Breaking News
Home / ਪੰਥਕ ਖਬਰਾਂ / ਭਾਈ ਸਤਵੰਤ ਸਿੰਘ ਨੂੰ ਯਾਦ ਕਰਕੇ ਭਾਵੁਕ ਹੋਏ ਸਾਬਕਾ ਜੱਜ

ਭਾਈ ਸਤਵੰਤ ਸਿੰਘ ਨੂੰ ਯਾਦ ਕਰਕੇ ਭਾਵੁਕ ਹੋਏ ਸਾਬਕਾ ਜੱਜ

ਕੋਈ ਅਨਪੜ੍ਹ ਸੀ ਜਾਂ ਬਹੁਤ ਹੀ ਪੜ੍ਹਿਆ ਲਿਖਿਆ, ਅਕਾਲ ਤਖਤ ‘ਤੇ ਹ ਮ ਲੇ ਨੇ ਅੰਦਰ ਤੱਕ ਹਿਲਾ ਛੱਡਿਆ ਸੀ। ਇੰਦਰਾ ਦੇ ਸੋਧੇ ਨੇ ਇੱਕ ਧਰਵਾਸ ਦਿੱਤਾ ਸੀ, ਇੰਝ ਲੱਗਾ ਸੀ ਕਿ ਢੱਠੀ ਪੱਗ ਕਿਸੇ ਨੇ ਸਿਰ ‘ਤੇ ਧਰ ਦਿੱਤੀ ਹੋਵੇ ਤੇ ਕਿਹਾ ਹੋਵੇ; ਹੈਗੇ ਆਂ ਹਾਲੇ।
ਸਾਬਕਾ ਜਸਟਿਸ ਆਰ ਐੱਸ ਸੋਢੀ ਨੇ ਇਸ ਇੰਟਰਵਿਊ ‘ਚ ਖ਼ੁਦ ਦਾ ਦਰਦ ਤੇ ਸ਼ਹੀਦ ਸਤਵੰਤ ਸਿੰਘ ਦੇ ਸੀਨੇ ਦਾ ਦਰਦ ਪੇਸ਼ ਕਰਕੇ ਡੂੰਘੇ ਜਜ਼ਬਾਤ ਬਿਆਨੇ ਹਨ, ਬੇਹੱਦ ਦੇਖਣਯੋਗ ਵਾਰਤਾ।

ਕਈ ਹਾਲੇ ਵੀ ਫੋਕਾ ਮਿਹਣਾ ਮਾਰ ਜਾਂਦੇ ਨੇ ਕਿ ਹਨ ਕਿ ਇਹ ਤਾਂ ਸਿਰਫ ਮਾਤ੍ਹੜਾਂ ਨੂੰ ਕੁੱਟਣ ਵਾਲੇ ਹਨ। ਅਜਿਹੇ ਲੋਕ ਅਣਭੋਲ ਨੀ ਹੁੰਦੇ, ਬੇਈਮਾਨ ਸੋਚ ਵਾਲੇ ਹੁੰਦੇ ਹਨ, ਜੋ ਮੱਸੇ ਰੰਘੜ, ਲਖਪਤ ਰਾਏ, ਇੰਦਰਾ, ਵੈਦਿਆ, ਬੇਅੰਤ, ਰੁਲਦੇ ਦੇ ਹਸ਼ਰ ਨੂੰ ਜਾਣਬੁੱਝ ਕੇ ਲੁਕੋ ਲੈਂਦੇ ਹਨ।

ਭਾਰਤ ‘ਚ 1984 ਦੌਰਾਨ ਕੀਤੀ ਗਈ ਸਿੱਖ ਨ ਸ ਲ ਕੁ ਸ਼ੀ ਨੂੰ ਯਾਦ ਕਰਦਿਆਂ ਅੱਜ ਸਿਟੀ ਆਫ ਬਰੈਂਪਟਨ ਵਲੋਂ ਸਿਟੀ ਹਾਲ ਦੇ ਘੰਟਾਘਰ ਨੂੰ ਕੇਸਰੀ ਰੌਸਨੀ ਨਾਲ ਰੰਗਿਆ ਜਾਵੇਗਾ।

ਮੇਅਰ ਪੈਟਰਿਕ ਬਰਾਊਨ ਅਤੇ ਸਮੁੱਚੀ ਸਿਟੀ ਕੌਂਸਲ ਦਾ ਧੰਨਵਾਦ।

Check Also

UAPA ਐਕਟ ਅਧੀਨ ਜੇਲ ਵਿੱਚ ਨਜਰਬੰਦ ਸਿੱਖ ਨੌਜਵਾਨ ਮਲਕੀਤ ਸਿੰਘ ਦੀ ਜੇਲ ਅੰਦਰ ਮੌਤ

UAPA ਐਕਟ ਅਧੀਨ ਜੇਲ ਵਿੱਚ ਨਜਰਬੰਦ ਸਿੱਖ ਨੌਜਵਾਨ ਮਲਕੀਤ ਸਿੰਘ ਦੀ ਜੇਲ ਅੰਦਰ ਮੌਤ ਬੀਤੇ …

%d bloggers like this: