MP: Boy rapes younger sister after watching porn, kills her; mother, 2 sisters help in cover-up
ਨਾਬਾਲਗ ਨੇ ਛੋਟੀ ਭੈਣ ਨਾਲ ਜਬਰ ਜਨਾਹ ਕਰਨ ਤੋਂ ਬਾਅਦ ਕਤਲ ਕੀਤਾ
ਮਾਂ ਅਤੇ 2 ਭੈਣਾਂ ਨੇ ਮਾਮਲਾ ਲੁਕਾਉਣ ਵਿਚ ਕੀਤੀ ਸੀ ਮਦਦ
ਰੀਵਾ (ਐੱਮ.ਪੀ.), 27 ਜੁਲਾਈ
ਮੱਧ ਪ੍ਰਦੇਸ਼ ਦੇ ਰੀਵਾ ਵਿੱਚ 24 ਅਪ੍ਰੈਲ ਨੂੰ ਇੱਕ 9 ਸਾਲਾ ਬੱਚੀ ਦੇ ਬਲਾਤਕਾਰ ਅਤੇ ਕਤਲ ਦੀ ਜਾਂਚ ਵਿੱਚ ਹੈਰਾਨੀਜਨਕ ਖੁਲਾਸਾ ਹੋਇਆ ਹੈ। ਪੁਲੀਸ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਮ੍ਰਿਤਕ ਦੇ ਨਾਬਾਲਗ ਭਰਾ ਨੇ ਉਸ ਦਾ ਜਿਨਸੀ ਸ਼ੋਸ਼ਣ ਕੀਤਾ ਸੀ।
ਇਕ ਅਧਿਕਾਰੀ ਨੇ ਦੱਸਿਆ ਕਿ ਮੋਬਾਈਲ ‘ਤੇ ਅਸ਼ਲੀਲ ਵੀਡੀਓ ਦੇਖ ਕੇ ਜਬਰ ਜਨਾਹ ਕਰਨ ਉਪਰੰਤ ਲੜਕੀ ਦੀ ਹੱਤਿਆ ਕਰ ਦਿੱਤੀ ਗਈ ਸੀ। ਜਿਸ ਤੋਂ ਬਾਅਦ ਉਸ ਦੀ ਮਾਂ ਅਤੇ ਦੋ ਵੱਡੀਆਂ ਭੈਣਾਂ ਨੇ ਇਸ ਨੂੰ ਲੁਕਾਉਣ ਵਿਚ ਮਦਦ ਕੀਤੀ। ਅਧਿਕਾਰੀ ਨੇ ਕਿਹਾ ਕਿ 50 ਲੋਕਾਂ ਸਮੇਤ ਦੋਸ਼ੀਆਂ ਤੋਂ ਡੂੰਘਾਈ ਨਾਲ ਪੁੱਛਗਿੱਛ ਕਰਨ ਅਤੇ ਤਕਨੀਕੀ ਸਬੂਤਾਂ ਦੇ ਆਧਾਰ ‘ਤੇ ਪੀੜਤ ਦੇ 13 ਸਾਲਾ ਭਰਾ, ਉਨ੍ਹਾਂ ਦੀ ਮਾਂ, 17 ਅਤੇ 18 ਸਾਲ ਦੀਆਂ ਭੈਣਾਂ ਨੂੰ ਹਿਰਾਸਤ ਵਿਚ ਲਿਆ ਹੈ।
ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਪੁਲਿਸ ਸੁਪਰਡੈਂਟ ਵਿਵੇਕ ਸਿੰਘ ਨੇ ਕਿਹਾ ਕਿ 24 ਅਪ੍ਰੈਲ ਨੂੰ ਜਾਵਾ ਪੁਲੀਸ ਸਟੇਸ਼ਨ ਦੀ ਹੱਦ ਵਿੱਚ ਇੱਕ 9 ਸਾਲਾ ਬੱਚੀ ਨਾਲ ਜਬਰ ਜਨਾਹ ਕਰਨ ਤੋਂ ਬਾਅਦ ਉਸਦਾ ਗਲਾ ਘੋਟ ਕੇ ਹੱਤਿਆ ਕਰ ਦਿੱਤੀ ਗਈ ਸੀ।
Rewa , Police probing the April 24 rape and murder of a 9-year-old girl in Madhya Pradesh’s Rewa, have found that her teenage brother sexually assaulted her after watching a pornographic video on mobile and then killed her, following which his mother and his two elder sisters helped in the cover-up, an official said.
The police cracked the case and detained the victim’s 13-year-old brother, their mother and sisters aged 17 and 18 after interrogation of 50 people, intense questioning of the accused persons and on the basis of technical evidence, he said on Saturday.
