Breaking News

Tarn Tarn By-Poll ਭਾਈ ਮਨਦੀਪ ਸਿੰਘ ਤੋਂ ਪਹਿਲਾਂ ਬੀਬੀ ਪਰਮਜੀਤ ਕੌਰ ਖ਼ਾਲੜਾ ਨੂੰ ਚੋਣ ਲੜਨ ਦਾ ਦਿੱਤਾ ਸੀ ਆਫ਼ਰ : ਤਰਸੇਮ ਸਿੰਘ

While addressing the media MP Amritpal Singh’s Father Tarsem Singh makes the announcement of Akali Dal WPD candidate: Mandeep Singh to contest Tarn Tarn By-Poll

 

 

 

ਭਾਈ ਮਨਦੀਪ ਸਿੰਘ ਤੋਂ ਪਹਿਲਾਂ ਬੀਬੀ ਪਰਮਜੀਤ ਕੌਰ ਖ਼ਾਲੜਾ ਨੂੰ ਚੋਣ ਲੜਨ ਦਾ ਦਿੱਤਾ ਸੀ ਆਫ਼ਰ : ਤਰਸੇਮ ਸਿੰਘ
ਸਾਨੂੰ ਬਾਦਲਾਂ ਤੇ ਅਕਾਲੀ ਦਲ ਮਾਨ ਦਾ ਸਾਥ ਨਹੀਂ ਚਾਹੀਦਾ : MP ਸਰਬਜੀਤ ਸਿੰਘ ਖ਼ਾਲਸਾ

 

 

 

 

 

ਅਕਾਲੀ ਦਲ ਵਾਰਿਸ ਪੰਜਾਬ ਨੇ
ਤਰਨਤਾਰਨ ਜ਼ਿਮਨੀ ਚੋਣ ‘ਚ
ਭਾਈ ਸੰਦੀਪ ਸਿੰਘ ਸਨੀ ਦੇ ਭਰਾਤਾ ਭਾਈ
ਮਨਦੀਪ ਸਿੰਘ ਨੂੰ ਉਮੀਦਵਾਰ ਐਲਾਨਿਆ

ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਸੰਦੀਪ ਸਿੰਘ ਸੰਨੀ ਦੇ ਭਰਾ ਨੂੰ ਤਰਨਤਾਰਨ ਲਈ ਉਮੀਦਵਾਰ ਬਣਾਇਆ

 

 

 

 

 

 

 

 

 

 

 

Akali Dal (Waris Punjab De) has announced its candidate for the Tarn Taran by-election.
Mandeep Singh, brother of Sandeep Singh Sunny—an accused in the Sudhir Suri murder case who is currently in jail—has been declared the party’s candidate.

 

 

 

 

With Sunny behind bars, his brother Mandeep Singh will contest the by-election on behalf of Akali Dal (Waris Punjab De).
The announcement was made by MP Amritpal Singh’s father, Tarsem Singh.

 

 

 

Check Also

Fortis ਹਸਪਤਾਲ ਦੇ ਡਾਕਟਰਾਂ ਵੱਲੋਂ ਮੈਡੀਕਲ ਬੁਲੇਟਿਨ ਜਾਰੀ ! Rajvir ਦੀ ਸਿਹਤ ਨਾਲ ਜੁੜੀ ਤਾਜ਼ਾ ਅਪਡੇਟ

Fortis ਹਸਪਤਾਲ ਦੇ ਡਾਕਟਰਾਂ ਵੱਲੋਂ ਮੈਡੀਕਲ ਬੁਲੇਟਿਨ ਜਾਰੀ ! Rajvir ਦੀ ਸਿਹਤ ਨਾਲ ਜੁੜੀ ਤਾਜ਼ਾ …