SHOCKING! ਯੂਕਰੇਨ ’ਚ Lakshmi Mittal ਦੇ Steel Plant ’ਤੇ ਰੂਸ ਦਾ Missile Attack, ਮੌਤਾਂ ਮਗਰੋਂ Production ਠੱਪ!
ਯੂਕਰੇਨ ‘ਚ ਲਕਸ਼ਮੀ ਮਿੱਤਲ ਦੇ ਪਲਾਂਟ ‘ਤੇ ਰੂਸ ਵਲੋਂ ਮਿਸਾਈਲ ਹਮਲਾ
Breaking: ਰੂਸ ਨੇ ਯੂਕਰੇਨ ਦੇ ਸ਼ਹਿਰ Kryvyi Rih ਵਿੱਚ ਸਥਿਤ ArcelorMittal Steel Plant ਨੂੰ Missile Attack ਦਾ ਨਿਸ਼ਾਨਾ ਬਣਾਇਆ ਹੈ। ਇਹ ਪਲਾਂਟ ਭਾਰਤੀ ਮੂਲ ਦੇ ਉਦਯੋਗਪਤੀ Lakshmi Mittal ਦੀ ਅਗਵਾਈ ਵਾਲੀ ArcelorMittal Company ਨਾਲ ਸਬੰਧਤ ਹੈ।
Reports ਮੁਤਾਬਕ ਇਸ ਹਮਲੇ ਵਿੱਚ 2 ਲੋਕਾਂ ਦੀ ਮੌਤ ਹੋ ਗਈ, ਜਦਕਿ 14 ਲੋਕ ਜ਼ਖ਼ਮੀ ਹੋਏ ਹਨ। ਹਮਲੇ ਕਾਰਨ Plant ਦੇ Power ਅਤੇ Blast Furnace Facilities ਨੂੰ ਭਾਰੀ ਨੁਕਸਾਨ ਪਹੁੰਚਿਆ, ਜਿਸ ਤੋਂ ਬਾਅਦ Production ਦਾ ਕੁਝ ਹਿੱਸਾ temporarily ਬੰਦ ਕਰਨਾ ਪਿਆ।
ਮੌਕੇ ’ਤੇ Firefighters, Rescue Teams ਅਤੇ Medical Staff ਵੱਲੋਂ ਰਾਹਤ ਕਾਰਜ ਚਲਾਏ ਗਏ। Kryvyi Rih ਯੂਕਰੇਨ ਦੇ President Volodymyr Zelenskyy ਦਾ Home Town ਵੀ ਹੈ ਅਤੇ ਰੂਸੀ ਹਮਲਿਆਂ ਦਾ ਲਗਾਤਾਰ ਨਿਸ਼ਾਨਾ ਬਣਦਾ ਆ ਰਿਹਾ ਹੈ।
ਦੂਜੇ ਪਾਸੇ Russia ਦਾ ਦਾਅਵਾ ਹੈ ਕਿ ਉਸ ਵੱਲੋਂ Ukraine ਦੇ Military-Industrial Targets ਨੂੰ ਨਿਸ਼ਾਨਾ ਬਣਾਇਆ ਗਿਆ, ਹਾਲਾਂਕਿ ਯੂਕਰੇਨ ਨੇ ਇਸ ਹਮਲੇ ਨੂੰ Civilian ਅਤੇ Industrial Infrastructure ’ਤੇ Attack ਕਰਾਰ ਦਿੱਤਾ ਹੈ।