Breaking News

Kulhad Pizza Couple ਨਾਲ ਫੇਰ ਹੋ ਗਿਆ ਕਾਂਡ, VIDEO ਜਾਰੀ ਕਰ ਦਿੱਤੀ ਜਾਣਕਾਰੀ

Kulhad Pizza Couple ਨਾਲ ਫੇਰ ਹੋ ਗਿਆ ਕਾਂਡ, VIDEO ਜਾਰੀ ਕਰ ਦਿੱਤੀ ਜਾਣਕਾਰੀ

Kulhad Pizza Couple : ਕੁੱਲੜ ਪੀਜ਼ਾ ਕਪਲ ਦੇ ਨਾਂ ਨਾਲ ਮਸ਼ਹੂਰ ਸਹਿਜ ਅਰੋੜਾ ਨੇ ਆਪਣੇ ਫੇਸਬੁੱਕ ਅਕਾਊਂਟ ‘ਤੇ ਉਕਤ ਘਟਨਾ ਦੀ ਜਾਣਕਾਰੀ ਸਾਂਝੀ ਕੀਤੀ ਹੈ।

ਸਹਿਜ ਨੇ ਲਾਈਵ ਹੋ ਕੇ ਕਿਹਾ ਕਿ ਜੇਕਰ ਕਿਸੇ ਦੀ ਸਾਡੇ ਨਾਲ ਕੋਈ ਦੁਸ਼ਮਣੀ ਹੈ ਤਾਂ ..

ਜਲੰਧਰ ਦਾ ਮਸ਼ਹੂਰ ਕੁੱਲੜ ਪਿੱਜ਼ਾ ਵਾਲਾ ਜੋੜਾ ਇਕ ਵਾਰ ਫੇਰ ਸੁਰਖੀਆਂ ਵਿਚ ਹੈ। ਜੋੜੇ ਦੀ ਕਾਰ ‘ਤੇ ਕੁਝ ਅਣਪਛਾਤੇ ਹਮਲਾਵਰਾਂ ਨੇ ਹਮਲਾ ਕਰ ਦਿੱਤਾ।

ਕੱਪਲ ਦੀ ਕਾਰ ਦੇ ਸ਼ੀਸ਼ੇ ਪੱਥਰ ਮਾਰ ਕੇ ਭੰਨ ਦਿੱਤੇ ਗਏ ਹਨ। ਕਾਰ ਨੂੰ ਲੱਤਾਂ ਮਾਰ-ਮਾਰ ਕੇ ਛੰਟ ਤੱਕ ਪਾ ਦਿੱਤੇ ਗਏ ਹਨ।

ਇਹ ਘਟਨਾ ਵੈਸਟ ਹਲਕੇ ਦੇ ਉਜਾਲਾ ਨਗਰ ਵਿਚ ਵਾਪਰੀ। ਕੁੱਲ੍ਹੜ ਪਿੱਛਾ ਕੱਪਲ ਦੇ ਨਾਂ ਨਾਲ ਮਸ਼ਹੂਰ ਸਹਿਜ ਅਰੋੜਾ ਨੇ ਆਪਣੇ ਫੇਸਬੁੱਕ ਅਕਾਊਂਟ ‘ਤੇ ਉਕਤ ਘਟਨਾ ਦੀ ਜਾਣਕਾਰੀ ਸਾਂਝੀ ਕੀਤੀ ਹੈ।

ਕੁੱਲੜ ਪੀਜ਼ਾ ਕਪਲ ਦੇ ਨਾਂ ਨਾਲ ਮਸ਼ਹੂਰ ਸਹਿਜ ਅਰੋੜਾ ਨੇ ਆਪਣੇ ਫੇਸਬੁੱਕ ਅਕਾਊਂਟ ‘ਤੇ ਉਕਤ ਘਟਨਾ ਦੀ ਜਾਣਕਾਰੀ ਸਾਂਝੀ ਕੀਤੀ ਹੈ।

ਸਹਿਜ ਨੇ ਲਾਈਵ ਹੋ ਕੇ ਕਿਹਾ ਕਿ ਜੇਕਰ ਕਿਸੇ ਦੀ ਸਾਡੇ ਨਾਲ ਕੋਈ ਦੁਸ਼ਮਣੀ ਹੈ ਤਾਂ ਸਮਝ ਆਉਂਦੀ ਹੈ ਪਰ ਕੀ ਕਿਸੇ ਦੀ ਕਾਰ ਨਾਲ ਕੀ ਦੁਸ਼ਮਣੀ ਸੀ।

