Breaking News

Rubal Sardar : ਹਾਸ਼ਿਮ ਗੈਂਗ ਦਾ ਮੈਂਬਰ ਰੂਬਲ ਸਰਦਾਰ ਅੰਮ੍ਰਿਤਸਰ ਹਵਾਈ ਅੱਡੇ ਤੋਂ ਕਾਬੂ

The Delhi Police on Saturday arrested a notorious gangster Rubal Sardar, a member of Hashim gang, from Amritsar airport as part of ongoing crackdown on criminal network.

The arrest followed lookout circular issued against Sardar by Delhi police and close surveillance by several teams.

 

 

 

 

 

Rubal Sardar : ਹਾਸ਼ਿਮ ਗੈਂਗ ਦਾ ਮੈਂਬਰ ਰੂਬਲ ਸਰਦਾਰ ਅੰਮ੍ਰਿਤਸਰ ਹਵਾਈ ਅੱਡੇ ਤੋਂ ਕਾਬੂ

Rubal Sardar News: ਵਿਦੇਸ਼ ਭੱਜਣ ਦੀ ਤਾਕ ‘ਚ ਸੀ ਗੈਂਗਸਟਰ ਮੁਲਜ਼ਮ

 

 

 

 

Hashim gang member Rubal Sardar arrested from Amritsar airport: ਦਿੱਲੀ ਪੁਲਿਸ ਨੇ ਅੰਮ੍ਰਿਤਸਰ ਹਵਾਈ ਅੱਡੇ ਤੋਂ ਗੈਂਗਸਟਰ ਰੂਬਲ ਸਰਦਾਰ ਨੂੰ ਗ੍ਰਿਫ਼ਤਾਰ ਕੀਤਾ ਹੈ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਹਾਸ਼ਿਮ ਗੈਂਗ ਦੇ ਮੈਂਬਰ ਗੈਂਗਸਟਰ ਰੂਬਲ ਸਰਦਾਰ ਨੂੰ ਅੰਮ੍ਰਿਤਸਰ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਹੈ, ਅਧਿਕਾਰਤ ਸੂਤਰਾਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ।

 

 

 

 

ਸੂਤਰਾਂ ਨੇ ਦੱਸਿਆ ਕਿ ਸਰਦਾਰ ਵਿਰੁੱਧ ਇੱਕ ਲੁੱਕਆਊਟ ਸਰਕੂਲਰ (LOC) ਜਾਰੀ ਕੀਤਾ ਗਿਆ ਸੀ ਅਤੇ ਪੁਲਿਸ ਟੀਮ ਉਸ ਦੀ ਲਗਾਤਾਰ ਭਾਲ ਕਰ ਰਹੀ ਸੀ। ਉਸ ਨੂੰ ਹਾਸ਼ਿਮ ਗੈਂਗ ਦੇ ਮੈਂਬਰਾਂ ਵਿਰੁੱਧ ਚੱਲ ਰਹੀ ਕਾਰਵਾਈ ਦੇ ਹਿੱਸੇ ਵਜੋਂ ਗ੍ਰਿਫਤਾਰ ਕੀਤਾ ਗਿਆ ਹੈ।

Check Also

The Ba***ds of Bollywood ਨੂੰ ਲੈ ਕੇ ਮੁਸ਼ਕਿਲਾਂ ‘ਚ ਸ਼ਾਹਰੁਖ ਖਾਨ ਐਂਡ ਕੰਪਨੀ ! ਸਮੀਰ ਵਾਨਖੇੜੇ ਨੇ ਦਿੱਲੀ ਹਾਈਕੋਰਟ ‘ਚ ਕੀਤਾ ਮਾਣਹਾਨੀ ਕੇਸ

The Ba***ds of Bollywood ਨੂੰ ਲੈ ਕੇ ਮੁਸ਼ਕਿਲਾਂ ‘ਚ ਸ਼ਾਹਰੁਖ ਖਾਨ ਐਂਡ ਕੰਪਨੀ ! ਸਮੀਰ …