Breaking News

Canada Visa Rejection – ਵੀਜ਼ਾ ਹੋਇਆ ਰਿਫ਼ਿਊਜ਼ ਤਾਂ ਨੌਜਵਾਨ ਨੇ ਖੁਦ ਨੂੰ ਗੋਲ਼ੀ ਮਾਰ ਕੀਤੀ ਖ਼ੁਦਕੁਸ਼ੀ

Due to Canada Visa Rejection, Punjab Youth Shot Himself
In a tragic incident, 20-year-old Dilpreet Singh from Village Sukhpura in Barnala district shot himself with his uncle’s licensed double-barrel rifle after facing repeated rejections of his Canada visa application. Dilpreet, the only son of his family his sister is already in Canada and his cousins as well was reportedly under immense mental stress and took the extreme step by firing both barrels to his head, resulting in instant death. The local police reached the spot and sent the body for post-mortem.

ਵਾਰ-ਵਾਰ ਰਿਜੈਕਟ ਹੋਇਆ ਕੈਨੇਡਾ ਦਾ ਵੀਜ਼ਾ ਤਾਂ ਪੰਜਾਬੀ ਨੌਜਵਾਨ ਨੇ ਚੁੱਕਿਆ ਖ਼ੌਫਨਾਕ ਕਦਮ, ਤਾਏ ਦੀ ਪਿਸਤੌਲ ਨਾਲ ਗੋਲ਼ੀ ਮਾਰ ਕੇ ਕੀਤੀ ਆਤਮਹੱਤਿਆ

Dilpreet Singh ਆਪਣੇ ਪਰਿਵਾਰ ਅਤੇ ਮਾਤਾ-ਪਿਤਾ ਦਾ ਇਕਲੌਤਾ ਪੁੱਤਰ ਸੀ। ਉਸ ਦੀ ਭੈਣ ਕੈਨੇਡਾ ਰਹਿੰਦੀ ਹੈ। ਕੈਨੇਡਾ ਜਾਣ ਦੀ ਆਸ ‘ਚ ਦਿਲਪ੍ਰੀਤ ਸਿੰਘ ਮਨਸਿਕ ਤੌਰ ‘ਤੇ ਇੰਨਾ ਪਰੇਸ਼ਾਨ ਹੋ ਗਿਆ ਸੀ ਕਿ ਉਸ ਨੇ ਆਤਮਹੱਤਿਆ ਕਰ ਲਈ।

ਬਰਨਾਲਾ ਜ਼ਿਲ੍ਹੇ ਦੇ ਪਿੰਡ ਸੁਖਪੁਰਾ ‘ਚ 20 ਸਾਲਾ ਨੌਜਵਾਨ ਦਿਲਪ੍ਰੀਤ ਸਿੰਘ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਆਤਮਹੱਤਿਆ ਕਰ ਲਈ। ਉਹ ਕੈਨੇਡਾ ਜਾਣਾ ਚਾਹੁੰਦਾ ਸੀ, ਪਰ ਉਸ ਦੀ ਫਾਈਲ ਵਾਰ-ਵਾਰ ਰਿਜੈਕਟ ਹੋ ਰਹੀ ਸੀ, ਜਿਸ ਕਾਰਨ ਬਹੁਤ ਪਰੇਸ਼ਾਨ ਸੀ। ਇਕਲੌਤੇ ਪੁੱਤਰ ਦੀ ਮੌਤ ਤੋਂ ਬਾਅਦ ਪਰਿਵਾਰ ‘ਚ ਸੋਗ ਦੀ ਲੈਅ ਦੌੜ ਗਈ। ਥਾਣਾ ਸ਼ਹਿਣਾ ਦੀ ਪੁਲਿਸ ਨੇ ਆਤਮਹੱਤਿਆ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਥਾਣਾ ਸ਼ਹਿਣਾ ਦੇ ਇੰਸਪੈਕਟਰ ਗੁਰਮੰਦਰ ਸਿੰਘ ਨੇ ਦੱਸਿਆ ਕਿ ਪਿੰਡ ਸੁਖਪੁਰਾ ‘ਚ ਐਤਵਾਰ ਸਵੇਰੇ 20 ਸਾਲਾ ਦਿਲਪ੍ਰੀਤ ਸਿੰਘ ਪੁੱਤਰ ਅਜੈਬ ਸਿੰਘ ਨੇ ਘਰ ਦੇ ਕਮਰੇ ‘ਚ ਆਪਣੇ ਤਾਏ ਦੀ ਲਾਇਸੈਂਸੀ ਰਾਈਫਲ ਨਾਲ ਗੋਲੀ ਮਾਰ ਕੇ ਆਤਮਹੱਤਿਆ ਕਰ ਲਈ।

