Breaking News

Keir Starmer. ਭਾਰਤ ਲਈ ਵੀਜ਼ਾ ਨਿਯਮਾਂ ’ਚ ਢਿੱਲ ਨਹੀਂ ਦੇਵੇਗਾ ਬ੍ਰਿਟੇਨ

Keir Starmer under pressure prior to visit to India to secure release of Scot held illegally for 8 years in an Indian jail and bring him home to reunite him with his wife and family

ਲੰਡਨ – ਬ੍ਰਿਟੇਨ ਦੇ ਪ੍ਰਧਾਨ ਮੰਤਰੀ 2 ਦਿਨਾਂ ਦੇ ਦੌਰੇ ’ਤੇ ਭਾਰਤ ਪਹੁੰਚ ਚੁੱਕੇ ਹਨ। ਭਾਰਤ ਰਵਾਨਾ ਹੋਣ ਤੋਂ ਪਹਿਲਾਂ ਕੀਰ ਸਟਾਰਮਰ ਨੇ ਕਿਹਾ ਕਿ ਬ੍ਰਿਟੇਨ ਭਾਰਤ ਲਈ ਵੀਜ਼ਾ ਨਿਯਮਾਂ ’ਚ ਢਿੱਲ ਨਹੀਂ ਦੇਵੇਗਾ। ਸਟਾਰਮਰ ਨੇ ਅੱਗੇ ਕਿਹਾ ਕਿ ਭਾਰਤੀ ਪ੍ਰੋਫੈਸ਼ਨਲਜ਼ ਜਾਂ ਸਟੂਡੈਂਟਸ ਲਈ ਵੀਜ਼ਾ ਰੂਟ ਖੋਲ੍ਹਣ ਦੀ ਕੋਈ ਯੋਜਨਾ ਨਹੀਂ ਹੈ।

 

 

 

 

 

ਸਟਾਰਮਰ ਨੇ ਕਿਹਾ ਭਾਰਤ ਦੌਰਾ ਵੀਜ਼ਾ ਏਜੰਡੇ ’ਚ ਸ਼ਾਮਲ ਨਹੀਂ ਹੈ। ਇਹ ਸਿਰਫ਼ ਬਿਜ਼ਨੈੱਸ, ਨਿਵੇਸ਼, ਨੌਕਰੀਆਂ ਅਤੇ ਖੁਸ਼ਹਾਲੀ ਨੂੰ ਯੂਨਾਈਟਿਡ ਕਿੰਗਡਮ ’ਚ ਲਿਆਉਣ ਦਾ ਮਾਮਲਾ ਹੈ। ਸਟਾਰਮਰ ਨੇ ਕਿਹਾ ਕਿ ਵੀਜ਼ਾ ਵਪਾਰ ਸਮਝੌਤੇ ’ਚ ਕੋਈ ਭੂਮਿਕਾ ਨਹੀਂ ਨਿਭਾਉਂਦੇ, ਭਾਰਤ ਨਾਲ ਵੀਜ਼ਾ ਸਟੇਟਸ ’ਚ ਕੋਈ ਬਦਲਾਅ ਨਹੀਂ ਹੋਇਆ ਹੈ।

 

 

 

 

ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕੀ ਯੂ.ਕੇ. ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਐੱਚ-1ਬੀ ਵੀਜ਼ਾ ਨਿਯਮਾਂ ’ਚ ਬਦਲਾਅ ਤੋਂ ਬਾਅਦ ਤਕਨਾਲੋਜੀ ਪੇਸ਼ੇਵਰਾਂ ਨੂੰ ਆਕਰਸ਼ਿਤ ਕਰਨ ਬਾਰੇ ਵਿਚਾਰ ਕਰ ਸਕਦਾ ਹੈ। ਇਸ ’ਤੇ ਸਟਾਰਮਰ ਨੇ ਕਿਹਾ ਕਿ ਅਸੀਂ ਪ੍ਰੋਫੈਸ਼ਨਲਜ਼ ਨੂੰ ਦੁਨੀਆ ਭਰ ਤੋਂ ਲਿਆਉਣਾ ਚਾਹੁੰਦੇ ਹਾਂ ਤਾਂ ਕਿ ਯੂ.ਕੇ. ਦੀ ਅਰਥਵਿਵਸਥਾ ਵਧ ਸਕੇ।

 

 

 

 

 

UK Prime Minister Keir Starmer is in Mumbai today for a high-stakes meeting with Indian Prime Minister Narendra Modi, focusing on advancing the UK-India trade deal signed in July. Amid the economic talks, intense pressure is mounting on Starmer to prioritize the release of Jagtar Singh Johal, the 38-year-old British Sikh activist from Dumbarton, Scotland, who has been detained in an Indian prison since November 2017—nearly eight years without a full trial.

Check Also

Ladakh – ਲੱਗ ਗਿਆ ਕਰਫਿਊ ! ਸੜਕਾਂ ‘ਤੇ ਉਤਰ ਆਈ ਫੌਜ, 50 ਲੋਕ ਲਏ ਹਿਰਾਸਤ ‘ਚ

Ladakh – ਹਿੰਸਾ ਪ੍ਰਭਾਵਿਤ ਲੇਹ ‘ਚ ਵੀਰਵਾਰ ਨੂੰ ਪੁਲਸ ਅਤੇ ਅਰਧ ਸੈਨਿਕ ਬਲਾਂ ਨੇ ਕਰਫਿਊ …