Breaking News

Canada News – -ਵਰਕ ਪਰਮਿਟ ਵਾਲਿਆਂ ਦੀ ਮੁੜ ਪੈ ਸਕਦੀ ਹੈ ਲੋੜ

Canada News – -ਵਰਕ ਪਰਮਿਟ ਵਾਲਿਆਂ ਦੀ ਮੁੜ ਪੈ ਸਕਦੀ ਹੈ ਲੋੜ

-ਚੋਟੀ ਦਾ ਕੈਨੇਡੀਅਨ ਗੈਂਗਸਟਰ ਮੈਕਸੀਕੋ ‘ਚ ਗ੍ਰਿਫਤਾਰ
-ਬਰਨਬੀ ‘ਚ ਪੰਜਾਬੀ ਨੌਜਵਾਨ ਗੋਲੀਆਂ ਮਾਰ ਕੇ ਹਲਾਕ

-ਕੈਨੇਡਾ ‘ਚ ਸਰਕਾਰੀ ਨੌਕਰੀਆਂ ਖੋਹ ਹੋਣ ਲੱਗੀਆਂ
-ਵਰਕ ਪਰਮਿਟ ਵਾਲਿਆਂ ਦੀ ਮੁੜ ਪੈ ਸਕਦੀ ਹੈ ਲੋੜ

-ਬ੍ਰਿਟਿਸ਼ ਪ੍ਰਧਾਨ ਮੰਤਰੀ ਨੇ ਟਰੰਪ ਨੂੰ ਮਾਫੀ ਮੰਗਣ ਲਈ ਕਿਹਾ
-ਅੰਮ੍ਰਿਤਪਾਲ ਸਿੰਘ ਦੀ ਪੈਰੋਲ ਪਟੀਸ਼ਨ ਮੁੜ ਲਟਕਾਈ

-1986 ਦੇ ਸਰਬੱਤ ਖਾਲਸੇ ਦੀ 40ਵੀਂ ਵਰ੍ਹੇਗੰਢ ‘ਤੇ ਹੋਵੇਗਾ ਮੁੜ ਇਕੱਠ

ਬਰਨਬੀ ਵਿਖੇ ਕੈਨੇਡਾ ਵੇਅ ਅਤੇ ਸਮਿੱਥ ‘ਤੇ ਹੋਈ ਗੋਲੀਬਾਰੀ ‘ਚ ਇੱਕ ਹਲਾਕ।
ਇਹ ਗੈਂਗ ਹਿੰਸਾ ਨਾਲ ਸਬੰਧਤ ਮਾਮਲਾ ਜਾਪਦਾ ਹੈ, ਫ਼ਿਰੌਤੀ ਮੰਗਣ ਨਾਲ ਨਹੀਂ।

ਕੱਲ੍ਹ ਸ਼ਾਮ ਬਰਨਬੀ ਵਿਖੇ ਕੈਨੇਡਾ ਵੇਅ ਅਤੇ ਸਮਿੱਥ ‘ਤੇ ਇੱਕ ਗੈਸ ਸਟੇਸ਼ਨ ਲਾਗੇ ਮਾਰੇ ਗਏ ਵਿਅਕਤੀ ਦੀ ਪਛਾਣ 28 ਸਾਲਾ ਦਿਲਰਾਜ ਗਿੱਲ ਵਜੋਂ ਹੋਈ ਹੈ, ਜੋ ਵੈਨਕੂਵਰ ਨਿਵਾਸੀ ਸੀ ਅਤੇ ਲੰਮੇ ਅਰਸੇ ਤੋਂ ਸਥਾਨਕ ਗੈਂਗਾਂ ਵਿੱਚ ਸਰਗਰਮ ਸੀ।
ਇਸਨੂੰ ਸਥਾਨਕ ਗੈਂਗਾਂ ਦੀ ਆਪਸੀ ਖੁੰਦਕਬਾਜ਼ੀ ਦਾ ਨਤੀਜਾ ਸਮਝਿਆ ਜਾ ਰਿਹਾ ਹੈ।
ਯਾਦ ਰਹੇ ਕਿ ਦੋ ਹਫਤੇ ਪਹਿਲਾਂ ਗੈਂਗਾਂ ਵਿੱਚ ਸਰਗਰਮ ਦੋ ਹੋਰ ਨੌਜਵਾਨ ਨਵਪ੍ਰੀਤ ਧਾਲੀਵਾਲ ਨੂੰ ਐਬਸਫੋਰਡ ਅਤੇ ਨਸੀਮ ਮੁਹੰਮਦ ਨੂੰ ਸਰੀ ਵਿੱਚ ਮਾਰ ਦਿੱਤਾ ਗਿਆ ਸੀ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ

-ਕਾਰਨੀ ਨੇ ਟਰੰਪ ਦਾ ਕੈਨੇਡਾ ਬਾਰੇ ਬਿਆਨ ਉਲੱਦਿਆ
-ਗ੍ਰੀਨਲੈਂਡ ਬਾਰੇ ਟਰੰਪ ਨੇ ਆਪਣਾ ਸਟੈਂਡ ਬਦਲਿਆ
-ਵੇਗਸ ਦੇ ਹੋਟਲਾਂ ਨੇ ਕੈਨੇਡੀਅਨ ਡਾਲਰ ਨੂੰ ਅਮਰੀਕਨ ਬਰੋਬਰ ਮੰਨਿਆ
-ਭਾਰਤੀ ਫ਼ੌਜ ਸਿੱਖਾਂ ਨੂੰ ਭਰਤੀ ਹੋਣ ਲਈ ਹਾਕਾਂ ਮਾਰਨ ਲੱਗੀ
-ਕਾਂਗਰਸੀ ਆਗੂ ਸੱਜਣ ਕੁਮਾਰ ਇੱਕ ਹੋਰ ਮੁਕੱਦਮੇ ‘ਚੋਂ ਬਰੀ
-ਪੰਜਾਬ ਦੇ ਕਾਂਗਰਸੀ ਆਗੂ ਦਿੱਲੀ ਤੋਂ ਕਲਾਸ ਲਵਾ ਕੇ ਪਰਤੇ

Check Also

World Cup will proceed as scheduled: ICC: ਆਈਸੀਸੀ ਵੱਲੋਂ ਬੰਗਲਾਦੇਸ਼ ਦੀ ਮੈਚਾਂ ਦੀ ਥਾਂ ਬਦਲਣ ਦੀ ਅਪੀਲ ਰੱਦ

World Cup will proceed as scheduled: ICC: ਆਈਸੀਸੀ ਵੱਲੋਂ ਬੰਗਲਾਦੇਸ਼ ਦੀ ਮੈਚਾਂ ਦੀ ਥਾਂ ਬਦਲਣ …