Breaking News

ਅਨੁਪਮ ਖੇਰ ਦੇ ਆਫਿਸ ‘ਚ ਭੰਨਤੋੜ, ਲੱਖਾਂ ਦੀ ਚੋਰੀ, ਐਕਟਰ ਨੇ ਦਰਜ ਕਰਵਾਈ FIR

Anupam Kher reports burglary at Mumbai office, film negative and cash stolen

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਨੁਪਮ ਖੇਰ ਦੇ ਦਫ਼ਤਰ ਦੇ ਵਿੱਚ ਲੱਖਾਂ ਦੀ ਚੋਰੀ ਹੋ ਗਈ ਹੈ।

ਇਹ ਸਾਰੀ ਘਟਨਾ ਨੂੰ ਦੋ ਚੋਰਾਂ ਵੱਲੋਂ ਅੰਜ਼ਾਮ ਦਿੱਤਾ ਗਿਆ ਹੈ। ਬੁੱਧਵਾਰ ਰਾਤ ਚੋਰ ਅਦਾਕਾਰ ਦੇ ਦਫਤਰ ਦਾ ਤਾਲਾ ਤੋੜ ਕੇ ਦਾਖਲ ਹੋਏ।

ਚੋਰਾਂ ਨੇ ਅਦਾਕਾਰ ਦੇ ਦਫ਼ਤਰ ਵਿੱਚੋਂ ਲੱਖਾਂ ਰੁਪਏ ਦੀ ਨਕਦੀ ਅਤੇ ਸਾਮਾਨ ਵੀ ਚੋਰੀ ਕਰ ਲਿਆ ਹੈ।

ਅਦਾਕਾਰਾ ਨੇ ਖੁਦ ਇੱਕ ਵੀਡੀਓ ਪੋਸਟ ਕਰਕੇ ਇਹ ਜਾਣਕਾਰੀ ਦਿੱਤੀ ਹੈ।

ਅਨੁਪਮ ਖੇਰ ਦੇ ਦਫਤਰ ‘ਚ ਚੋਰੀ ਦੀ ਘਟਨਾ ਸੁਰਖੀਆਂ ‘ਚ ਬਣੀ ਹੋਈ ਹੈ।

ਇਹ ਚੋਰੀ ਵੀਰਾ ਦੇਸਾਈ ਰੋਡ ‘ਤੇ ਸਥਿਤ ਉਨ੍ਹਾਂ ਦੇ ਦਫ਼ਤਰ ‘ਚ ਹੋਈ।

ਅਦਾਕਾਰ ਨੇ ਚੋਰਾਂ ਦੇ ਖਿਲਾਫ ਐਫਆਈਆਰ ਵੀ ਦਰਜ ਕਰਵਾਈ ਹੈ।

ਚੋਰਾਂ ਨੇ ਲੱਖਾਂ ਰੁਪਏ ਦੀ ਨਕਦੀ ਦੇ ਨਾਲ-ਨਾਲ ਇੱਕ ਐਕਟਰ ਦੀ ਫਿਲਮ ਦੇ ਕੁਝ ਸਾਮਾਨ ਅਤੇ ਨੈਗੇਟਿਵ ਵੀ ਚੋਰੀ ਕਰ ਲਏ ਹਨ।

ਚੋਰੀ ਦੀ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਅਨੁਪਮ ਖੇਰ ਨੇ ਇੰਸਟਾਗ੍ਰਾਮ ਅਤੇ ਐਕਸ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਇੱਕ ਵੀਡੀਓ ਵੀ ਸ਼ੇਅਰ ਕੀਤਾ ਹੈ।

ਇਹ ਵੀਡੀਓ ਚੋਰੀ ਅਤੇ ਭੰਨਤੋੜ ਤੋਂ ਬਾਅਦ ਦੀ ਹੈ।

ਇਸ ਨੂੰ ਸਾਂਝਾ ਕਰਦੇ ਹੋਏ, ਅਭਿਨੇਤਾ ਨੇ ਲਿਖਿਆ, “ਬੀਤੀ ਰਾਤ ਮੇਰੇ ਵੀਰਾ ਦੇਸਾਈ ਰੋਡ ਦਫਤਰ ਵਿੱਚ, ਦੋ ਚੋਰਾਂ ਨੇ ਮੇਰੇ ਦਫਤਰ ਦੇ ਦੋ ਦਰਵਾਜ਼ੇ ਤੋੜ ਦਿੱਤੇ ਅਤੇ ਅਕਾਊਂਟਸ ਵਿਭਾਗ (ਜੋ ਸ਼ਾਇਦ ਉਹ ਤੋੜ ਨਹੀਂ ਸਕੇ) ਅਤੇ ਸਾਡੀ ਕੰਪਨੀ ਦੁਆਰਾ ਨਿਰਮਿਤ ਸਾਰਾ ਸੇਫ ਲੈ ਗਏ। ਇੱਕ ਫਿਲਮ ਦੇ ਨੈਗੇਟਿਵ ਜੋ ਕਿ ਇੱਕ ਡੱਬੇ ਵਿੱਚ ਸਨ, ਚੋਰੀ ਕਰਕੇ ਲੈ ਗਏ।

