮਣੇ ਆਇਆ ਹੈ ਜਿਥੇ ਪਤੀ ਨੇ ਆਸ਼ਿਕ ਨਾਲ ਮਿਲ ਕੇ ਪਤੀ ਦਾ ਕਤਲ ਕਰ ਦਿੱਤਾ।

 

 

 

ਇੰਨਾ ਹੀ ਨਹੀਂ ਪਤਨੀ ਨੇ ਕਿਸੇ ਨੂੰ ਪਤਾ ਤੱਕ ਨਹੀਂ ਲੱਗਣ ਦਿੱਤਾ ਤੇ ਘਰਵਾਲੇ ਦਾ ਸਸਕਾਰ ਵੀ ਕਰ ਦਿੱਤਾ।

 

 

ਪੁਲਿਸ ਨੇ ਜਦੋਂ ਮਾਮਲੇ ਦੀ ਜਾਂਚ ਕੀਤੀ ਤਾਂ ਸੀਸੀਟੀਵੀ ਦੇਖ ਕੇ ਉਨ੍ਹਾਂ ਦੇ ਹੋਸ਼ ਉਡ ਗਏ।

 

 

 

ਵੀਡੀਓ ਵਿਚ ਦੇਖਿਆ ਗਿਆ ਹੈ ਕਿ ਪਤਨੀ ਨੇ ਹੀ ਆਪਣੇ ਪਤੀ ਦਾ ਕਤਲ ਕਰਵਾਇਆ ਹੈ ਤੇ ਹੁਣ ਪਤਨੀ ਨੇ ਆਪਣਾ ਗੁਨਾਹ ਵੀ ਕਬੂਲ ਲਿਆ ਹੈ। ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।

 

 

ਸੀਸੀਟੀਵੀ ਫੁਟੇਜ ਵਿਚ ਖੁਲਾਸਾ ਹੋਇਆ ਕਿ ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਘਰਵਾਲੇ ਦਾ ਕਤਲ ਕੀਤਾ ਹੈ।

 

 

ਹਾਲਾਂਕਿ ਪੁਲਿਸ ਵੱਲੋਂ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਦੋਵਾਂ ਦੇ 4 ਦਿਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ। ਮ੍ਰਿਤਕ ਦੀ ਪਛਾਣ ਜਗਸੀਰ ਸਿੰਘ ਵਜੋਂ ਹੋਈ ਹੈ।

 

 

 

 

 

ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਤਨੀ ਹਰਪ੍ਰੀਤ ਕੌਰ ਦੇ ਆਪਣੇ ਹੀ ਭੂਆ ਦੇ ਮੁੰਡੇ ਨਾਲ ਸਬੰਧ ਸਨ, ਜਿਸ ਕਰਕੇ ਉਹ ਉਸ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ।

 

 

 

 

ਉਨ੍ਹਾਂ ਨੇ ਪਿਆਰ ਵਿਚ ਰੋੜਾ ਬਣ ਰਹੇ ਜਗਸੀਰ ਸਿੰਘ ਦਾ ਕਤਲ ਕਰ ਦਿੱਤਾ। ਪੁਲਿਸ ਵੱਲੋਂ ਮੁਲਜ਼ਮ ਲਵਪ੍ਰੀਤ ਸਿੰਘ ਹੈ ਤੇ ਹਰਪ੍ਰੀਤ ਕੌਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਅੱਗੇ ਦੀ ਤਫਤੀਸ਼ ਜਾਰੀ ਹੈ।

Check Also

Jalandhar ‘ਚ ਫੈਕਟਰੀ ਤੋਂ ਅਮੋਨੀਆ ਗੈਸ ਲੀਕ ,ਕਈ ਲੋਕਾਂ ਦੇ ਫੈਕਟਰੀ ਅੰਦਰ ਫਸੇ ਹੋਣ ਦੀ ਖਦਸ਼ਾ

Jalandhar ‘ਚ ਫੈਕਟਰੀ ਤੋਂ ਅਮੋਨੀਆ ਗੈਸ ਲੀਕ ,ਕਈ ਲੋਕਾਂ ਦੇ ਫੈਕਟਰੀ ਅੰਦਰ ਫਸੇ ਹੋਣ ਦੀ …