ਸਹਿਜ ਨੇ ਕਿਹਾ- ਮੇਰੀ ਕਾਰ ਦਾ ਸ਼ੀਸ਼ਾ ਟੁੱਟ ਗਿਆ ਅਤੇ ਨੁਕਸਾਨ ਹੋਇਆ।

ਪਹਿਲਾਂ ਇੱਟ ਮਾਰ ਕੇ ਡਰਾਈਵਰ ਸਾਈਡ ਦਾ ਸ਼ੀਸ਼ਾ ਤੋੜਿਆ ਗਿਆ ਅਤੇ ਫਿਰ ਗੱਡੀ ਉੱਤੇ ਲੱਤ ਮਾਰ ਕੇ ਡੈਂਟ ਪਾ ਦਿੱਤੇ।

ਬਿਨਾਂ ਕਿਸੇ ਕਾਰਨ ਮੇਰੀ ਗੱਡੀ ਨੂੰ ਨਿਸ਼ਾਨਾ ਬਣਾਇਆ ਗਿਆ। ਗਲੀ ਵਿੱਚ ਹੋਰ ਵਾਹਨ ਖੜ੍ਹੇ ਸਨ, ਪਰ ਸਿਰਫ਼ ਮੇਰਾ ਹੀ ਟੁੱਟਿਆ ਹੋਇਆ ਸੀ।

ਸਹਿਜ ਨੇ ਕਿਹਾ- ਦੋ ਦਿਨ ਪਹਿਲਾਂ ਹੀ ਕਾਰ ਰਿਪੇਅਰ ਕਰਵਾਈ ਸੀ।

ਪ੍ਰਾਪਤ ਜਾਣਕਾਰੀ ਅਨੁਸਾਰ ਘਟਨਾ ਵਾਲੀ ਥਾਂ ਦੇ ਆਲੇ-ਦੁਆਲੇ ਕੋਈ ਸੀਸੀਟੀਵੀ ਨਹੀਂ ਸੀ। ਜਿਸ ਕਾਰਨ ਦੋਸ਼ੀ ਘਟਨਾ ਤੋਂ ਬਾਅਦ ਉਥੋਂ ਫਰਾਰ ਹੋ ਗਿਆ।

ਇਸ ਘਟਨਾ ਦੀ ਸੂਚਨਾ ਕੁੱਲੜ ਪੀਜ਼ਾ ਜੋੜੇ ਵੱਲੋਂ ਪੁਲਿਸ ਕੰਟਰੋਲ ਰੂਮ ਨੂੰ ਦਿੱਤੀ ਗਈ। ਸਿਟੀ ਪੁਲਿਸ ਨੇ ਮਾਮਲੇ ਵਿੱਚ ਸਹਿਜ ਦੇ ਬਿਆਨ ਦਰਜ ਕਰ ਲਏ ਹਨ।

ਘਟਨਾ ਵਾਲੀ ਥਾਂ ਤੋਂ ਥੋੜ੍ਹੀ ਦੂਰੀ ‘ਤੇ ਲੱਗੇ ਸੀਸੀਟੀਵੀ ਵੀ ਚੈੱਕ ਕੀਤੇ ਜਾ ਰਹੇ ਹਨ ਤਾਂ ਜੋ ਮੁਲਜ਼ਮਾਂ ਦੀ ਪਛਾਣ ਹੋ ਸਕੇ।

Kulhad Pizza Couple ਦੀ ਗੱਡੀ ‘ਤੇ ਹਮਲਾ

ਘਰ ਬਾਹਰ ਖੜੀ ਗੱਡੀ ਦੇ ਭੰਨ ਗਏ ਸ਼ੀਸ਼ੇ

ਸਹਿਜ ਅਰੋੜਾ ਨੇ ਵੀਡੀਓ ਕੀਤੀ ਸਾਂਝੀ, ਸਰਕਾਰ ਖਿਲਾਫ਼ ਕੱਢਿਆ ਗੁੱਸਾ!

#kulladpizza #kulhadpizzacouple #influencer #SehajArora #viralcouple

Kulhad Pizza Couple: ਕੁੱਲ੍ਹੜ ਪੀਜ਼ਾ ਕਪਲ ਨਾਲ ਮੁੜ ਹੋਇਆ ਕਾਂਡ! ਸਹਿਜ ਅਰੋੜਾ ਨੇ ਫੇਰ ਜਾਰੀ ਕੀਤੀ VIDEO

ਖਬਰ ਦਾ Link ਹੇਠਾਂ…👇

ਕੁੱਲੜ ਪੀਜ਼ਾ ਕਪਲ ਨਾਲ ਵਾਪਰੀ ਇੱਕ ਹੋਰ ਘਟਨਾ

ਘਰ ਦੇ ਬਾਹਰ ਖੜ੍ਹੀ ਗੱਡੀ ਦੇ ਅਣਪਛਾਤਿਆਂ ਨੇ ਭੰਨ੍ਹੇ ਸ਼ੀਸ਼ੇ

ਗੱਡੀ ‘ਤੇ ਲੱਤਾਂ ਮਾਰ ਕੇ ਡੰਟ ਪਾ ਗਏ।

#kulhadpizza #Couple #Car #LatestNews #Punjabinews