Canada News
ਸਰੀ ਵਿੱਚ ਫਿਰੌਤੀਆਂ ਨਾਲ ਜੁੜੇ ਮਾਮਲਿਆਂ ਵਿੱਚ ਦੋ ਸ਼ੱਕੀਆਂ ਖ਼ਿਲਾਫ਼ ਦੋਸ਼ ਮਨਜ਼ੂਰ ਹੋ ਗਏ ਹਨ।
25 ਸਾਲਾ ਹਰਮਨਜੋਤ ਬਰਾੜ ਅਤੇ 23 ਸਾਲਾ ਹਰਦਿਲਪ੍ਰੀਤ ਸਿੰਘ ‘ਤੇ ਅੱਗ ਲਗਾਉਣ ਅਤੇ ਚੋਰੀ ਦਾ ਮਾਲ ਰੱਖਣ ਦੇ ਦੋਸ਼ ਲੱਗੇ ਹਨ।
ਅੱਜ ਵੀ ਸਰੀ ਦੀ 140 ਸਟਰੀਟ ਅਤੇ 60 ਐਵੇਨਿਊ ਪੁਲਿਸ ਵੱਡਾ ਅਪਰੇਸ਼ਨ ਚਲਾ ਰਹੀ ਹੈ।
ਹੁਣ ਤੱਕ ਸਰੀ ‘ਚ ਫਿਰੌਤੀ ਦੇ 56 ਮਾਮਲੇ ਦਰਜ ਹੋ ਚੁੱਕੇ ਹਨ, ਜਿਨ੍ਹਾਂ ‘ਚੋਂ 31 ‘ਚ ਗੋਲੀਆਂ ਚੱਲੀਆਂ ਹਨ। ਹੁਣ ਤੱਕ ਕੁੱਲ 11 ਜਣੇ ਚਾਰਜ ਕੀਤੇ ਜਾ ਚੁੱਕੇ ਹਨ।
ਕਈਆਂ ਨੂੰ ਸਿੱਧਾ ਡਿਪੋਰਟ ਕਰਨ ਦੀ ਵੀ ਖਬਰ ਹੈ, ਜਿਹੜੇ ਕਿ ਇੱਥੇ ਕੱਚੇ ਸਨ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ
ਸਰੀ ਵਿੱਚ ਫਿਰੌਤੀਆਂ ਨਾਲ ਜੁੜੇ ਮਾਮਲਿਆਂ ਵਿੱਚ ਦੋ ਸ਼ੱਕੀਆਂ ਖ਼ਿਲਾਫ਼ ਦੋਸ਼ ਮਨਜ਼ੂਰ ਹੋ ਗਏ ਹਨ।
25 ਸਾਲਾ ਹਰਮਨਜੋਤ ਬਰਾੜ ਅਤੇ 23 ਸਾਲਾ ਹਰਦਿਲਪ੍ਰੀਤ ਸਿੰਘ ‘ਤੇ ਅੱਗ ਲਗਾਉਣ ਅਤੇ ਚੋਰੀ ਦਾ ਮਾਲ ਰੱਖਣ ਦੇ ਦੋਸ਼ ਲੱਗੇ ਹਨ।
ਅੱਜ ਵੀ ਸਰੀ ਦੀ 140 ਸਟਰੀਟ ਅਤੇ 60 ਐਵੇਨਿਊ ਪੁਲਿਸ ਵੱਡਾ ਅਪਰੇਸ਼ਨ ਚਲਾ ਰਹੀ ਹੈ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ
-ਸਰੀ ‘ਚ ਫਿਰੌਤੀਆਂ ਮੰਗਣ ਸਬੰਧੀ 11 ਜਣਿਆਂ ‘ਤੇ ਚਾਰਜ ਲੱਗੇ
-ਕੈਨੇਡਾ ਦੇ “25 ਮੋਸਟ ਵਾਂਟਡ” ਵਿੱਚੋਂ 2 ਪੰਜਾਬੀ
-ਕੈਨੇਡਾ ਤੇ ਮੈਕਸੀਕੋ ਤੋਂ ਅਮਰੀਕਾ ‘ਚ ਟਰੱਕ ਆਉਣ ‘ਤੇ ਰੋਕ ਮੰਗੀ
-ਭਾਰਤ ‘ਚ ਹਿੰਦੂਤਵੀਆਂ ਤੇ ਦਲਿਤਾਂ ਵਿਚਾਲੇ ਟਕਰਾਅ ਵਧਿਆ
-ਜੰਮੂ ‘ਚ ਬੇਅਦਬੀ ਕਰਨ ਵਾਲੇ ਨੂੰ ਸੰਗਤ ਨੇ ਨਿਵੇਕਲਾ ਸਬਕ ਸਿਖਾਇਆ
-ਗਾਇਕ ਰਾਜਵੀਰ ਜਵੰਧਾ ਨੂੰ ਬਚਾਇਆ ਨਹੀਂ ਜਾ ਸਕਿਆ