ਉਨ੍ਹਾਂ ਨੇ ਅੱਗੇ ਦੱਸਿਆ- “ਐਫਆਈਆਰ ਦਰਜ ਕਰਵਾਈ ਹੈ ਅਤੇ ਪੁਲਿਸ ਨੇ ਭਰੋਸਾ ਦਿੱਤਾ ਹੈ ਕਿ ਚੋਰਾਂ ਨੂੰ ਜਲਦੀ ਹੀ ਫੜ ਲਿਆ ਜਾਵੇਗਾ।

ਕਿਉਂਕਿ ਸੀਸੀਟੀਵੀ ਕੈਮਰੇ ਵਿੱਚ ਇਹ ਦੋਵੇਂ ਆਪਣੇ ਸਮਾਨ ਸਮੇਤ ਆਟੋ ਵਿੱਚ ਬੈਠ ਕੇ ਜਾਂਦੇ ਹੋਏ ਨਜ਼ਰ ਆ ਰਹੇ ਸਨ।

ਪ੍ਰਮਾਤਮਾ ਉਹਨਾਂ ਨੂੰ ਬੁੱਧੀ ਦੇਵੇ। ਇਹ ਵੀਡੀਓ ਮੇਰੇ ਦਫਤਰ ਦੇ ਲੋਕਾਂ ਨੇ ਪੁਲਿਸ ਦੇ ਆਉਣ ਤੋਂ ਪਹਿਲਾਂ ਬਣਾਈ ਸੀ।”

ਇਸ ਐਕਟਰ ਦੇ ਆਫਿਸ ‘ਚ ਭੰਨਤੋੜ, ਲੱਖਾਂ ਦੀ ਚੋਰੀ, ਐਕਟਰ ਨੇ ਦਰਜ ਕਰਵਾਈ FIR, ਦੇਖੋ ਵੀਡੀਓ
ਲਿੰਕ ਕਮੈਂਟ ਬਾਕਸ ‘ਚ

कल रात मेरे वीरा देसाई रोड वाले ऑफ़िस में दो चोरों ने मेरे ऑफ़िस के दो दरवाज़ों को तोड़ा और अकाउंटस डिपार्टमेंट से पूरा सेफ़ (जो शायद वो तोड़ नहीं पाये) और हमारी कंपनी द्वारा निर्मित एक फ़िल्म के नेगेटिव जो एक बॉक्स में थे, चुराकर ले गए।हमारे ऑफिस ने FIR करवा दिया है।और पुलिस ने आश्वासन दिया है कि बहुत जल्द चोर पकड़े जाएंगे।क्योंकि CCTV कैमरा में दोनों सामान के साथ ऑटो में बैठते दिखाई दिये है।भगवान उन्हें सद्बुद्धि दे।ये वीडियो मेरे ऑफिस वालों ने पुलिस के आने से पहले बनाया था!


Actor Anupam Kher reported burglary at his Mumbai office. He took to his X account on Thursday to share an update that theifs entered his Veera Desai home and stole a safe full of cash and negatives of a film his company had shot, but not released yet.

ਇਸ ਐਕਟਰ ਦੇ ਆਫਿਸ ‘ਚ ਭੰਨਤੋੜ, ਲੱਖਾਂ ਦੀ ਚੋਰੀ, ਐਕਟਰ ਨੇ ਦਰਜ ਕਰਵਾਈ FIR, ਦੇਖੋ ਵੀਡੀਓ
ਲਿੰਕ ਕਮੈਂਟ ਬਾਕਸ ‘ਚ

ਅਨੁਪਮ ਖੇਰ ਦੇ ਆਫਿਸ ‘ਚ ਭੰਨਤੋੜ, ਲੱਖਾਂ ਦੀ ਚੋਰੀ, ਐਕਟਰ ਨੇ ਦਰਜ ਕਰਵਾਈ FIR
ਲਿੰਕ ਕਮੈਂਟ ਬਾਕਸ ‘ਚ