Breaking News

Rummy Randhawa – ਮਸ਼ਹੂਰ ਪੰਜਾਬੀ ਗਾਇਕ ਰੰਮੀ ਰੰਧਾਵਾ ਨੂੰ ਵੱਡਾ ਸਦਮਾ

Rummy Randhawa – ਮਸ਼ਹੂਰ ਪੰਜਾਬੀ ਗਾਇਕ ਰੰਮੀ ਰੰਧਾਵਾ ਨੂੰ ਵੱਡਾ ਸਦਮਾ, ਧੀ ਦਾ ਨਿੱਕੀ ਉਮਰੇ ਦੇਹਾਂਤ

ਮਸ਼ਹੂਰ ਪੰਜਾਬੀ ਲੋਕ ਗਾਇਕ ਰੰਮੀ ਰੰਧਾਵਾ ਦੀ ਧੀ ਦਾ ਹੋਇਆ ਦੇਹਾਂਤ
ਧੀ ਗੁਨੀਤ ਕੌਰ ਦੇ ਦੇਹਾਂਤ ਤੋਂ ਬਾਅਦ ਸਦਮੇ ‘ਚ ਪੂਰਾ ਪਰਿਵਾਰ

ਪੰਜਾਬੀ ਲੋਕ ਗਾਇਕ ਰੰਮੀ ਰੰਧਾਵਾ ਨੂੰ ਵੱਡਾ ਸਦਮਾ ਲੱਗਾ ਹੈ। ਦਰਅਸਲ ਉਨ੍ਹਾਂ ਦੀ ਧੀ ਗੁਨੀਤ ਕੌਰ ਰੰਧਾਵਾ ਦਾ ਛੋਟੀ ਉਮਰੇ ਦਿਹਾਂਤ ਹੋ ਗਿਆ ਹੈ। ਇਸ ਸਬੰਧੀ ਖੁਦ ਗਾਇਕ ਵੱਲੋਂ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ।

ਉਨ੍ਹਾਂ ਲਿਖਿਆ, ਧੀਆਂ ਦੇ ਨਾਲ ਵੱਸਣ ਘਰ-ਬਾਰ ਦੁਨੀਆ ਵਾਲਿਓ, ਧੀਆਂ ਹੁੰਦੀਆਂ ਵਿਹੜੇ ਦਾ ਸ਼ਿੰਗਾਰ ਦੁਨੀਆ ਵਾਲਿਓ। ਸਾਡੀ ਸਿਆਣੀ ਫੁੱਲਾਂ ਵਰਗੀ ਧੀ ਗੁਨੀਤ ਕੋਰ (ਗੀਤ ਰੰਧਾਵਾ) ਸਾਡੇ ਵਿੱਚ ਨਹੀਂ ਰਹੀ। ਸਭ ਤੋਂ ਵੱਡਾ ਦੁੱਖ ਧੀ ਦਾ ਤੁਰ ਜਾਣਾ, ਸਾਰੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਧੀਆਂ ਨੂੰ ਪਿਆਰ ਕਰਿਆ ਕਰੋ ਘਰ ਦੀ ਰੂਹ ਹੁੰਦੀਆਂ ਨੇ ਧੀਆਂ, ਹਮੇਸ਼ਾ ਦਿਲਾਂ ਵਿਚ ਵਸਦਾ ਰਹੇਗਾ ਗੀਤ ਬੱਚੇ।

Check Also

MP Amritpal Singh — ਅੰਮ੍ਰਿਤਪਾਲ ਸਿੰਘ ਭਾਰਤ ਲਈ ਵੱਡਾ ਖਤਰਾ ਕਰਾਰ

MP Amritpal Singh — ਅੰਮ੍ਰਿਤਪਾਲ ਸਿੰਘ ਭਾਰਤ ਲਈ ਵੱਡਾ ਖਤਰਾ ਕਰਾਰ •ਕਿੰਨੀ ਜਾਨ ਹੈ ਅੰਮ੍ਰਿਤਪਾਲ …