Breaking News

US Plane ਅਮਰੀਕੀ ਜਹਾਜ਼ ਅੰਮ੍ਰਿਤਸਰ ਹਵਾਈ ਅੱਡੇ ’ਤੇ ਪਹੁੰਚਿਆ

US Plane Carrying 2nd Batch Of 119 Indian Immigrants Lands In Amritsar


ਗੈਰਕਾਨੂੰਨੀ ਪਰਵਾਸੀ ਭਾਰਤੀਆਂ ਦੇ ਦੂਜੇ ਬੈਚ ਨੂੰ ਲੈ ਕੇ ਅਮਰੀਕੀ ਫੌਜੀ ਜਹਾਜ਼ ਸੀ-17 ਅੰਮ੍ਰਿਤਸਰ ਦੇ ਕੌਮਾਂਤਰੀ ਹਵਾਈ ਅੱਡੇ ’ਤੇ ਪਹੁੰਚ ਗਿਆ ਹੈ। ਜਹਾਜ਼ ਵਿਚ 116 ਭਾਰਤੀ ਸਵਾਰ ਦੱਸੇ ਜਾਂਦੇ ਹਨ, ਜਿਨ੍ਹਾਂ ਵਿਚ 65 ਪੰਜਾਬੀ ਹਨ। ਪਹਿਲਾਂ ਦੂਜੇ ਬੈਚ ਵਿਚ 119 ਭਾਰਤੀਆਂ ਨੂੰ ਡਿਪੋਰਟ ਕਰਨ ਦਾ ਦਾਅਵਾ ਕੀਤਾ ਗਿਆ ਸੀ।

ਪੰਜਾਬ ਨੂੰ ਬਦਨਾਮ ਕਰਨ ਸਬੰਧੀ ਭਗਵੰਤ ਮਾਨ ਦੇ ਦੋਸ਼ਾਂ ਦੇ ਜਵਾਬ ‘ਚ ਭਾਜਪਾ ਨੇ ਕਿਹਾ ਹੈ ਕਿ ਪੰਜਾਬ ਅਮਰੀਕਾ ਦੇ ਸਭ ਤੋਂ ਨੇੜੇ ਹੈ।

ਪਰ ਇਹ ਗਲਤ ਹੈ ਕਿਉਂਕਿ ਅਮਰੀਕੀ RCH175 ਹਵਾਈ ਜਹਾਜ਼ ਡਿਏਗੋ ਗਾਰਸੀਆ ਦੇ ਹਿੰਦ ਮਹਾਸਾਗਰ ਖੇਤਰ ਵਿੱਚ ਸੰਯੁਕਤ ਅਮਰੀਕੀ ਅਤੇ ਇੰਗਲੈਂਡ ਦੇ ਸਮੁੰਦਰੀ ਰੱਖਿਆ ਬੇਸ ਤੋਂ ਅੰਮ੍ਰਿਤਸਰ ਲਈ ਉਡਾਣ ਭਰਨ ਤੋਂ ਪਹਿਲਾਂ ਗੁਜਰਾਤ ਦੇ ਉੱਪਰ ਭਾਰਤੀ ਹਵਾਈ ਖੇਤਰ ਵਿੱਚ ਦਾਖਲ ਹੋਇਆ ਸੀ।

ਜਹਾਜ਼ ਅੰਮ੍ਰਿਤਸਰ ਤੋਂ ਗੁਜਰਾਤ ਦੇ ਉੱਪਰ ਡਿਏਗੋ ਗਾਰਸੀਆ ਵਾਪਸ ਪਰਤਿਆ ਸੀ।

ਗੁਜਰਾਤ ਅੰਮ੍ਰਿਤਸਰ ਅਤੇ ਡਿਏਗੋ ਗਾਰਸੀਆ ਦੇ ਰਾਹ ਵਿੱਚ ਸੀ।

ਮੀਡੀਆ ਬਿਆਨ ਜਾਰੀ ਕਰਨ ਦੀ ਬਜਾਏ ਪੰਜਾਬ ਸਰਕਾਰ ਨੂੰ ਡਿਪੋਰਟੀ ਫਲਾਈਟਾਂ ਦੀ ਮੰਜ਼ਿਲ ਵਜੋਂ ਅੰਮ੍ਰਿਤਸਰ ਦੀ ਚੋਣ ਪ੍ਰਕਿਰਿਆ ਬਾਰੇ ਅਮਰੀਕੀ ਦੂਤਾਵਾਸ ਨੂੰ ਪੱਤਰ ਲਿਖਣ ਬਾਰੇ ਵਿਚਾਰ ਕਰਨਾ ਚਾਹੀਦਾ ਹੈ।

