Shefali Jariwala (December 15, 1982 – June 27, 2025) was an Indian actress and model, best known for her appearance in the 2002 music video “Kaanta Laga,” which earned her the nickname “Kaanta Laga Girl.” Born in Ahmedabad, Gujarat, she came from a Gujarati family and completed her schooling at Jamnabai Narsee School, Gujarat, before earning a B.E. in Information Technology from Sardar Patel College of Engineering, Anand, Gujarat. Despite her academic background, she pursued a career in entertainment, gaining fame through music videos, reality shows, and films.
Shefali jariwala death : ‘ਕਾਂਟਾ ਲਗਾ’ ਫੇਮ ਸ਼ੇਫਾਲੀ ਜਰੀਵਾਲਾ ਦਾ 42 ਸਾਲ ਦੀ ਉਮਰ ‘ਚ ਹੋਇਆ ਦੇਹਾਂਤ , ਮੌਤ ਦਾ ਕਾਰਨ ਆਇਆ ਸਾਹਮਣੇ
ਅਦਾਕਾਰਾ ਅਤੇ ਮਾਡਲ ਸ਼ੇਫਾਲੀ ਜ਼ਰੀਵਾਲਾ ਦਾ ਸ਼ੁੱਕਰਵਾਰ ਦੇਰ ਰਾਤ ਅਚਾਨਕ ਦੇਹਾਂਤ ਹੋ ਗਿਆ ਹੈ। ਸ਼ੁਰੂਆਤੀ ਜਾਂਚ ਰਿਪੋਰਟਾਂ ਦੇ ਅਨੁਸਾਰ ਸ਼ੇਫਾਲੀ ਨੂੰ ਦਿਲ ਦਾ ਦੌਰਾ ਪਿਆ, ਜਿਸ ਤੋਂ ਬਾਅਦ ਉਸਨੂੰ ਉਸਦੇ ਪਤੀ ਪਰਾਗ ਤਿਆਗੀ ਤੁਰੰਤ ਹਸਪਤਾਲ ਲੈ ਗਏ। ਹਾਲਾਂਕਿ, ਡਾਕਟਰ ਅਦਾਕਾਰਾ ਦੀ ਜਾਨ ਨਹੀਂ ਬਚਾ ਸਕੇ ਅਤੇ ਉਸਨੂੰ ਮ੍ਰਿਤਕ ਐਲਾਨ ਦਿੱਤਾ
Shefali jariwala death : ਅਦਾਕਾਰਾ ਅਤੇ ਮਾਡਲ ਸ਼ੇਫਾਲੀ ਜ਼ਰੀਵਾਲਾ ਦਾ ਸ਼ੁੱਕਰਵਾਰ ਦੇਰ ਰਾਤ ਅਚਾਨਕ ਦੇਹਾਂਤ ਹੋ ਗਿਆ ਹੈ। ਸ਼ੁਰੂਆਤੀ ਜਾਂਚ ਰਿਪੋਰਟਾਂ ਦੇ ਅਨੁਸਾਰ ਸ਼ੇਫਾਲੀ ਨੂੰ ਦਿਲ ਦਾ ਦੌਰਾ ਪਿਆ, ਜਿਸ ਤੋਂ ਬਾਅਦ ਉਸਨੂੰ ਉਸਦੇ ਪਤੀ ਪਰਾਗ ਤਿਆਗੀ ਤੁਰੰਤ ਹਸਪਤਾਲ ਲੈ ਗਏ। ਹਾਲਾਂਕਿ, ਡਾਕਟਰ ਅਦਾਕਾਰਾ ਦੀ ਜਾਨ ਨਹੀਂ ਬਚਾ ਸਕੇ ਅਤੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਉਸਦੀ ਮੌਤ ਦੀ ਖ਼ਬਰ ਤੋਂ ਬਾਅਦ ਫ਼ਿਲਮ ਇੰਡਸਟਰੀ ਅਤੇ ਫ਼ੈਨਜ ਵਿੱਚ ਸੋਗ ਦੀ ਲਹਿਰ ਛਾ ਗਈ ਹੈ।
ਇਸ ਦੌਰਾਨ ਮੁੰਬਈ ਪੁਲਿਸ ਦੇਰ ਰਾਤ ਜਾਂਚ ਲਈ ਸ਼ੈਫਾਲੀ ਦੇ ਅੰਧੇਰੀ ਸਥਿਤ ਘਰ ਪਹੁੰਚੀ। ਫੋਰੈਂਸਿਕ ਟੀਮ ਵੀ ਮੌਕੇ ‘ਤੇ ਮੌਜੂਦ ਸੀ ਅਤੇ ਘਰ ਦੀ ਪੂਰੀ ਤਲਾਸ਼ੀ ਲਈ ਗਈ। ਹਾਲਾਂਕਿ, ਸ਼ੈਫਾਲੀ ਦੀ ਮੌਤ ਬਾਰੇ ਹੁਣ ਤੱਕ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ, ਪਰ ਜਿਸ ਤਰ੍ਹਾਂ ਪੁਲਿਸ ਅਤੇ ਫੋਰੈਂਸਿਕ ਟੀਮ ਜਾਂਚ ਕਰ ਰਹੀ ਹੈ, ਉਸ ਤੋਂ ਇਹ ਮਾਮਲਾ ਸ਼ੱਕੀ ਮੰਨਿਆ ਜਾ ਰਿਹਾ ਹੈ।
