Breaking News

CM ਭਗਵੰਤ ਮਾਨ ਵਲੋਂ ਗੰਨਮੈਨ ਨਾਲ ਹੱਥੋਪਾਈ ਤੇ ਨੌਜਵਾਨ ਆਈਪੀਐੱਸ ਔਰਤ ਅਫ਼ਸਰ ਨਾਲ ਬਦਸਲੂਕੀ – ਬਿਕਰਮ ਮਜੀਠੀਆ ਦਾ ਦਾਅਵਾ

CM Bhagwant Mann ਮੁੱਖ ਮੰਤਰੀ ਵੱਲੋਂ ਆਪਣੇ ਗੰਨਮੈਨ ਨਾਲ ਹੱਥੋਪਾਈ ਹੋਣ ਤੇ ਨੌਜਵਾਨ ਆਈਪੀਐੱਸ ਔਰਤ ਅਫ਼ਸਰ ਨਾਲ ਬਦਸਲੂਕੀ ਕਰਨ ਵਰਗੇ ਬੇਹੱਦ ਗੰਭੀਰ ਦੋਸ਼ ਬਿਕਰਮ ਸਿੰਘ ਮਜੀਠੀਆ ਮੁੱਖ ਮੰਤਰੀ ‘ਤੇ ਲਾ ਰਿਹਾ ਹੈ।

ਪਰ ਨਾ ਸਿਰਫ ਮੁੱਖ ਮੰਤਰੀ ਦਾ ਦਫਤਰ ਚੁੱਪ ਹੈ, “ਆਪ” ਵੀ ਆਪਣੇ ਮੁੱਖ ਮੰਤਰੀ ਸ਼ਰੇਆਮ ਦੀ ਹੋ ਰਹੀ ਇਸ ਜ਼ਲਾਲਤ ‘ਤੇ ਚੁੱਪ ਹੈ। ਪਾਰਟੀ ਦਾ ਪੰਜਾਬ ਪ੍ਰਧਾਨ, ਕੋਈ ਮੰਤਰੀ, ਕੋਈ ਵਿਧਾਇਕ, ਕੋਈ ਬੁਲਾਰਾ ਨਹੀਂ ਕੁਸਕਿਆ ਹਾਲੇ ਤੱਕ।

ਜੇ ਇਹ ਦੋਸ਼ ਝੂਠੇ ਨੇ ਤਾਂ ਇਨ੍ਹਾਂ ਦੀ ਨਿਖੇਧੀ ਕਰਨ।

ਪਾਰਟੀ ਦੀ ਇਸ ਚੁੱਪ ਦਾ ਮਤਲਬ ਲੋਕ ਇਨ੍ਹਾਂ ਦੇ ਸੱਚ ਹੋਣਾ ਕਿਉਂ ਨਹੀਂ ਸਮਝਣਗੇ ?

ਜੇ ਇਨ੍ਹਾਂ ਵਿਚੋਂ ਕਿਸੇ ਦੋਸ਼ ਵਿਚ ਵੀ ਮਾੜੀ ਮੋਟੀ ਸੱਚਾਈ ਹੈ ਤਾਂ ਇਹ ਬੰਦਾ ਮੁੱਖ ਮੰਤਰੀ ਦੀ ਕੁਰਸੀ ‘ਤੇ ਇਕ ਦਿਨ ਵੀ ਰਹਿਣ ਦੇ ਕਾਬਲ ਨਹੀਂ।

ਜੇ ਦੋਸ਼ ਝੂਠੇ ਨੇ ਤਾਂ ਮਜੀਠੀਆ ‘ਤੇ ਕਾਰਵਾਈ ਕਰੋ ਤੇ ਜੇ ਇਨ੍ਹਾਂ ਵਿੱਚ ਸਚਾਈ ਹੈ ਤਾਂ ਮੁੱਖ ਮੰਤਰੀ ‘ਤੇ ਉਸਦੀ ਪਾਰਟੀ ਕਾਰਵਾਈ ਕਰੇ।