ਦਿਲਪ੍ਰੀਤ ਸਿੰਘ ਨੇ ਪੜ੍ਹਾਈ ਤੋਂ ਬਾਅਦ ਕਈ ਵਾਰੀ ਕੈਨੇਡਾ ਜਾਣ ਦੀ ਕੋਸ਼ਿਸ਼ ਕੀਤੀ ਪਰ ਫਾਈਲ ਵਾਰ-ਵਾਰ ਰੱਦ ਹੋਣ ਕਾਰਨ ਉਹ ਕੈਨੇਡਾ ਨਹੀਂ ਜਾ ਸਕਿਆ, ਜਿਸ ਕਾਰਨ ਉਹ ਬਹੁਤ ਪਰੇਸ਼ਾਨ ਹੋ ਗਿਆ ਸੀ। ਇਸੇ ਪਰੇਸ਼ਾਨੀ ਦੇ ਚੱਲਦੇ ਉਸ ਨੇ ਐਤਵਾਰ ਸਵੇਰੇ ਆਪਣੇ ਘਰ ‘ਚ ਪਈ ਲਾਇਸੈਂਸੀ ਰਾਈਫਲ ਨਾਲ ਆਤਮਹੱਤਿਆ ਕਰ ਲਈ।

ਮ੍ਰਿਤਕ ਦਿਲਪ੍ਰੀਤ ਸਿੰਘ ਆਪਣੇ ਪਰਿਵਾਰ ਅਤੇ ਮਾਤਾ-ਪਿਤਾ ਦਾ ਇਕਲੌਤਾ ਪੁੱਤਰ ਸੀ। ਉਸ ਦੀ ਭੈਣ ਕੈਨੇਡਾ ਰਹਿੰਦੀ ਹੈ। ਕੈਨੇਡਾ ਜਾਣ ਦੀ ਆਸ ‘ਚ ਦਿਲਪ੍ਰੀਤ ਸਿੰਘ ਮਨਸਿਕ ਤੌਰ ‘ਤੇ ਇੰਨਾ ਪਰੇਸ਼ਾਨ ਹੋ ਗਿਆ ਸੀ ਕਿ ਉਸ ਨੇ ਆਤਮਹੱਤਿਆ ਕਰ ਲਈ।

Tragedy in Sukhpura Village: Young Man Shoots Himself Dead with Licensed Rifle After Being Mentally Distressed Over Foreign(Canada ) File Rejection

In Sukhpura village, which falls under the Barnala district, a 20-year-old young named Dilpreet Singh committed suicide by shooting himself with licensed double-barrel rifle. According to information, he was the only son of his parents and had been under mental stress due to his repeated Canadian immigration application getting rejected.

Check Also

Bhagwant Mann -ਮਾਨ ਨੇ ਪੰਜਾਬ ਨੂੰ ਬਣਾਇਆ ਕੇਜਰੀਵਾਲ ਦਾ ਬੈਂਕ, ਲੋਕਾਂ ਦਾ ਖ਼ੂਨ-ਪਸੀਨਾ ਨਚੋੜ ਕੇ ਕੱਢੇ ਜਾਣਗੇ ਹਜ਼ਾਰਾਂ ਕਰੋੜ ਰੁਪਏ- ਜਾਖੜ

Bhagwant Mann -ਮਾਨ ਨੇ ਪੰਜਾਬ ਨੂੰ ਬਣਾਇਆ ਕੇਜਰੀਵਾਲ ਦਾ ਬੈਂਕ, ਲੋਕਾਂ ਦਾ ਖ਼ੂਨ-ਪਸੀਨਾ ਨਚੋੜ ਕੇ …