Gursimran Mand – ਲਸ਼ਕਰ-ਏ-ਤੋਇਬਾ ਮੁਖੀ ਦਾ ਧੜ ਲਿਆਉਣ ਵਾਲੇ ਨੂੰ ਗੁਰਸਿਮਰਨ ਮੰਡ ਵਲੋ 1 ਕਰੋੜ ਦੇ ਇਨਾਮ ਦਾ ਐਲਾਨ
ਲਸ਼ਕਰ-ਏ-ਤੋਇਬਾ ਮੁਖੀ ਦਾ
ਧੜ ਲਿਆਉਣ ਵਾਲੇ ਨੂੰ
ਗੁਰਸਿਮਰਨ ਮੰਡ ਵਲੋ 1 ਕਰੋੜ ਦੇ
ਇਨਾਮ ਦਾ ਐਲਾਨ
ਮੋਦੀ ਪਾਕਿਸਤਾਨ ਤੇ ਸਰਜੀਕਲ ਸਟ੍ਰਾਈਕ ਕਰਨ
ਗੁਰਸਿਮਰਨ ਮੰਡ ਵਲੋ 1 ਕਰੋੜ ਦੇ
ਇਨਾਮ ਦਾ ਐਲਾਨ
Gursimran Mand – ‘ਚ ਹੋਏ ਅੱਤਵਾਦੀ ਹਮਲੇ ਖ਼ਿਲਾਫ਼ ਦਿੱਲੀ ਵਿੱਚ ਗੁੱਸਾ ਜਾਰੀ ਹੈ। ਇੰਟਰਨੈਸ਼ਨਲ ਐਂਟੀ ਖਾਲਿਸਤਾਨੀ ਟੈਰਰਿਸਟ ਫਰੰਟ ਵੱਲੋਂ ਜੰਤਰ-ਮੰਤਰ ਦਿੱਲੀ ਵਿਖੇ ਇੱਕ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਲਸ਼ਕਰ-ਏ-ਤੋਇਬਾ ਮੁਖੀ ਦੇ ਪੋਸਟਰਾਂ ‘ਤੇ ਜੁੱਤੀਆਂ ਮਾਰੀਆਂ ਗਈਆਂ ਅਤੇ ਪਾਕਿਸਤਾਨ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ।
ਇਸ ਮੌਕੇ ਪ੍ਰਧਾਨ ਗੁਰਸਿਮਰਨ ਸਿੰਘ ਮੰਡ ਨੇ ਕਿਹਾ ਕਿ ਲਸ਼ਕਰ-ਏ-ਤੋਇਬਾ ਮੁਖੀ ਦਾ ਧੜ ਲਿਆਉਣ ਵਾਲਿਆਂ ਨੂੰ 1 ਕਰੋੜ ਰੁਪਏ ਦਾ ਇਨਾਮ ਦਿੱਤਾ ਜਾਵੇਗਾ । ਉਨ੍ਹਾਂ ਕਿਹਾ ਸੈਰ ਕਰਨ ਗਏ ਲੋਕਾਂ ਦਾ ਕੀ ਕਸੂਰ ਸੀ। ਇਹ ਲੋਕ ਦੇਸ਼ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਹਨ।
Pahalgam terror attack pic.twitter.com/cgeN05LNen
— Punjab Spectrum (@PunjabSpectrum) April 25, 2025