Breaking News
Home / ਰਾਸ਼ਟਰੀ / ਆਰੀਅਨ ਖਾਨ ਵੱਡੇ ਚਿੱਟੇ ਦੇ ਸਰਗਣੇ ਦਾ ਹਿੱਸਾ ਅਤੇ ਚਿੱਟੇ ਦਾ ਆਦਿ – NCB

ਆਰੀਅਨ ਖਾਨ ਵੱਡੇ ਚਿੱਟੇ ਦੇ ਸਰਗਣੇ ਦਾ ਹਿੱਸਾ ਅਤੇ ਚਿੱਟੇ ਦਾ ਆਦਿ – NCB

ਸ਼ਾਹਰੁਖ਼ ਖ਼ਾਨ ਦੇ ਬੇਟੇ ਕੋਲੋਂ 13 ਗਰਾਮ ਚ ਰ ਸ ਮਿਲਣ ‘ਤੇ ਏਨਾ ਵਾਵੇਲਾ ਤੇ ਅਡਾਨੀ ਬੰਦਰਗਾਹ ‘ਤੇ..
ਕਿਸੇ ਵੀ ਦੇਸ਼ ਵਿਚ ਨ ਸ਼ੇ ਦੇ ਆਦੀ ਨੂੰ ਅਪਰਾਧੀ ਨਹੀਂ ਬਲਕਿ ਪੀ ੜ ਤ ਮੰਨਿਆ ਜਾਂਦਾ ਹੈ ਤੇ ਉਸ ਨੂੰ ਜ਼ ਲੀ ਲ ਕਰਨ ਦੀ ਬਜਾਏ ਉਸ ਦੀ ਮਦਦ ਕੀਤੀ ਜਾਂਦੀ ਹੈ।
ਸ਼ਾਹਰੁਖ਼ ਖ਼ਾਨ ਦਾ ਬੇਟਾ ਇਕ ਪਾਰਟੀ ਵਿਚ ਚ ਰ ਸ ਨਾਲ ਫੜਿਆ ਗਿਆ ਤੇ ਸਾਰੇ ਟੀ.ਵੀ. ਚੈਨਲਾਂ ਉਤੇ ਇਹੀ ਖ਼ਬਰ ਚਲ ਰਹੀ ਹੈ। ਜਿਹੜੇ ਲੋਕ ਈਰਖਾ ਤੇ ਨ ਫ਼ ਰ ਤ ਦੀ ਐਨਕ ਵਿਚੋਂ ਦੁਨੀਆਂ ਨੂੰ ਵੇਖਦੇ ਹਨ, ਉਨ੍ਹਾਂ ਨੂੰ ਤਾਂ ਇਸੇ ਤਰ੍ਹਾਂ ਦੀਆਂ ਖ਼ਬਰਾਂ ਵਿਚ ਹੀ ਦਿਲਚਸਪੀ ਹੋਵੇਗੀ। ਇਕ ਅਮੀਰ, ਮੁਸਲਮਾਨ ਅਭਿਨੇਤਾ ਦਾ ਬੇਟਾ ਗ਼ਲਤੀ ਕਰਦਾ ਫੜਿਆ ਗਿਆ ਤੇ ਫਿਰ ਭਾਰਤ ਦੀ ਸੰਸਕ੍ਰਿਤੀ ਦੇ ਠੇਕੇਦਾਰਾਂ ਵਾਸਤੇ ਦੀਵਾਲੀ, ਵਕਤ ਤੋਂ ਪਹਿਲਾਂ ਹੀ ਆ ਗਈ। ਪਰ ਇਹ ਲੋਕ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੇ ਬੇਟੇ ਦੀ ਸੰਸਕ੍ਰਿਤੀ ਬਾਰੇ ਗੱਲ ਨਹੀਂ ਕਰਨਗੇ ਜਿਸ ਨੇ ਕਿਸਾਨਾਂ ਉਤੇ ਗੱਡੀ ਚੜ੍ਹਾ ਦਿਤੀ ਸੀ।