ਵੈਸੇ ਹੁਣ ਤੱਕ ਦਾ ਰਿਕਾਰਡ ਇਹੀ ਹੈ ਕਿ ਮਜੀਠੀਆ ਨੇ ਪਹਿਲਾਂ ਵੀ ਜਦੋਂ ਮੁੱਖ ਮੰਤਰੀ ਦੇ ਸਿਹਤ ਅਤੇ ਹੋਰ ਅੰਦਰੂਨੀ ਘਟਨਾਵਾਂ ਬਾਰੇ ਖੁਲਾਸੇ ਕੀਤੇ ਤਾਂ ਉਹ ਸਾਰੇ ਦੇ ਸਾਰੇ ਸੱਚੇ ਨਿਕਲੇ।
ਇਸ ਵਾਰੀ “ਆਪ” ਦੀ ਚੁੱਪ ਫਿਰ ਉਧਰ ਨੂੰ ਹੀ ਇਸ਼ਾਰਾ ਕਰੇਗੀ।

👉ਜਦੋਂ ਵੱਧ ਸ਼ਰਾਬ ਪੀਣ ਨਾਲ BLOOD PRESSURE ਵੱਧ ਜਾਏ ਉਸ ਨਾਲ ਅੱਖਾਂ ਦਾ ਨੁਕਸਾਨ ਹੋਇਆ ਹੋਵੇ ਤਾਂ ਉਸ ਬਿਮਾਰੀ ਨੂੰ ਹਾਈਪਰਟੈਨਸਿਵ ਰੈਟੀਨੋਪੈਥੀ (HYPERTENSIVE RETINOPATHY) ਕਹਿੰਦੇ ਹਨ।
👉ਸਾਡੇ ਮਾਣਯੋਗ ਮੁੱਖ ਮੰਤਰੀ ਸਾਬ ਭਗਵੰਤ ਮਾਨ ਜੀ ਨੂੰ ਵੀ ਇਹੀ ਬਿਮਾਰੀ ਹੈ।
👉ਇਸੇ ਲਈ ਜਨਾਬ ਜੀ ਐਨਕਾਂ ਲਾ ਕੇ VIDHAN SABHA ਪੁੱਜੇ ਸਨ।
👉ਅਸੀਂ ਤਾਂ ਦੁਆ ਹੀ ਕਰ ਸਕਦੇ ਹਾਂ ਕਿ ਜਨਾਬ ਛੇਤੀ ਤੰਦਰੁਸਤ ਹੋਣ।

👉ਅਰਵਿੰਦ ਕੇਜਰੀਵਾਲ ਦੀ ਸੱਤਾ ਲਈ ਲਾਲਸਾ ਹੋ ਗਈ ਬੇਨਕਾਬ❗️
👉ਆਮ ਆਦਮੀ ਪਾਰਟੀ ਨੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੂੰ ਲੁਧਿਆਣਾ ਪੱਛਮੀ ਤੋਂ ਉਮੀਦਵਾਰ ਬਣਾ ਦਿੱਤਾ ਹੈ।
👉ਹੁਣ ਉਹਨਾਂ ਦੀ ਰਾਜ ਸਭਾ ਸੀਟ ਖਾਲੀ ਕਰਵਾ ਕੇ ਅਰਵਿੰਦ ਕੇਜਰੀਵਾਲ ਜਾਂ ਮਨੀਸ਼ ਸਿਸੋਦੀਆ ਨੂੰ ਪੰਜਾਬ ਤੋਂ ਰਾਜ ਸਭਾ ਮੈਂਬਰ ਬਣਾਇਆ ਜਾਵੇਗਾ❓️
👉ਇਕ ਵਾਰ ਫਿਰ ਪੰਜਾਬ ਨੂੰ ਦਿੱਲੀ ਵਾਸਤੇ ਕੁਰਬਾਨੀ ਦੇਣ ਲਈ ਤਿਆਰ ਕੀਤਾ ਜਾ ਰਿਹਾ।
👉ਦਿੱਲੀ ਦੀ ਅਧੀਨਗੀ ਪੰਜਾਬ ਨੂੰ ਬਰਬਾਦ ਕਰ ਰਹੀ ਹੈ ਪਰ ਭਗਵੰਤ ਮਾਨ ਜੀ ਕਹਿੰਦੇ ਕੋਈ ਗੱਲ ਨਹੀਂ
ਦਿੱਲੀ ਵਾਲੇ ਖੁਸ਼ ਹੋਣੇ ਚਾਹੀਦੇ ਹਨ।
ਪੰਜਾਬ ਦਾ ਕੀ ਐ❗️

