Breaking News

Greenland Crisis:-ਗ੍ਰੀਨਲੈਂਡ ਦੇ ਮੁੱਦੇ ‘ਤੇ ਨਾਟੋ ਦੀ ਏਕਤਾ ਖਤਰੇ ‘ਚ

Greenland Crisis:

ਗ੍ਰੀਨਲੈਂਡ ਨੂੰ ਟਰੰਪ ਤੋਂ ਬਚਾਉਣ ਲਈ ਬ੍ਰਿਟੇਨ ਨੇ ਭੇਜਿਆ ਸਿਰਫ਼ 1 ਫ਼ੌਜੀ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਗ੍ਰੀਨਲੈਂਡ ’ਤੇ ਕਬਜ਼ੇ ਦੀਆਂ ਧਮਕੀਆਂ ਵਿਚਾਲੇ ਯੂਰਪ ਦੀ ‘ਫੌਜੀ ਇਕਜੁੱਟਤਾ’ ਹੁਣ ਮਜ਼ਾਕ ਦਾ ਵਿਸ਼ਾ ਬਣਦੀ ਦਿਖਾਈ ਦੇ ਰਹੀ ਹੈ। ਗ੍ਰੀਨਲੈਂਡ ਦੀ ਸੁਰੱਖਿਆ ਦੇ ਨਾਂ ’ਤੇ ਬ੍ਰਿਟੇਨ ਨੇ ਸਿਰਫ਼ 1 ਫੌਜੀ ਭੇਜਿਆ ਹੈ, ਜਦਕਿ 7 ਯੂਰਪੀ ਦੇਸ਼ਾਂ ਦੇ ਕਰੀਬ 40 ਫੌਜੀ ਰਾਜਧਾਨੀ ਨੂਉਕ ਪਹੁੰਚੇ ਹਨ।

 

 

 

ਰਿਪੋਰਟ ਮੁਤਾਬਕ ਡੈਨਮਾਰਕ, ਨਾਰਵੇ, ਫਿਨਲੈਂਡ, ਸਵੀਡਨ, ਜਰਮਨੀ, ਫਰਾਂਸ, ਨੀਦਰਲੈਂਡ ਅਤੇ ਬ੍ਰਿਟੇਨ ਵਰਗੇ ਨਾਟੋ ਦੇਸ਼ਾਂ ਨੇ ਮਿਲ ਕੇ ‘ਆਪ੍ਰੇਸ਼ਨ ਆਰਕਟਿਕ ਐਂਡਿਓਰੈਂਸ’ ਨਾਂ ਹੇਠ ਜੁਆਇੰਟ ਮਿਲਟ੍ਰੀ ਆਪ੍ਰੇਸ਼ਨ ਸ਼ੁਰੂ ਕੀਤਾ ਹੈ। ਇਹ ਫੌਜੀ ਇਸੇ ਵਿਚ ਸ਼ਾਮਲ ਹੋਣ ਲਈ ਪਹੁੰਚੇ ਹਨ।

 

 

 

ਇਸ ਪੂਰੇ ਫੌਜੀ ਅਭਿਆਸ ’ਤੇ ਸਵਾਲ ਉਠਾਉਂਦੇ ਹੋਏ ਇਟਲੀ ਦੇ ਰੱਖਿਆ ਮੰਤਰੀ ਗੁਇਡੋ ਕ੍ਰੋਸੈਤੋ ਨੇ ਇਸ ਨੂੰ ਇਕ ‘ਮਜ਼ਾਕ’ ਕਰਾਰ ਦਿੱਤਾ ਹੈ। ਡੈਨਮਾਰਕ ਨੇ ਪਹਿਲਾਂ ਹੀ ਗ੍ਰੀਨਲੈਂਡ ਵਿਚ ਕਰੀਬ 200 ਫੌਜੀ ਤਾਇਨਾਤ ਕੀਤੇ ਹੋਏ ਹਨ। ਇਸ ਤੋਂ ਇਲਾਵਾ 14 ਮੈਂਬਰੀ ‘ਸੀਰੀਅਸ ਡਾਗ ਸਲੈਜ ਪੈਟਰੋਲ’ ਵੀ ਉੱਥੇ ਮੌਜੂਦ ਹੈ।

 

 

 

-ਸਰੀ ‘ਚ ਘਰ ਅੰਦਰੋਂ ਹਮਲਾਵਰਾਂ ਦੇ ਗੋਲੀਆਂ ਮਾਰੀਆਂ

-ਸਾਬਕਾ ਮੇਅਰ ਨੇ ਸਰੀ ਲਈ ਮੰਗਿਆ ਆਪਣਾ ਪੁਲਿਸ ਹੈਲੀਕਾਪਟਰ

 

 

-ਓਂਟਾਰੀਓ ਪੁਲਿਸ ਦਾ ਸ਼ਰਾਬੀ ਮੁਲਾਜ਼ਮ ਡਿਊਟੀ ‘ਤੇ ਪੀਤੀ-ਖਾਧੀ ‘ਚ ਕਾਬੂ

 

 

-ਗ੍ਰੀਨਲੈਂਡ ਦੇ ਮੁੱਦੇ ‘ਤੇ ਨਾਟੋ ਦੀ ਏਕਤਾ ਖਤਰੇ ‘ਚ

 

-ਈਸਾਈ ਆਗੂਆਂ ਨੇ ਅਮਰੀਕਾ ਨੂੰ ਪੜ੍ਹਾਇਆ ਨੈਤਿਕਤਾ ਦਾ ਸੰਦੇਸ਼

 

-ਪੰਜਾਬ ‘ਚ ਇੱਕੋ ਘਰ ਦੇ ਛੇ ਪੁੱਤ ਨਸ਼ੇ ਦੀ ਭੇਟ ਚੜ੍ਹੇ

Check Also

Dilpreet Bajwa to lead Canada in T20 World Cup: ਪੰਜਾਬ ਨੇ ਠੁਕਰਾਇਆ, ਕੈਨੇਡਾ ਨੇ T-20 ਕੈਪਟਨ ਬਣਾਇਆ, ਵਰਲਡ ਕੱਪ ਵਿੱਚ ਟੀਮ ਨੂੰ ਲੀਡ ਕਰਨਗੇ ਬਾਜਵਾ, ਜਾਣੋ ਦਿਲਪ੍ਰੀਤ ਦੇ ਕੈਨੇਡਾ ਟੀਮ ਦੇ ਕੈਪਟਨ ਬਣਨ ਦੇ ਸਫ਼ਰ ਬਾਰੇ

Dilpreet Bajwa to lead Canada in T20 World Cup: ਪੰਜਾਬ ਨੇ ਠੁਕਰਾਇਆ, ਕੈਨੇਡਾ ਨੇ T-20 …