ਇਕ ਸਮੁੰਦਰੀ ਜਹਾਜ਼ ਦੇ ਜਸ਼ਨ ਵਿਚ 13 ਗ੍ਰਾਮ ਚਿੱਟਾ, 21 ਗ੍ਰਾਮ ਚ ਰ ਸ , 22 ਗੋ ਲੀ ਆਂ, 5 ਗ੍ਰਾਮ ਮੇ ਫਾ ਡੇ੍ ਰਨ ਮਿਲੀ ਤਾਂ ਦੇਸ਼ ਦੀ ਸਰਬੋਤਮ ਨ ਸ਼ਾ ਰੋਕੂ ਸੰਸਥਾ ਐਨ.ਸੀ.ਬੀ. ਨੇ ਲੱਖਾਂ, ਕਰੋੜਾਂ ਰੁਪਏ ਜਾਂਚ ਉਤੇ ਖ਼ਰਚ ਕਰ ਦਿਤੇ ਤੇ ਅਪਣੀ ਪੂਰੀ ਤਾਕਤ ਵੀ ਇਸ ਉਤੇ ਲਗਾ ਦਿਤੀ। ਖ਼ੈਰ ਇਹ ਤਾਂ ਸੱਜੇ ਪੱਖੀਆਂ ਦੀ ਲੜਾਈ ਹੈ ਜਿਸ ਵਿਚ ਹਰ ਪਾਸੇ ਅਪਣੇ ਆਪ ਨੂੰ ਸਾਫ਼ ਸੁਥਰਾ ਵਿਖਾਉਣ ਵਾਸਤੇ ਹਰ ਹ ਥਿ ਆ ਰ ਵਰਤਿਆ ਜਾਵੇਗਾ। ਪਰ ਦੋਹਾਂ ਧਿਰਾਂ ਨੂੰ ਤੱਥਾਂ ਆਧਾਰਤ ਸੋਚ ਰੱਖਣ ਵਾਲੇ ਲੋਕ ਵੀ ਕੁੱਝ ਸਵਾਲ ਪੁਛਣਾ ਚਾਹੁੰਦੇ ਹਨ।

ਇਸ ਮਾਮਲੇ ਨੂੰ ਵੇਖ ਕੇ ਐਨ.ਸੀ.ਬੀ. ਦੀਆਂ ਨਜ਼ਰਾਂ ਅਤੇ ਦਿਮਾਗ਼ ਵਲ ਵੇਖ ਕੇ ਹੈਰਾਨੀ ਹੁੰਦੀ ਹੈ ਕਿ ਉਨ੍ਹਾਂ ਨੂੰ ਪੰਜਾਬ ਦੇ ਬਾਰਡਰ ਤੇ ਡ ਰੋ ਨ ਰਾਹੀਂ ਆਉਂਦੀ ਕਿਲੋ ਅ ਫ਼ੀ ਮ ਨਾਲ ਦੇਸ਼ ਵਿਚ ਖ਼ ਤ ਰਾ ਤਾਂ ਨਜ਼ਰ ਆਉਂਦਾ ਹੈ, ਸਿਤਾਰਿਆਂ ਦੀ ਇਕ ਪਾਰਟੀ ਜਾਂ ਸੁਸ਼ਾਂਤ ਸਿੰਘ ਰਾਜਪੂਤ ਵਲੋਂ ਨ ਸ਼ੇ ਦੀ ਖਪਤ ਵਿਚ ਖ਼ ਤ ਰਾ ਤੇ ਸਾ ਜ਼ ਸ਼ ਨਜ਼ਰ ਤਾਂ ਇਨ੍ਹਾਂ ਨੂੰ ਆ ਜਾਂਦੀ ਹੈ ਪਰ ਗੁਜਰਾਤ ਦੀ ਅਡਾਨੀ ਬੰਦਰਗਾਹ ਉਤੇ ਆਈ 21 ਹਜ਼ਾਰ ਕਰੋੜ ਦੀ ਅ ਫ਼ੀ ਮ ਨਾਲ ਚਿੰਤਾ ਨਹੀਂ ਹੁੰਦੀ। ਪੰਜਾਬ ਵਿਚ ਨ ਸ਼ਾ ਤ ਸ ਕ ਰੀ ਦੇ ਸੱਚ ਬਾਰੇ ਇਕ ਫ਼ਾਈਲ 8 ਸਾਲਾਂ ਤੋਂ ਦਰਦਰ ਭਟਕਦੀ ਜਾ ਰਹੀ ਹੈ ਪਰ ਕਿਸੇ ਨੂੰ ਫ਼ਰਕ ਨਹੀਂ ਪਿਆ ਜਦਕਿ ਇਕ ਨੌਜਵਾਨ ਦੇ ਚੁਟਕੀ ਭਰ ਨ ਸ਼ੇ ਨਾਲ ਐਨ.ਸੀ.ਬੀ. ਜਾਗ ਜਾਂਦਾ ਹੈ।

