Breaking News

Woman’s 131 kg ‘wedding cake dress’ sets world record. 131 ਕਿਲੋ ਦੇ ਕੇਕ ਦੀ ਡਰੈੱਸ ਪਹਿਨ ਕੁੜੀ ਨੇ ਲੋਕਾਂ ਨੂੰ ਪਾਇਆ ਚੱਕਰਾਂ ‘ਚ, ਬਣਾਇਆ ਵੱਖਰਾ ਰਿਕਾਰਡ

Woman’s 131 kg ‘wedding cake dress’ sets world record.
131 ਕਿਲੋ ਦੇ ਕੇਕ ਦੀ ਡਰੈੱਸ ਪਹਿਨ ਕੁੜੀ ਨੇ ਲੋਕਾਂ ਨੂੰ ਪਾਇਆ ਚੱਕਰਾਂ ‘ਚ, ਬਣਾਇਆ ਵੱਖਰਾ ਰਿਕਾਰਡ

 

 

 

131 ਕਿਲੋ ਦੇ ਕੇਕ ਦੀ ਡਰੈੱਸ ਪਹਿਨ ਕੁੜੀ ਨੇ ਲੋਕਾਂ ਨੂੰ ਪਾਇਆ ਚੱਕਰਾਂ ‘ਚ, ਬਣਾਇਆ ਵੱਖਰਾ ਰਿਕਾਰਡ

 

 

ਕਟੇ, ਫਟੇ ਅਤੇ ਬਹੁਤ ਜ਼ਿਆਦਾ ਲੰਬੇ ਪਹਿਰਾਵੇ ਤੋਂ ਬਾਅਦ, ਹੁਣ ਇੱਕ ਸੁੰਦਰ ਕੇਕ ਡਰੈੱਸ ਨੇ ਲੋਕਾਂ ਨੂੰ ਚੱਕਰਾਂ ਚ ਪਾ ਹੈਰਾਨ ਕਰ ਦਿੱਤਾ ਹੈ।

ਕਟੇ, ਫਟੇ ਅਤੇ ਬਹੁਤ ਜ਼ਿਆਦਾ ਲੰਬੇ ਪਹਿਰਾਵੇ ਤੋਂ ਬਾਅਦ, ਹੁਣ ਇੱਕ ਸੁੰਦਰ ਕੇਕ ਡਰੈੱਸ ਨੇ ਲੋਕਾਂ ਨੂੰ ਚੱਕਰਾਂ ਚ ਪਾ ਹੈਰਾਨ ਕਰ ਦਿੱਤਾ ਹੈ। ਦੱਸ ਦੇਈਏ ਕਿ ਇਸਦਾ ਭਾਰ 131 ਕਿਲੋਗ੍ਰਾਮ ਹੈ।

 

 

ਇਹ ਤੁਹਾਨੂੰ ਦੇਖ ਕੇ ਇੱਕ ਅਸਲੀ ਪਹਿਰਾਵੇ ਦੀ ਤਰਾਂ ਲੱਗੇਗਾ, ਪਰ ਅਸਲੀਅਤ ਕੁਝ ਹੋਰ ਹੈ। ਪਹਿਨਣ ਤੋਂ ਇਲਾਵਾ, ਇਸ ਵਿਲੱਖਣ ਪਹਿਰਾਵੇ ਨੂੰ ਖਾਧਾ ਵੀ ਜਾ ਸਕਦਾ ਹੈ। ਇਸਨੂੰ ਬਣਾਉਣ ਲਈ ਕਈ ਤਰ੍ਹਾਂ ਦੀਆਂ ਬਰੈੱਡਾਂ ਦੀ ਵਰਤੋਂ ਕੀਤੀ ਗਈ ਹੈ।

 

 

 

 

ਦਰਅਸਲ, ਗਿਨੀਜ਼ ਵਰਲਡ ਰਿਕਾਰਡਸ ਨੇ ਖੁਦ ਇੰਸਟਾਗ੍ਰਾਮ ‘ਤੇ ਪਹਿਰਾਵੇ ਦਾ ਵੀਡੀਓ ਸਾਂਝਾ ਕੀਤਾ ਹੈ, ਜਿਸ ‘ਤੇ ਲੋਕ ਮਜ਼ਾਕੀਆ ਪ੍ਰਤੀਕਿਰਿਆਵਾਂ ਦੇ ਰਹੇ ਹਨ। ਪਰ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਸ ਅਜੀਬ ਪਹਿਰਾਵੇ ਨੂੰ ਸ਼ਾਨਦਾਰ ਫਿਨਿਸ਼ਿੰਗ ਨਾਲ ਬਣਾਇਆ ਗਿਆ ਹੈ। ਪਹਿਰਾਵੇ ਦੇ ਹਰ ਹਿੱਸੇ ਦੀ ਸੁੰਦਰਤਾ ਦੇਖਣ ਯੋਗ ਹੈ।

 

 

ਇਹ ਕੇਕ ਡਰੈੱਸ ਸਵਿਸ ਬੇਕਰ ਨਤਾਸ਼ਾ ਕੋਲਿਨ ਕਿਮ ਫਾਹ ਲੀ ਫੋਕਸ ਨੇ ਬਣਾਈ ਹੈ। ਉਹ ਸਵੀਟੀ ਕੇਕਸ ਬੇਕਰੀ ਦੀ ਸੰਸਥਾਪਕ ਹੈ। ਇਹ 131 ਕਿਲੋਗ੍ਰਾਮ ਦੀ ਡਰੈੱਸ ਦੁਨੀਆ ਦੀ ਸਭ ਤੋਂ ਵੱਡੀ ਪਹਿਨਣਯੋਗ ਕੇਕ ਡਰੈੱਸ ਹੈ, ਇਸ ਲਈ ਇਸਦਾ ਨਾਮ ਗਿਨੀਜ਼ ਵਰਲਡ ਰਿਕਾਰਡ ਵਿੱਚ ਦਰਜ ਹੈ। ਇਸ ਡਰੈੱਸ ਨੂੰ ਬਣਾ ਕੇ, ਨਤਾਸ਼ਾ ਨੇ ਸਾਬਤ ਕਰ ਦਿੱਤਾ ਹੈ ਕਿ ਜੇਕਰ ਤੁਹਾਡੇ ਕੋਲ ਫੈਸ਼ਨ ਦਾ ਜਨੂੰਨ ਹੈ ਤਾਂ ਕੁਝ ਵੀ ਅਸੰਭਵ ਨਹੀਂ ਹੈ।

Check Also

Australia – ਮੈਲਬੌਰਨ ‘ਚ ਨੇਹਾ ਕੱਕੜ ਦਾ ਇਮੋਸ਼ਨਲ ਡਰਾਮਾ ਸੀ ਦਿਖਾਵਾ? ਸਾਹਮਣੇ ਆਈ ਸੱਚਾਈ

Australia – ਮੈਲਬੌਰਨ ‘ਚ ਨੇਹਾ ਕੱਕੜ ਦਾ ਇਮੋਸ਼ਨਲ ਡਰਾਮਾ ਸੀ ਦਿਖਾਵਾ? ਸਾਹਮਣੇ ਆਈ ਸੱਚਾਈ ਮਸ਼ਹੂਰ …