ਫਿਰੋਜ਼ਪੁਰ ‘ਚ ਵੇਖਣ ਨੂੰ ਮਿਲਿਆ ਅਨੋਖਾ ਵਿਆਹ,ਲਾੜੀ ਹੀ ਪਿੰਡ ਕਰੀ ਕਲਾਂ ‘ਚ ਲੈ ਕੇ ਪਹੁੰਚ ਗਈ ਬਰਾਤ,ਮੁੰਡੇ ਵਾਲਿਆਂ ਨੇ ਖੇਤ ਹੀ ਲਾ’ਤਾ ਟੈਂਟ
ਪੰਜਾਬ ‘ਚ ਅਨੋਖਾ ਵਿਆਹ: ਲਾੜੇ ਦੇ ਘਰ ਬਰਾਤ ਲੈ ਕੇ ਪਹੁੰਚੀ ਲਾੜੀ, ਲਾੜੇ ਨੇ ਵੀ ਨਹੀਂ ਛੱਡੀ ਕੋਈ ਕਸਰ
ਫਿਰੋਜ਼ਪੁਰ ‘ਚ ਇੱਕ ਅਨੋਖਾ ਵਿਆਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇੱਥੇ ਲਾੜੇ ਦੀ ਥਾਂ ਲਾੜੀ ਲੜਕੇ ਦੇ ਘਰ ਬਾਰਾਤ ਲੈ ਕੇ ਪਹੁੰਚੀ ਹੈ। ਇਸ ਦੌਰਾਨ ਲਾੜੇ ਨੇ ਖੇਤਾਂ ‘ਚ ਹੀ ਟੈਂਟ ਲਗਾ ਕੇ ਵਿਆਹ ਕਰਵਾਇਆ। ਇਹ ਜੋੜਾ ਕੈਨੇਡਾ ਤੋਂ ਵਾਪਸ ਆਇਆ ਸੀ, ਜੋ ਕਿ ਕਿਸਾਨੀ ਅੰਦੋਲਨ ਤੋਂ ਕਾਫ਼ੀ ਪ੍ਰੇਰਿਤ ਸੀ।
ਫਿਰੋਜ਼ਪੁਰ ‘ਚ ਇੱਕ ਅਨੋਖਾ ਵਿਆਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇੱਥੇ ਲਾੜੇ ਦੀ ਥਾਂ ਲਾੜੀ ਲੜਕੇ ਦੇ ਘਰ ਬਾਰਾਤ ਲੈ ਕੇ ਪਹੁੰਚੀ ਹੈ। ਇਸ ਦੌਰਾਨ ਲਾੜੇ ਨੇ ਖੇਤਾਂ ‘ਚ ਹੀ ਟੈਂਟ ਲਗਾ ਕੇ ਵਿਆਹ ਕਰਵਾਇਆ। ਇਹ ਜੋੜਾ ਕੈਨੇਡਾ ਤੋਂ ਵਾਪਸ ਆਇਆ ਸੀ, ਜੋ ਕਿ ਕਿਸਾਨੀ ਅੰਦੋਲਨ ਤੋਂ ਕਾਫ਼ੀ ਪ੍ਰੇਰਿਤ ਸੀ
ਇਸ ਦੌਰਾਨ ਵਿਆਹ ‘ਚ ਵੰਡੇ ਜਾਣ ਵਾਲੇ ਮਠਿਆਈ ਦੇ ਡੱਬਿਆਂ ਨੂੰ ਕਿਸਾਨੀ ਸਲੋਗਨਾਂ ਨਾਲ ਸਜਾਇਆ ਗਿਆ ਤੇ ਡੱਬਿਆਂ ਦੇ ਨਾਲ ਸ਼ਹਿਦ ਵੀ ਵੰਡਿਆ ਗਿਆ