Breaking News

Abbotsford Police – ਕਾਰੋਬਾਰ ‘ਤੇ ਗੋਲੀਆਂ ਚਲਾ ਕੇ ਭੱਜੇ ਸ਼ੱਕੀ ਹਮਲਾਵਰ ਨੂੰ ਐਬਸਫੋਰਡ ਪੁਲਿਸ ਨੇ ਦਬੋਚ ਲਿਆ

Police say 22-year-old Gursewak Singh has been charged in connection with an extortion-related shooting at a business on King Road. No injuries were reported. Singh remains in custody and is awaiting a bail hearing on Dec. 23.

 

 

 

 

Police have released his photo in the public interest to assist the investigation and encourage witnesses or victims to come forward.

 

 

 

ਐਬਸਫੋਰਡ ਦੇ ਇੱਕ ਕਾਰੋਬਾਰ ‘ਤੇ ਗੋਲੀਆਂ ਚਲਾ ਕੇ ਭੱਜੇ ਸ਼ੱਕੀ ਹਮਲਾਵਰ ਨੂੰ ਐਬਸਫੋਰਡ ਪੁਲਿਸ ਨੇ ਦਬੋਚ ਲਿਆ, ਜਿਸਦੀ ਪਛਾਣ 22 ਸਾਲਾ ਗੁਰਸੇਵਕ ਸਿੰਘ ਵਜੋਂ ਹੋਈ ਹੈ।

 

 

 

 

ਉਸ ‘ਤੇ ਗੋਲੀ ਚਲਾਉਣ ਦੇ ਚਾਰਜ ਲਾ ਦਿੱਤੇ ਗਏ ਹਨ। 23 ਦਸੰਬਰ ਨੂੰ ਗੁਰਸੇਵਕ ਦੀ ਜ਼ਮਾਨਤ ਵਾਸਤੇ ਸੁਣਵਾਈ ਹੋਵੇਗੀ, ਓਨਾ ਚਿਰ ਅੰਦਰ ਹੀ ਰਹੇਗਾ।

 

 

 

ਸ਼ੱਕੀ ਦੋਸ਼ੀ ਦੀ ਤਸਵੀਰ ਜਤਨਕ ਕਰਨ ਦਾ ਮਕਸਦ ਉਸਦੇ ਸਾਥੀਆਂ ਦੀ ਪਛਾਣ ਕਰਨਾ ਅਤੇ ਭਾਈਚਾਰੇ ਤੋਂ ਉਸ ਬਾਰੇ ਹੋਰ ਜਾਣਕਾਰੀ ਹਾਸਲ ਕਰਨਾ ਦੱਸਿਆ ਗਿਆ ਹੈ। ਸੰਭਵ ਹੈ ਕਿ ਹੋਰ ਗਵਾਹ, ਪੀੜਤ ਜਾਂ ਉਸਨੂੰ ਜਾਣਦੇ ਲੋਕ ਅੱਗੇ ਆ ਕੇ ਗੁਰਸੇਵਕ ਦੀਆਂ ਸਰਗਰਮੀਆਂ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀ ਪੁਲਿਸ ਨਾਲ ਸਾਂਝੀ ਕਰਨ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

-ਫਿਰੌਤੀਆਂ ਦੇ ਮਾਮਲੇ ‘ਚ ਐਬਸਫੋਰਡ ਪੁਲਿਸ ਵਲੋਂ ਗ੍ਰਿਫਤਾਰੀ
-ਵੈਨਕੂਵਰ ਦਾ ਚਰਚਿਤ ਪ੍ਰਾਈਵੇਟ ਕਾਲਜ ਬੰਦ ਹੋਇਆ
-ਟਿਕਟੌਕ ਦਾ ਅਮਰੀਕਾ ਨਾਲ ਸਮਝੌਤਾ ਸਿਰੇ ਚੜ੍ਹਿਆ
-ਨੌਜਵਾਨ ਆਗੂ ਦੇ ਕਤਲ ਤੋਂ ਬਾਅਦ ਬੰਗਲਾਦੇਸ਼ ‘ਚ ਹਿੰਸਾ ਸ਼ੁਰੂ
-ਸਿੱਖ ਕਾਰਕੁੰਨਾਂ ਬਾਰੇ ਜੱਜ ਨੇ ਕੀਤੀਆਂ ‘ਜ਼ਹਿਰੀ ਟਿੱਪਣੀਆਂ’

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

Check Also

Dharmendra – ਜ਼ਲਦਬਾਜ਼ੀ ‘ਚ ਕਿਉਂ ਕੀਤਾ ਗਿਆ ਧਰਮਿੰਦਰ ਦਾ ਅੰਤਿਮ ਸੰਸਕਾਰ? ਜਾਣੋ ਇਸ ਦੇ ਪਿੱਛੇ ਦੀ ਸੱਚਾਈ

Dharmendra – ਜ਼ਲਦਬਾਜ਼ੀ ‘ਚ ਕਿਉਂ ਕੀਤਾ ਗਿਆ ਧਰਮਿੰਦਰ ਦਾ ਅੰਤਿਮ ਸੰਸਕਾਰ? ਜਾਣੋ ਇਸ ਦੇ ਪਿੱਛੇ …