A 22-year-old victim held a press conference and detailed how she was physically and mentally tortured by self-styled Christian prophet Bajinder Singh. Kapurthala Police have registered an FIR under IPC sections 354-A, 354-D, and 506 against Prophet Bajinder Singh for sexual harassment, stalking, and criminal intimidation
ਸਰੀਰਕ ਛੇੜਛਾੜ ਦੇ ਦੋਸ਼ ਹੇਠ ਜਲੰਧਰ ਦਾ ਮਸ਼ਹੂਰ ਪਾਸਟਰ ਬਲਜਿੰਦਰ ਸਿੰਘ ਅਦਾਲਤ ਵਿੱਚ ਪੇਸ਼ ਨਾ ਹੋਇਆ
ਅਦਾਲਤ ਵਲੋਂ ਗੈਰ-ਜ਼ਮਾਨਤੀ ਵਾਰੰਟ ਜਾਰੀ
ਪਾਸਟਰ ਨੇ ਦਿੱਤਾ 12 ਮਾਰਚ ਨੂੰ ਪੰਜਾਬ ਬੰਦ ਦਾ ਸੱਦਾ
ਸਰੀਰਕ ਛੇੜਛਾੜ ਦੇ ਦੋਸ਼ ਹੇਠ ਜਲੰਧਰ ਦਾ ਮਸ਼ਹੂਰ
ਪਾਸਟਰ ਬਲਜਿੰਦਰ ਸਿੰਘ ਅਦਾਲਤ ਵਿੱਚ ਪੇਸ਼ ਨਾ ਹੋਇਆ, ਸਿੱਟੇ ਵਜੋਂ ਅਦਾਲਤ ਨੇ ਅੱਜ ਉਸਦੇ ਗੈਰ-ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤੇ ਹਨ।
ਬਦਲੇ ‘ਚ ਪਾਸਟਰ ਨੇ 12 ਮਾਰਚ ਨੂੰ ਪੰਜਾਬ ਬੰਦ ਦਾ ਸੱਦਾ ਦੇ ਦਿੱਤਾ ਹੈ।
ਪੀੜਤ ਲੜਕੀ ਦੇ ਬਿਆਨ ਤੁਸੀਂ ਖੁਦ ਸੁਣ ਲਵੋ।