ਦੱਸ ਦੇਈਏ ਕਿ ਸ਼ੇਫਾਲੀ ਨੇ 2015 ਵਿੱਚ ਪਰਾਗ ਤਿਆਗੀ ਨਾਲ ਵਿਆਹ ਕੀਤਾ ਸੀ। ਉਨ੍ਹਾਂ ਨੇ ਪਰਾਗ ਤਿਆਗੀ ਦੇ ਨਾਲ ਡਾਂਸ ਰਿਐਲਿਟੀ ਸ਼ੋਅ ਨੱਚ ਬਲੀਏ 5 ਅਤੇ ਨੱਚ ਬਲੀਏ 7 ਵਿੱਚ ਵੀ ਹਿੱਸਾ ਲਿਆ ਸੀ। ਸ਼ੇਫਾਲੀ ਨੇ ਸਲਮਾਨ ਖਾਨ, ਅਕਸ਼ੈ ਕੁਮਾਰ ਅਤੇ ਪ੍ਰਿਯੰਕਾ ਚੋਪੜਾ ਸਟਾਰਰ ਫਿਲਮ ਮੁਝਸੇ ਸ਼ਾਦੀ ਕਰੋਗੀ ਵਿੱਚ ਵੀ ਵਿਸ਼ੇਸ਼ ਭੂਮਿਕਾ ਨਿਭਾਈ ਸੀ। ਫ਼ਿਲਮ ਇੰਡਸਟਰੀ ਮਸ਼ਹੂਰ ਮਿਊਜ਼ਿਕ ਵੀਡੀਓ ‘ਕਾਂਟਾ ਲਗਾ’ ਲਈ ਮਸ਼ਹੂਰ ਅਦਾਕਾਰਾ-ਮਾਡਲ ਸ਼ੇਫਾਲੀ ਜਰੀਵਾਲਾ ਦੀ ਅਚਾਨਕ ਮੌਤ ਨਾਲ ਸੋਗ ਵਿੱਚ ਹੈ।
ਜ਼ਿਕਰਯੋਗ ਹੈ ਕਿ ਸ਼ੈਫਾਲੀ ਜਰੀਵਾਲਾ ਨੇ ਇੱਕ ਮਿਊਜ਼ਿਕ ਵੀਡੀਓ “ਕਾਂਟਾ ਲਗਾ” ਨਾਲ ਸਨਸਨੀ ਮਚਾ ਦਿੱਤੀ ਸੀ। ਇਸ ਗਾਣੇ ਨੇ ਉਸ ਨੂੰ ਰਾਤੋ-ਰਾਤ ਮਸ਼ਹੂਰ ਕਰ ਦਿੱਤਾ ਸੀ। ਇਸ ਤੋਂ ਬਾਅਦ ਉਸ ਨੇ ਕਈ ਮਿਊਜ਼ਿਕ ਵੀਡੀਓਜ਼ ਵਿੱਚ ਕੰਮ ਕੀਤਾ। ਸ਼ੈਫਾਲੀ ਜਰੀਵਾਲਾ ਨੇ ਬਿੱਗ ਬੌਸ, ਸੀਜ਼ਨ 13 ਵਿੱਚ ਵੀ ਹਿੱਸਾ ਲਿਆ। ਉਨ੍ਹਾਂ ਨੇ ਆਪਣੇ ਕਿਰਦਾਰ ਨਾਲ ਲੋਕਾਂ ਦਾ ਬਹੁਤ ਮਨੋਰੰਜਨ ਕੀਤਾ। ਇਸ ਤੋਂ ਇਲਾਵਾ ਸ਼ੈਫਾਲੀ ਨੇ ਡਾਂਸ ਰਿਐਲਿਟੀ ਸ਼ੋਅ “ਨੱਚ ਬਲੀਏ” ਭਾਗ-5 ਵਿੱਚ ਵੀ ਹਿੱਸਾ ਲਿਆ।
Music Videos: Jariwala rose to prominence with “Kaanta Laga” (2002), a remix that became a cultural phenomenon. She appeared in other music videos like “Kabhi Aar Kabhi Paar Remix” (2002), “Maal Bhari Aahe – DJ Hot Remix” (2004), and “Pyar Hamein Kis Mode Pe Le Aaya” (2006).
Films: She made a cameo appearance in the Bollywood film Mujhse Shaadi Karogi (2004) as Bijli and appeared in the Kannada film Hudugaru (2011).
Web Series: In 2018, she debuted in the web series Baby Come Naa on ALT Balaji, starring alongside Shreyas Talpade, and later appeared in Booo Sabki Phategi.