ਆਰਯਨ ਖ਼ਾਨ ਦੀਆਂ ਹਿਰਾਸਤ ਵਿਚਲੀਆਂ ਤਸਵੀਰਾਂ ਜਾਰੀ ਕਰਨ ਤੇ ਰੋਣ ਦੀ ਜਾਣਕਾਰੀ ਦੇ ਕੇ ਐਨ.ਸੀ.ਬੀ.ਨੇ ਸਾਬਤ ਕਰ ਦਿਤਾ ਹੈ ਕਿ ਉਨ੍ਹਾਂ ਦੀ ਨੀਯਤ ਦੇਸ਼ ਵਿਚੋਂ ਨ ਸ਼ਾ ਖ਼ਤਮ ਕਰਨ ਦੀ ਬਿਲਕੁਲ ਵੀ ਨਹੀਂ। ਬਸ ਜਦ ਕਿਸੇ ਨੂੰ ਤੰ ਗ ਕਰਨਾ ਹੋਵੇ ਜਾਂ ਬ ਦ ਨਾ ਮ ਕਰਨਾ ਹੋਵੇ ਤਾਂ ਨ ਸ਼ੇ ਨੂੰ ਬਹਾਨੇ ਵਜੋਂ ਵਰਤ ਲਿਆ ਜਾਂਦਾ ਹੈ ਪਰ 13 ਗ੍ਰਾਮ ਚ ਰ ਸ ਤੇ ਦਿੱਕਤ ਹੈ ਪਰ 3600 ਕਿਲੋ ਤੇ ਇਤਰਾਜ਼ ਨਹੀਂ।

ਸ਼ਾਹਰੁਖ ਖਾਨ ਦੇ ਬੇਟੇ ਨੂੰ ਫ ੜ ਨ ਲਈ ਬੀਜੇਪੀ ਲੀਡਰਾਂ ਨੇ ਮਾਰੀ ਰੇਡ? ਨਵਾਬ ਮਲਿਕ ਵੱਲੋਂ NCB ਦੀ ਕਾਰਵਾਈ ਫ਼ ਰ ਜ਼ੀ ਕਰਾਰ
ਨਵਾਬ ਮਲਿਕ ਦੇ ਦੋਸ਼ਾਂ ‘ਤੇ, ਐਨਸੀਬੀ ਦੇ ਡਿਪਟੀ ਡੀਜੀ ਗਿਆਨੇਸ਼ਵਰ ਸਿੰਘ ਨੇ ਮੁੰਬਈ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਅਤੇ ਐਨਸੀਬੀ ਦੇ ਖਿਲਾਫ ਦੋ ਸ਼ਾਂ ਨੂੰ ਗਲਤ ਦੱਸਿਆ।

ਮਹਾਰਾਸ਼ਟਰ ਸਰਕਾਰ ਦੇ ਮੰਤਰੀ ਤੇ ਐਨਸੀਪੀ ਦੇ ਸੀਨੀਅਰ ਆਗੂ ਨਵਾਬ ਮਲਿਕ ਨੇ ਮੁੰਬਈ ਵਿੱਚ ਕਰੂਜ਼ ਡ੍ ਰੱਗ ਜ਼ ਪਾਰਟੀ ਦੇ ਸਬੰਧ ਵਿੱਚ ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਦੀ ਕਾਰਵਾਈ ਉੱਤੇ ਸਵਾਲ ਖੜ੍ਹੇ ਕੀਤੇ ਹਨ। ਨਵਾਬ ਮਲਿਕ ਨੇ ਇਸ ਮਾਮਲੇ ਨੂੰ ਫ ਰ ਜ਼ੀ ਦੱਸਿਆ ਹੈ। ਨਵਾਬ ਮਲਿਕ ਨੇ ਦਾਅਵਾ ਕੀਤਾ ਹੈ ਕਿ ਸ਼ਾਹਰੁਖ ਖਾਨ ਦੇ ਪੁੱਤਰ ਆਰਿਅਨ ਖਾਨ ਤੇ ਅਰਬਾਜ਼ ਮਰਚੈਂਟ ਨੂੰ ਐਨ ਸੀ ਬੀ ਨੇ ਨਹੀਂ ਬਲਕਿ ਭਾਜਪਾ ਨਾਲ ਜੁੜੇ ਮਨੀਸ਼ ਭਾਨੂਸ਼ਾਲੀ ਨੇ ਗ੍ਰਿਫਤਾਰ ਕੀਤਾ ਸੀ।