Providing details of the case, Superintendent of Police Vivek Singh said, “A nine-year-old girl was raped and strangulated to death under Jawa police station limits on April 24, following which the police had registered a case and started a probe.”
“The body of the victim was recovered from the courtyard of her house where she was sleeping at the time of the incident,” he said. After the intense interrogation of the family members, it came to light that the victim’s 13-year-old brother had slept beside her at night. It was found that the teenage boy raped his sister after watching obscene videos on the mobile phone, he said.
When the victim threatened to tell this to their father, the boy stranguled her and later woke up his mother and confided in his mother. She then found that the victim was still alive. On seeing that, the accused again strangled her, Singh said. In the meantime, his two elder sisters also woke up and all of them changed the spot of their bed before informing the police to mislead the probe. However, they finally admitted to their crime after being repeatedly interrogated, he said.
Further legal steps are being taken after detaining the boy, his two sisters and their mother, the official said. “The police received information on April 24 morning that the body of the girl was lying in the courtyard of the house.
Evidence relating to rape and murder were found in the post-mortem report and an SIT team was constituted for the probe,” Singh said. In order to mislead the investigators, the family members had told the police that the girl died after being bitten by a poisonous insect, he said.
The probe revealed that there was no sign of anybody entering the house, and family members also denied hearing any sound during the night, he said. “After collecting technical evidence and interrogation of 50 people, police found repeated changes in the statements of the family members.
On the basis of suspicion, they were intensely interrogated, following which they admitted the crime,” the SP said.
ਨਾਬਾਲਗ ਲੜਕੇ ਨਾਲ ਜਬਰ-ਜਨਾਹ ਦੇ ਦੋਸ਼ਾਂ ਹੇਠ 55 ਸਾਲਾਂ ਵਿਅਕਤੀ ਨੂੰ 20 ਸਾਲ ਦੀ ਕੈਦ
ਕੇਂਦਰਪਾੜਾ, 27 ਜੁਲਾਈ
ਉੜੀਸਾ ਦੇ ਕੇਂਦਰਪਾੜਾ ਜ਼ਿਲ੍ਹੇ ਦੀ ਇਕ ਅਦਾਲਤ ਨੇ 55 ਸਾਲਾ ਵਿਅਕਤੀ ਨੂੰ ਨਾਬਾਲਗ ਲੜਕੇ ਨਾਲ ਜਬਰ-ਜਨਾਹ ਦੇ ਦੋਸ਼ਾਂ ਹੇਠ 20 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਵਿਸ਼ੇਸ਼ ਪੋਕਸੋ ਅਦਾਲਤ ਨੇ ਦੋਸ਼ੀ ‘ਤੇ 50,000 ਰੁਪਏ ਦਾ ਜ਼ੁਰਮਾਨਾ ਵੀ ਲਗਾਇਆ ਹੈ ਅਤੇ ਜੁਰਮਾਨਾ ਨਾ ਭਰਨ ਦੀ ਸੂਰਤ ਵਿਚ ਉਸ ਨੂੰ ਦੋ ਸਾਲ ਦੀ ਵਾਧੂ ਕੈਦ ਕੱਟਣੀ ਪਵੇਗੀ। ਜ਼ਿਕਰਯੋਗ ਹੈ ਕਿ ਜੁਲਾਈ 2021 ਵਿੱਚ ਵਾਪਰੀ ਘਟਨਾ ਦੀ ਪੁਲੀਸ ਸ਼ਿਕਾਇਤ ਵਿਚ ਬੱਚੇ ਦੀ ਮਾਂ ਨੇ ਇਕ ਵਿਅਕਤੀ ‘ਤੇ ਬੱਚੇ ਨਾਲ ਜਬਰ ਜਨਾਹ ਦਾ ਦੋਸ਼ ਲਾਇਆ ਸੀ।
ਇਸ ਸਬੰਧੀ ਵਿਸ਼ੇਸ਼ ਸਰਕਾਰੀ ਵਕੀਲ ਮਨੋਜ ਕੁਮਾਰ ਸਾਹੂ ਨੇ ਦੱਸਿਆ ਕਿ ਵੀਰਵਾਰ ਨੂੰ ਫੈਸਲਾ ਸੁਣਾਉਂਦੇ ਹੋਏ ਅਦਾਲਤ ਨੇ ਉੜੀਸਾ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਨੂੰ 14 ਸਾਲਾ ਲੜਕੇ ਨੂੰ 5 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਵੀ ਨਿਰਦੇਸ਼ ਦਿੱਤਾ ਹੈ।