Television: Jariwala participated in reality shows like Boogie Woogie (2008), Nach Baliye 5 (2012) and Nach Baliye 7 (2015) with her husband Parag Tyagi, and entered Bigg Boss 13 (2019) as a wildcard contestant. She also appeared in Shaitani Rasmein (2024).
Business: In 2016, she co-founded a professional training and coaching company, WYN, in Dubai with her sister, Shivani Jariwala.
Family: Born to Satish Jariwala and Sunita Jariwala (who worked at the State Bank of India), she had a sister, Shivani, who lives in Dubai.
Marriages: Jariwala married musician Harmeet Singh of Meet Bros in 2004, but they divorced in 2009 after she accused him of abuse. She later married TV actor Parag Tyagi on August 12, 2014, after a long-term relationship. She was briefly linked to actor Siddharth Shukla.
Health: Jariwala suffered from epilepsy since age 15, with stress and anxiety triggering seizures. She managed the condition through exercise and lifestyle changes, which also helped her combat depression.
Hobbies: She enjoyed dancing, swimming, and traveling, and was a dog lover, treating her pug like a son. She had tattoos of a heart with wings on her back and a flock of birds on her left hand.
Shefali Jariwala passed away on June 27, 2025, at the age of 42 due to a cardiac arrest in Mumbai. Her sudden death shocked the entertainment industry, with condolences from figures like Mika Singh and the All Indian Cine Workers Association. Her husband, Parag Tyagi, rushed her to Cooper Hospital, where she was declared dead. Media reports noted her epilepsy may have impacted her career, but her cardiac arrest was cited as the cause of death.