Breaking News

8 ਸਾਲ ਛੋਟੀ ਅਦਾਕਾਰਾ ਨੂੰ ਡੇਟ ਕਰ ਰਿਹੈ ਭਾਰਤ ਦਾ ਚੈਂਪੀਅਨ ਕ੍ਰਿਕਟਰ, ਇਕੱਠਿਆਂ ਦੀ ਵੀਡੀਓ ਆਈ ਸਾਹਮਣੇ

Hardik Pandya’s Surat Outing With GF, Mahieka Sharma In Rs. 3.2 Cr. Car After Abusive Fan Incident
Hardik Pandya attended an invitation in Surat with his girlfriend, Maheika Sharma, in coordinated maroon outfits. This public appearance followed their recent Christmas Eve date night.

8 ਸਾਲ ਛੋਟੀ ਅਦਾਕਾਰਾ ਨੂੰ ਡੇਟ ਕਰ ਰਿਹੈ ਭਾਰਤ ਦਾ ਚੈਂਪੀਅਨ ਕ੍ਰਿਕਟਰ, ਇਕੱਠਿਆਂ ਦੀ ਵੀਡੀਓ ਆਈ ਸਾਹਮਣੇ

ਭਾਰਤੀ ਕ੍ਰਿਕਟਰ ਹਾਰਦਿਕ ਪੰਡਯਾ ਅਤੇ ਉਨ੍ਹਾਂ ਦੀ ਪ੍ਰੇਮਿਕਾ, ਅਦਾਕਾਰਾ-ਮਾਡਲ ਮਾਹਿਕਾ ਸ਼ਰਮਾ, ਹਾਲ ਹੀ ਵਿੱਚ ਸੂਰਤ ਵਿੱਚ ਇੱਕ ਵਿਆਹ ਸਮਾਗਮ ਦੌਰਾਨ ਇਕੱਠੇ ਨਜ਼ਰ ਆਏ, ਜਿੱਥੇ ਉਨ੍ਹਾਂ ਦੀ ਸ਼ਾਨਦਾਰ ਐਂਟਰੀ ਨੇ ਸਭ ਦਾ ਧਿਆਨ ਖਿੱਚਿਆ। ਇਸ ਮੌਕੇ ਦੋਵਾਂ ਨੇ ਲਾਲ ਰੰਗ ਦੇ ਕੱਪੜਿਆਂ ਵਿੱਚ ਟਵਿਨਿੰਗ ਕੀਤੀ ਹੋਈ ਸੀ।

ਹਾਰਦਿਕ ਲਾਲ ਕੁੜਤੇ-ਪਜਾਮੇ ਅਤੇ ਮਾਹਿਕਾ ਲਾਲ ਰੰਗ ਦੀ ਸਾੜ੍ਹੀ ਵਿੱਚ ਬਹੁਤ ਖੂਬਸੂਰਤ ਲੱਗ ਰਹੀ ਸੀ। ਦੱਸ ਦੇਈਏ ਕਿ ਹਾਰਦਿਕ ਪੰਡਯਾ 32 ਸਾਲ ਦਾ ਹੈ, ਅਤੇ ਉਸਦੀ ਪ੍ਰੇਮਿਕਾ ਮਾਹਿਕਾ 24 ਸਾਲ ਦੀ ਹੈ, ਦੋਹਾਂ ਦੀ ਉਮਰ ਵਿੱਚ 8 ਸਾਲ ਦਾ ਫਾਸਲਾ ਹੈ।

ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਹਾਰਦਿਕ ਨੇ ਮਾਹਿਕਾ ਦਾ ਹੱਥ ਫੜ ਕੇ ਸਮਾਗਮ ਵਿੱਚ ਐਂਟਰੀ ਕੀਤੀ। ਹਾਰਦਿਕ ਪੰਡਯਾ ਪੂਰੇ ਸਮੇਂ ਮਾਹਿਕਾ ਨੂੰ ਪ੍ਰੋਟੈਕਟ ਕਰਦੇ ਨਜ਼ਰ ਆਏ ਅਤੇ ਉਨ੍ਹਾਂ ਦੀ ਆਪਸੀ ਕੈਮਿਸਟਰੀ ਪ੍ਰਸ਼ੰਸਕਾਂ ਦੇ ਵਿਚਕਾਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

ਦੱਸ ਦੇਈਏ ਕਿ ਨਤਾਸ਼ਾ ਸਟੈਨਕੋਵਿਕ ਨਾਲ ਵੱਖ ਹੋਣ ਤੋਂ ਬਾਅਦ, ਹਾਰਦਿਕ ਅਤੇ ਮਾਹਿਕਾ ਨੂੰ ਅਕਸਰ ਏਅਰਪੋਰਟਾਂ ਅਤੇ ਵੱਖ-ਵੱਖ ਜਨਤਕ ਸਮਾਗਮਾਂ ‘ਤੇ ਇਕੱਠੇ ਦੇਖਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਹਾਰਦਿਕ ਅਤੇ ਮਾਹਿਕਾ ਨੇ ਹੁਣ ਆਪਣੇ ਰਿਸ਼ਤੇ ਨੂੰ ਅਧਿਕਾਰਤ (official) ਕਰ ਦਿੱਤਾ ਹੈ।

Check Also

Kapil Sharma – ਕੈਪ’ਸ ਕੈਫੇ ਗੋ*ਲੀ*ਬਾ*ਰੀ ਕਾਂਡ: ਲੁਧਿਆਣਾ ਦਾ ਨੌਜਵਾਨ ਮਾਸਟਰਮਾਈਂਡ ਵਜੋਂ ਨਾਮਜ਼ਦ

Kapil Sharma – ਕੈਪ’ਸ ਕੈਫੇ ਗੋਲੀਬਾਰੀ ਕਾਂਡ: ਲੁਧਿਆਣਾ ਦਾ ਨੌਜਵਾਨ ਮਾਸਟਰਮਾਈਂਡ ਵਜੋਂ ਨਾਮਜ਼ਦ ਲੁਧਿਆਣਾ (ਦਿਹਾਤੀ) …