ਵੈਸੇ ਵੀ ਭਗਵੰਤ ਮਾਨ ਨੂੰ ਪਹਿਲੀ ਵਾਰ ਹੀ ਇਹ ਮੁੱਦਾ ਚੁੱਕਣਾ ਚਾਹੀਦਾ ਸੀ ਪਰ ਉਦੋਂ ਇਹ ਚੁੱਪ ਰਿਹਾ।

ਇਸ ਸਾਰੇ ਕੁਝ ਦੌਰਾਨ ਅੱਜ ਸ਼ੇਖੀ ਮਾਰ ਰਿਹਾ ਸੀ ਕਿ ਸਾਢੇ ਸਤਾਰਾਂ ਸਾਲ ਦੀ ਉਮਰ ਵਿੱਚ ਇਹ ਜਹਾਜ਼ ਚੜ੍ਹ ਗਿਆ ਸੀ ਤੇ ਇਸਨੂੰ ਜਹਾਜ਼ਾਂ ਦੀ ਪਛਾਣ ਹੈ। ਇਨ੍ਹਾਂ ਗੱਲਾਂ ਦਾ ਡਿਪੋਰਟੇਸ਼ਨ ਦੇ ਵਿਵਾਦ ਨਾਲ ਕੀ ਲੈਣਾ ਦੇਣਾ? ਇਹਨੂੰ ਫੁਕਰਪੁਣਾ ਕਹਿੰਦੇ ਨੇ।

BJP MLA Manjinder Sirsa criticized CM Bhagwant Mann for political drama over the deportation of Punjabis from the US, urging him to act against travel agents who exploited these families and help them recover their lost lands. He accused Mann of exploiting public emotions for political gain. Meanwhile, BJP Spokesperson Jaiveer Shergill called the deportees victims of fraudulent agents and AAP’s failure. He questioned why youth are migrating illegally, if law and order has collapsed, whether drug addiction has worsened, why industries are shutting down, and what AAP has done for Punjab’s youth

Amritsar: On Punjab CM Bhagwant Mann’s statement, BJP MLA Manjinder Singh Sirsa says, “The youth of Punjab sold their land to go to America. Travel agents looted them and sent them by illegal routes. Bhagwant Mann’s government and the police kept taking money from the travel agents… How could such travel agents flourish?… They made thousands of people jobless… AAP should think about how they destroyed Punjab. They said that people would leave everything (in the US) and return to Punjab, but they are selling their lands to leave Punjab, and AAP is still creating a drama…”

CM Bhagwant Mann raised questions about the BJP-led Central Government’s decision to choose Amritsar Airport for the deportees sent by the US. He alleged that Amritsar was chosen to defame Punjabis.

Mann questioned if PM Modi was bringing this “gift” from Trump, pointing out that “our people are returning in shackles.” He also noted that the flight is still in airspace and urged the MEA and MHA to change its landing destination.

Mann further questioned why gangsters, whom India has been demanding extradition for, are not being deported, while those working in restaurants are being sent back.

Langar sewa by the SGPC at the Sree Guru Ram Dass airport, Amritsar #Punjab by the SGPC for the US Deportees.

अमेरिका से वापस भेजे जा रहे पंजाबी, धोखाधड़ी करने वाले एजेंटों और पंजाब में विफल हुई AAP सरकार की नाकामी के शिकार हैं।

पंजाब के मुख्यमंत्री को जवाब देना चाहिए:
1.पंजाब से इतनी बड़ी संख्या में युवा अवैध तरीके से प्रवास क्यों कर रहे हैं?
2.क्या इसका कारण यह है कि कानून और व्यवस्था पूरी तरह चरमरा चुकी है?
3.क्या इसका कारण यह है कि AAP सरकार के आने के बाद नशे की समस्या और बढ़ गई है?
4.क्या इसका कारण यह है कि उद्योग “शटडाउन मोड” में हैं क्योंकि AAP सरकार विफल हो गई है?
5.क्या इसका कारण यह है कि राज्य सरकार नए रोजगार सृजन में असफल रही है?

AAP सरकार ने पंजाब के युवाओं के लिए आखिर किया ही क्या है?