Breaking News

BIG BREAKING :

*DRONES SPOTED IN JALANDHAR*

We have imposed black out for some time as some drone has been reportedly sighted in Jalandhar. Forces are checking. Plz be calm and follow black out protocol.

Thanks
DC Jalandhar

BIG BREAKING : ਹੁਣੇ-ਹੁਣੇ ਜਲੰਧਰ ‘ਚ ਵੱਡੇ ਧਮਾਕਿਆਂ ਦੀ ਗੂੰਜ, ਇਕ ਤੋਂ ਬਾਅਦ ਇਕ ਲਗਾਤਾਰ ਕਈ ਧਮਾਕੇ, ਪੂਰੇ ਜਲੰਧਰ ‘ਚ Black Out,

ਜਲੰਧਰ ਨੇੜੇ ਹੋ ਗਿਆ ਜ਼ਬਰਦਸਤ ਧਮਾਕਾ,
ਡਰੋਂ ਘਰਾਂ ‘ਚੋਂ ਨਿਕਲ ਆਏ ਲੋਕ ! ਦੇਖੋ LIVE

ਜਲੰਧਰ ਦੇ ਰਾਣੇਕ ਬਾਜ਼ਾਰ ਦੇ ਨੇੜੇ ਖਾਣ-ਪੀਣ ਲਈ ਹਰ ਰੋਜ਼ ਲੋਕਾਂ ਦੀ ਹੁੰਦੀ ਸੀ ਭੀੜ
ਡਰੋਨ ਦੇਖੇ ਜਾਣ ਮਗਰੋਂ ਲੋਕਾਂ ਚ ਡਰ ਦਾ ਮਾਹੌਲ, ਦੇਖੋ ਤਸਵੀ

According to information, the blast took place near the Goindwal Beas Bridge falls under Kapurthala, #Punjab

ਹਰਿਆਣਾ ‘ਚ ਪਾਕਿਸਤਾਨ ਨੇ ਕਰ ਦਿੱਤਾ ਹਮਲਾ, ਅਸਮਾਨ ‘ਚ ਦੇਖੋ ਕਿਵੇਂ ਉੱਡ ਰਿਹਾ ਸੀ ਡਰੋਨ,

ਵੱਡੀ ਖ਼ਬਰ : 26 ਥਾਵਾਂ ‘ਤੇ ਪਾਕਿ ਵੱਲੋਂ ਕੀਤਾ ਗਿਆ ਹਮਲਾ, ਰਿਹਾਇਸ਼ੀ ਇਲਾਕਿਆਂ ਤੱਕ ਨੂੰ ਬਣਾਇਆ ਨਿਸ਼ਾਨਾ, ਇਕੱਲੇ-ਇਕੱਲੇ ਹਮਲੇ ਦਾ ਭਾਰਤ ਨੇ ਦੇਖੋ ਕਿਵੇਂ ਦਿੱਤਾ ਠੋਕਵਾਂ ਜਵਾਬ,

IMF ਵੱਲੋਂ ਪਾਕਿਸਤਾਨ ਨੂੰ 1 ਅਰਬ ਡਾਲਰ ਦਾ ਕਰਜਾ ਦੇਣਾ ਮਨਜ਼ੂਰ,
ਭਾਰਤ ਨੇ ਕੀਤਾ ਸੀ ਸਖਤ ਵਿਰੋਧ,ਸੁਣੋ ਪੂਰੀ ਖ਼ਬਰ

ਅੱਧੀ ਰਾਤ ਹੋ ਰਹੇ ਹਮਲੇ ਧਮਾਕਿਆਂ ਨਾਲ ਫੇਰ ਗੂੰਜਿਆ ਜਲੰਧਰ, ਇੱਕ ਦਮ ਹੋ ਗਿਆ BLACKOUT, ਵੱਜ ਰਹੇ ਖਤਰੇ ਦੇ ਘੁੱਗੂ, 5 ਤੋਂ ਵੱਧ ਧਮਾਕਿਆਂ ਦੀ ਖ਼ਬਰ

ਹੁਣੇ-ਹੁਣੇ ਖ਼ਤਰਨਾਕ ਧਮਾਕਿਆਂ ਨਾਲ ਦਹਿਲਿਆ ਜਲੰਧਰ, ਸਹਿਮ ਗਏ ਸ਼ਹਿਰ ਦੇ ਲੋਕ, ਘਰਾਂ ਤੋਂ ਆਹ ਗਏ ਬਾਹਰ, ਗਰਾਉਂਡ ਜ਼ੀਰੋ ‘ਤੇ ਪਹੁੰਚ ਗਿਆ ਪੱਤਰਕਾਰ, ਦੇਖੋ ਤਸਵੀਰਾਂ LIVE

ਅੱਧੀ ਰਾਤ ਵੀ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਪਾਕਿਸਤਾਨ ! ਫੇਰ ਕਰਤਾ ਪੰਜਾਬ ‘ਤੇ ਹ*ਮਲਾ, ਸਾਰੇ ਜਿਲ੍ਹਿਆਂ ਤੋਂ ਆ ਰਹੀਆਂ ਅਵਾਜਾਂ, ਕੁਮੈਂਟ ਕਰਕੇ ਦੱਸੋ ਤੁਹਾਨੂੰ ਵੀ ਸੁਣੀ ਕੋਈ ਆਵਾਜ਼ ?

Pak Drones Seen At 26 Indian Locations, Blackouts In Several CitiesThis is the latest provocation from Pakistan \

The locations include Baramulla, Srinagar, Avantipora, Nagrota, Jammu, Ferozepur, Pathankot, Fazilka, Lalgarh Jatta, Jaisalmer, Barmer, Bhuj, Kuarbet and Lakhi Nala, said the Army.

An armed drone targeted a civilian area in Ferozepur, resulting in severe injuries to members of a local family, the Army said further.

“We received information about 3 people being injured. They have burn injuries. Doctors will treat them. Most of the drones have been neutralised by the army,” Senior Superintendent of Police (SSP) Ferozepur, Bhupinder Singh Sidhu said.

AAP’s Rajya Sabha MP Raghav Chadha also confirmed that drones from Pakistan have been fired into civilian areas in Punjab.

“Pakistan has once again proven that it’s a terrorist state – firing drones into civilian areas of Punjab, Jammu & Kashmir and Rajasthan. In my own state of Punjab, innocent civilians have been severely injured. The world needs to see how Pakistan is provoking India. Shameful and cowardly,” Mr Chadha posted on X.

Check Also

India NSA Ajit Doval Speaks To Chinese FM Wang Y – ਚੀਨ ਦੇ ਵਿਦੇਸ਼ ਮੰਤਰੀ ਵੱਲੋਂ ਅਜੀਤ ਡੋਵਾਲ ਨਾਲ ਗੱਲਬਾਤ

India NSA Ajit Doval Speaks To Chinese FM Wang Y       ਚੀਨ ਦੇ …