Breaking News
Home / ਪੰਜਾਬ / ਸਿੱਖੀ ਦੀ ਸਿਫ਼ਤ ਸੁਣ ਕੇ ਨੇਕੀ ਦਾ ਕੀ ਹਾਲ ਹੋ ਗਿਆ !!!!

ਸਿੱਖੀ ਦੀ ਸਿਫ਼ਤ ਸੁਣ ਕੇ ਨੇਕੀ ਦਾ ਕੀ ਹਾਲ ਹੋ ਗਿਆ !!!!

ਆਹ ਦੇਖੋ ਇਸ ਗੱਗ ਨਾਮ ਦੀ ਕਾ ਮ ਰੇ ਟ ਕ ਤੀ ੜ ਦੇ ਦਿਲ ਵਿਚ ਸਿੱਖੀ ਲਈ ਕਿੰਨੀ ਨ ਫ ਰ ਤ ਹੈ..ਸਿੱਖੀ ਦੀ ਸਿਫ਼ਤ ਸੁਣ ਕੇ ਤੜਫ ਉੱਠਿਆ ਸਿੱਖ ਪੰਥ ਦਾ ਦੁਸ਼ਮਣ ਨਰਕਧਾਰੀ ਨੇਕੀ – ਕਾਮਰੇਟ ਗੱਗ ਨੇ ਵੀ ਕੀਤੀ ਬਕਵਾਸ

ਪੰਜਾਬ ਤੋਂ ਆਏ ਦੋ ਨੌਜਵਾਨ ਸਰੀ ਦੇ ਨਜ਼ਦੀਕੀ ਸ਼ਹਿਰ ਮੈਪਲ ਰਿੱਜ ਦੀ ਗੋਲ਼ਡ ਕਰੀਕ ਦੇ ਕੰਢੇ, ਤੇਜ਼ ਵਹਾਅ ਕੋਲ ਉੱਤਰ ਤਾਂ ਗਏ ਪਰ ਮੁੜਕੇ ਚਾਰ ਘੰਟੇ ਉੱਥੇ ਫਸੇ ਰਹੇ, ਨਿਕਲ ਨਹੀਂ ਸੀ ਹੋ ਰਿਹਾ। ਆਵਾਜ਼ਾਂ ਸੁਣ ਕੇ ਹੋਰ ਪੰਜਾਬੀ ਨੌਜਵਾਨਾਂ ਨੇ ਦਸਤਾਰਾਂ ਤੇ ਹੋਰ ਕੱਪੜਿਆਂ ਨੂੰ ਗੱਠਾਂ ਦੇ ਕੇ ਮਸਾਂ ਬਾਹਰ ਕੱਢੇ।

ਬੀਸੀ ਦੇ ਅੰਦਰੂਨੀ ਸ਼ਹਿਰ ਮੇਰਟ ਵਿਖੇ ਟਿਮ ਹੌਰਟਨ ‘ਤੇ ਚਾਹ ਪੀ ਰਹੇ ਹਾਂ। ਇੱਕ ਗੋਰੀ ਆਈ, ਆਣ ਕੇ ਸਾਡੇ ਤਿੰਨਾਂ ਦੀ ਪਿੱਠ ਥਾਪੜੀ, ਵਾਰ-ਵਾਰ ਧੰਨਵਾਦ ਕਰਦਿਆਂ ਕਿਹਾ ਕਿ ਤੁਸੀਂ ਪੱਗ ਵਾਲਿਆਂ ਨੇ ਓਦਣ ਪੱਗ ਲਾਹ ਕੇ ਦੋ ਜਣਿਆਂ ਦੀ ਜਾਨ ਬਚਾਈ।

ਉਹ ਮੈਪਲ ਰਿੱਜ ਕੋਲ ਫਸੇ ਉਨ੍ਹਾਂ ਦੋ ਜਣਿਆਂ ਦੀ ਗੱਲ ਕਰ ਰਹੀ ਸੀ, ਜਿਨ੍ਹਾਂ ਨੂੰ ਬੀਤੇ ਦਿਨੀਂ ਸਿੱਖ ਨੌਜਵਾਨਾਂ ਨੇ ਪੱਗ ਅਤੇ ਕੱਪੜੇ ਹੇਠਾਂ ਲਮਕਾ ਕੇ ਬਚਾਇਆ ਸੀ। ਜਦ ਉਹ ਧੰਨਵਾਦ ਕਰ ਰਹੀ ਸੀ ਤਾਂ ਮੋੜਵੇਂ ਸ਼ਬਦ ਨਹੀਂ ਸੀ ਅਹੁੜ ਰਹੇ।

ਧੰਨ ਸਿੱਖੀ, ਜਿਸਨੂੰ ਬਦਨਾਮ ਕਰਨ ਲਈ ਕਈਆਂ ਦਾ ਬਹੁਤ ਜ਼ੋਰ ਲੱਗਾ ਹੋਇਆ ਪਰ ਆਮ ਲੋਕ ਇਸਨੂੰ ਕਿਸ ਤਰਾਂ ਸਮਝਦੇ ਹਨ, ਅਪਣੱਤ ਦਿਖਾਉਂਦੇ ਹਨ, ਇੱਕ ਵਾਰ ਫਿਰ ਚੰਗਾ ਅਹਿਸਾਸ ਹੋਇਆ।

-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ

Check Also

ਸੋਸ਼ਲ ਮੀਡੀਆ ਤੇ ਗ਼ਰਜਣ ਵਾਲੀ ਮਿਣ ਮਿਣ ਕਰਦੀ ਖ਼ੁਦ ਦੇਖ ਲਓ

ਅਕਾਲੀ, ਆਪ ਅਤੇ ਹੋਰ ਪਾਰਟੀਆਂ ਵਿਚਲੇ ਫੈਨਾਂ ਦੇ ਹਿਰਦੇ ਵਲੂੰਧਰ ਕੇ ਮੂਸੇਵਾਲਾ ਕਾਂਗਰਸੀ ਬਣ ਗਿਆ। …

%d bloggers like this: