Breaking News

Canada ਬੰਦੀਛੋੜ ਦਿਵਸ ਦੀਆਂ ਸੰਸਾਰ-ਪੱਧਰੀ ਵਧਾਈਆਂ ਤੋਂ ਖਿਝੇ ਸੰਘੀ

Canada ਬੰਦੀਛੋੜ ਦਿਵਸ ਦੀਆਂ ਸੰਸਾਰ-ਪੱਧਰੀ ਵਧਾਈਆਂ ਤੋਂ ਖਿਝੇ ਸੰਘੀ

ਦੁਨੀਆ ਭਰ ਦੇ ਰਾਜਸੀ ਆਗੂ (ਪ੍ਰਧਾਨ ਮੰਤਰੀ, ਮੁੱਖ ਮੰਤਰੀ, ਐਮਪੀ, ਐਮਐਲਏ, ਮੇਅਰ), ਵੱਡੀਆਂ ਫੁੱਟਬਾਲ ਕਲੱਬਾਂ, ਯੂਨੀਵਰਸਿਟੀਆਂ, ਪ੍ਰੋਫੈਸ਼ਨਲ ਲੋਕ ਸਿੱਖਾਂ ਨੂੰ ਬੰਦੀ ਛੋੜ ਦਿਵਸ ਦੀਆਂ ਵਧਾਈਆਂ ਦੇ ਰਹੇ ਹਨ।

 

 

 

 

 

 

 

 

 

 

 

 

 

 

 

 

 

 

 

 

 

ਹਾਲਾਂਕਿ ਬਹੁਤੇ ਸਿੱਖ ਦੀਵਾਲੀ ਮਨਾਉਣ ਵਾਲਿਆਂ ਨੂੰ ਦੀਵਾਲੀ ਦੀਆਂ ਵਧਾਈਆਂ ਭੇਜ ਰਹੇ ਹਨ ਪਰ ਇਸ ਖੁਸ਼ੀ ਦੇ ਮੌਕੇ ਹਿੰਦੂਤਵੀ ਸੰਘੀ ਸਿੱਖਾਂ ਨੂੰ ਬੰਦੀ ਛੋੜ ਦਿਵਸ ਦੀਆਂ ਵਧਾਈਆਂ ਦੇਣ ਵਾਲੀਆਂ ਪੋਸਟਾਂ ਹੇਠਾਂ ਕੁਮੈਂਟ ਕਰ ਰਹੇ ਹਨ ਕਿ ਬੰਦੀ ਛੋੜ ਦਿਵਸ ਕੁਝ ਨੀ ਹੁੰਦਾ। ਇਹ ਨਕਲੀ ਤਿਓਹਾਰ ਬਣਾ ਲਿਆ ਤੇ ਬਹੁਤ ਕੁਝ ਗ਼ਲਤ ਬੋਲ ਰਹੇ ਹਨ। ਇਨ੍ਹਾਂ ਵਿੱਚ ਕੈਨੇਡਾ ਵਾਲੀ ਰੁਚੀ ਵਾਲ੍ਹੀ ਸਭ ਤੋਂ ਅੱਗੇ ਹੈ।

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

ਸਿੱਖਾਂ ਦੀ ਵਿਲੱਖਣਤਾ ਇਨ੍ਹਾਂ ਨੂੰ ਬਹੁਤ ਤੰਗ ਕਰਦੀ। ਜਿੰਨਾ ਇਹ ਸਿੱਖਾਂ ਨੂੰ ਜਜ਼ਬ ਕਰਨ ਲਈ ਤੇਜ਼ ਹੋਣਗੇ, ਸਿੱਖੀ ਵਿਲੱਖਣਤਾ ਨੂੰ ਦੁਨੀਆ ਓਨਾ ਹੀ ਮੰਨ ਰਹੀ ਹੈ।

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

Bandi Chhor Divas honours the sixth Sikh Guru, Guru Hargobind Sahib Ji, and his release from prison.

It’s a celebration that brings families together in a spirit of faith, justice, generosity, and selfless service — values embodied by Sikh communities across Canada who strengthen our country every day.

To all celebrating across Canada today, I’m wishing you a joyous Bandi Chhor Divas.

Check Also

Parvinder Jhota Murder Case ਪਰਵਿੰਦਰ ਝੋਟਾ ਮਾਮਲੇ ’ਚ ਨਵਾਂ ਸਵਾਲ! ਹੁਣ ਇਸ ਅਧਿਕਾਰੀ ‘ਤੇ ਉੱਠੀ ਉਂਗਲ

Parvinder Jhota Murder Case ਪਰਵਿੰਦਰ ਝੋਟਾ ਕਤਲਕਾਂਡ ’ਚ ਨਵਾਂ ਸਵਾਲ! ਹੁਣ ਇਸ ਅਧਿਕਾਰੀ ‘ਤੇ ਉੱਠੀ …