Breaking News

ਕੁੜਮਾਂ ਦੇ ਵਿਆਹ ਦੇ ਝਗੜੇ ‘ਚ ਰਗੜਿਆ ਗਿਆ ਗੁਰਸਿੱਖ ਬੰਦਾ, ਮੰਗ ਰਿਹਾ ਇਨਸਾਫ਼

ਕੁੜਮਾਂ ਦੇ ਵਿਆਹ ਦੇ ਝਗੜੇ ‘ਚ ਰਗੜਿਆ ਗਿਆ ਗੁਰਸਿੱਖ ਬੰਦਾ, ਮੰਗ ਰਿਹਾ ਇਨਸਾਫ਼

Amritsar News | ਕੁੜਮਾਂ ਦੇ ਵਿਆਹ ਦੇ ਝਗੜੇ ‘ਚ ਰਗੜਿਆ ਗਿਆ ਗੁਰਸਿੱਖ ਬੰਦਾ, ਮੰਗ ਰਿਹਾ ਇਨਸਾਫ਼
ਮਾਮਲਾ ਅੰਮ੍ਰਿਤਸਰ ਦਾ ਹੈ

ਜਿਥੋਂ ਦੇ ਗੁਰਸਿਖ ਜਸਬੀਰ ਸਿੰਘ ਆਪਣੇ ਕੁੜਮਾ ਦੇ ਵਿਆਹ ਸਮਾਗਮ ਵਿਚ ਹਿਸਾ ਲੈਣ ਗਏ ਸਨ

ਲੇਕਿਨ ਵਿਆਹ ਚ ਉਸਦੇ ਜਵਾਈ ਤੇ ਚਾਚੇ ਦਾ ਝਗੜਾ ਹੋ ਗਿਆ

ਜਿਨ੍ਹਾਂ ਨੂੰ ਸ਼ਾਂਤ ਕਰਵਾਉਂਦੇ ਹੋਏ ਜਵਾਈ ਦੇ ਚਾਚੇ ਨੇ ਉਲਟ ਉਨ੍ਹਾਂ ਤੇ ਹੀ ਹਮਲਾ ਕਰ ਦਿੱਤਾ |

ਜਸਬੀਰ ਸਿੰਘ ਦਾ ਕਹਿਣਾ ਹੈ ਕਿ ਉਸਦੀ ਅਤੇ ਉਸਦੀ ਧੀ ਦੀ ਨਜਾਇਜ਼ ਕੁੱਟਮਾਰ ਕੀਤੀ ਗਈ

ਤੇ ਹੁਣ ਉਸਨੇ ਪੁਲਿਸ ਨੂੰ ਸ਼ਿਕਾਇਤ ਦੇ ਕੇ ਇਨਸਾਫ ਦੀ ਮਗ ਕੀਤੀ ਹੈ