👉 ਭਗਵੰਤ ਮਾਨ ਦਾ ਮੁੱਖ ਮੰਤਰੀ ਦੀ ਕੁਰਸੀ ਤੋਂ ਲਹਿਣਾ ਤਹਿ ਹੈ ਕਿਉਂਕਿ ਮੁੱਖ ਮੰਤਰੀ ਦੀਆਂ ਹਰਕਤਾਂ ਹੀ ਅਜਿਹੀਆਂ ਹਨ।
👉ਮੁੱਖ ਮੰਤਰੀ ਦਾ CHOHAL DAM ‘ਤੇ ਸ਼ਰਾਬ ਦੇ ਨਸ਼ੇ ਵਿੱਚ GUNMAN ਨਾਲ ਹੱਥੋਪਾਈ ਹੋਣਾ ਮੁੱਖ ਮੰਤਰੀ ਦੀ ਮਾਨਸਿਕ ਹਾਲਤ ਬਿਆਨ ਕਰਦਾ ਹੈ ।
👉IPS ਅਫਸਰ ਨਾਲ ਬਦਸਲੂਕੀ ਕਰਨਾ ਅਤੇ ਸ਼ਰਾਬ ਦੇ ਨਸ਼ੇ ਵਿੱਚ ਉੱਚ ਅਧਿਕਾਰੀਆਂ ਨਾਲ ਵੀ ਬਦਸਲੂਕੀ ਕਰਨਾ ਬੇਹੱਦ ਮੰਦਭਾਗਾ ਹੈ।
👉VIDHAN SABHA SESSION ਦੌਰਾਨ ਵੱਡੀਆਂ ਗੱਲਾਂ ਨਾਲ ਕੁਛ ਨਹੀਂ ਹੋਣਾ ਕਿਉਂਕਿ ਆਪ ਸਰਕਾਰ ਦੀ ਨਾਲਾਇਕੀ ਕਾਰਨ ਸੂਬੇ ਸਿਰ ਕਰਜ਼ਾ 3.75 ਲੱਖ ਕਰੋੜ ਹੋ ਗਿਆ ਹੈ।
👉ਪੰਜਾਬ ਦਾ ਰਬ ਹੀ ਰਾਖਾ🙏🏻
👉ਅੱਜ ਵੀ ਮੁੱਖ ਮੰਤਰੀ ਕਾਲੀਆਂ ਐਨਕਾਂ 😎 ਲਾਈ ਫਿਰਦੇ ਸੀ ਵਿਧਾਨ ਸਭਾ ਸੈਸ਼ਨ ਦੌਰਾਨ ਕਿਉਂਕਿ ਮੁੱਖ ਮੰਤਰੀ ਨੇ ਜਿਆਦਾ ਸ਼ਰਾਬ ਪੀਣ ਕਾਰਨ ਅੱਖਾਂ ਵਿਚ ਖੂਨ ਜੰਮਣ ਦੀ ਬਿਮਾਰੀ ਤੋਂ ਪੀੜਤ ਹਨ।
👉 ਮੁੱਖ ਮੰਤਰੀ ਜੀ ਦੀ ਜਲਦ ਸਿਹਤਯਾਬੀ ਦੀ ਕਾਮਨਾ ਕਰਦੇ ਹਾਂ।
👉CHEERS 🥃🍻