‘ਭਾਜਪਾ ਨੇਤਾ ਹੀ ਆਰਿਅਨ ਨੂੰ ਐਨਸੀਬੀ ਕੋਲ ਲਿਆਏ’

ਨਵਾਬ ਮਲਿਕ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਦਾਅਵਾ ਕੀਤਾ ਕਿ ਐਨਸੀਬੀ ਦੀ ਇਸ ਕਾਰਵਾਈ ਵਿੱਚ ਭਾਜਪਾ ਦਾ ਹੱਥ ਹੈ ਤੇ ਇਹ ਗ੍ਰਿਫਤਾਰੀ ਪੂਰੀ ਤਰ੍ਹਾਂ ਰਾਜਨੀਤੀ ਤੋਂ ਪ੍ਰੇਰਿਤ ਹੈ। ਨਵਾਬ ਮਲਿਕ ਨੇ ਕਿਹਾ ਹੈ ਕਿ ਕੇਪੀ ਗੋਸਵਾਵੀ ਤੇ ਮਨੀਸ਼ ਭਾਨੂਸ਼ਾਲੀ ਨੇ ਆਰਿਅਨ ਖਾਨ ਨੂੰ ਐਨਸੀਬੀ ਕੋਲ ਲਿਆਂਦਾ ਤੇ ਸੈਲਫੀ ਲੈਣ ਵਾਲੇ ਭਾਜਪਾ ਨੇਤਾ ਹਨ।

ਆਰਿਅਨ ਨਾਲ ਸੈਲਫੀ ਲੈਣ ਵਾਲਾ ਵਿਅਕਤੀ ਐਨਸੀਬੀ ਦਾ ਨਹੀਂ


ਦਰਅਸਲ, ਜਿਸ ਦਿਨ ਤੋਂ ਆਰਿਅਨ ਖਾਨ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਉਸ ਦੇ ਨਾਲ ਇੱਕ ਵਿਅਕਤੀ ਦੀ ਸੈਲਫੀ ਤਸਵੀਰ ਵਾਇਰਲ ਹੋਈ ਸੀ। ਇਸ ਤੋਂ ਬਾਅਦ ਐਨਸੀਬੀ ਨੇ ਕਿਹਾ ਕਿ ਸੈਲਫੀ ਲੈਣ ਵਾਲਾ ਵਿਅਕਤੀ ਉਨ੍ਹਾਂ ਦੇ ਵਿਭਾਗ ਦਾ ਆਦਮੀ ਨਹੀਂ। ਬਾਅਦ ਵਿੱਚ ਉਸ ਵਿਅਕਤੀ ਦਾ ਸਬੰਧ ਭਾਜਪਾ ਨਾਲ ਪਾਇਆ ਗਿਆ, ਫਿਰ ਐਨਸੀਬੀ ਦੀ ਸਾਰੀ ਕਾਰਵਾਈ ਉੱਤੇ ਸੁਆਲ ਖੜ੍ਹਾ ਹੋ ਗਿਆ।

Check Also

ਲਖੀਮਪੁਰ ਖੀਰੀ ਹਿੰ ਸਾ ਪੂਰੀ ਤਰ੍ਹਾਂ ਨਿੰਦਣਯੋਗ ਤੇ ਮੇਰੇ ਕੈਬਨਿਟ ਸਾਥੀ ਦਾ ਪੁੱਤ ਮੁਸ਼ਕਲ ’ਚ ਹੈ: ਸੀਤਾਰਮਨ

ਲਖੀਮਪੁਰ ਖੀਰੀ ਹਿੰ ਸਾ ਨੂੰ “ਪੂਰੀ ਤਰ੍ਹਾਂ ਨਿੰਦਣਯੋਗ” ਕਰਾਰ ਦਿੰਦਿਆਂ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ …

%d bloggers like this: