CCTV Shows Man Throwing Bomb Outside Rapper Badshah’s Club In Chandigarh
ਚੰਡੀਗੜ੍ਹ ‘ਚ ਰੈਪਰ ਬਾਦਸ਼ਾਹ ਦੇ ਨਾਈਟ ਕਲੱਬ ‘ਚ ਹੋਇਆ ਧਮਾਕਾ, ਬੰਬ ਸੁੱਟਦੇ ਵਿਅਕਤੀ ਦੀ ਵੀਡੀਉ CCTV ਵਿਚ ਕੈਦ
CCTV footage shows a man throwing what is suspected to be crude bombs at the club and running away.
ਨਵੀਂ ਦਿੱਲੀ- ਚੰਡੀਗੜ੍ਹ ਦੇ ਸੈਕਟਰ-26 ਸਥਿਤ ਦੋ ਨਾਈਟ ਕਲੱਬਾਂ ਨੇੜੇ ਮੰਗਲਵਾਰ ਸਵੇਰੇ ਕਰੀਬ 4 ਵਜੇ ਦੋ ਜ਼ਬਰਦਸਤ ਧਮਾਕੇ ਹੋਏ।
ਦੱਸਿਆ ਜਾ ਰਿਹਾ ਹੈ ਕਿ ਇਹ ਧਮਾਕੇ ਦੇਸੀ ਬੰਬਾਂ ਨਾਲ ਕੀਤੇ ਗਏ ਸਨ। ਇਸ ਧਮਾਕੇ ਤੋਂ ਬਾਅਦ ਪੂਰੇ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਹੈ।
ਦੱਸਿਆ ਜਾ ਰਿਹਾ ਹੈ ਕਿ ਜਿਸ ਕਲੱਬ ‘ਚ ਧਮਾਕਾ ਹੋਇਆ ਹੈ, ਉਹ ਰੈਪਰ ਬਾਦਸ਼ਾਹ ਦਾ ਹੈ। NIA ਦੀ ਟੀਮ ਮਾਮਲੇ ਦੀ ਜਾਂਚ ਲਈ ਮੌਕੇ ‘ਤੇ ਪਹੁੰਚ ਰਹੀ ਹੈ।
ਜਾਣਕਾਰੀ ਅਨੁਸਾਰ ਮੁੱਢਲੀ ਜਾਣਕਾਰੀ ਅਨੁਸਾਰ ਇਹ ਧਮਾਕੇ ਦੇਸੀ ਬੰਬਾਂ ਕਾਰਨ ਹੋਏ ਹਨ।
ਪੁਲਸ ਸੂਤਰਾਂ ਅਨੁਸਾਰ ਦੋ ਅਣਪਛਾਤੇ ਬਾਈਕ ਸਵਾਰਾਂ ਨੇ ਤੜਕੇ ਇਨ੍ਹਾਂ ਨਾਈਟ ਕਲੱਬਾਂ ਨੇੜੇ ਸ਼ੱਕੀ ਵਿਸਫੋਟਕ ਸੁੱਟੇ।
ਦੱਸਿਆ ਜਾ ਰਿਹਾ ਹੈ ਕਿ ਸ਼ੱਕੀਆਂ ਨੇ ਮੰਗਲਵਾਰ ਸਵੇਰੇ 4 ਵਜੇ ਦੇ ਕਰੀਬ ਇਹ ਹਮਲਾ ਕੀਤਾ। ਹਾਲਾਂਕਿ ਇਸ ਘਟਨਾ ‘ਚ ਕੋਈ ਜ਼ਖਮੀ ਨਹੀਂ ਹੋਇਆ ਹੈ।
Two explosions occurred outside two clubs in Chandigarh on Monday night, with the police suspecting it a case of attempted extortion. According to officials, the blast took place in Sector 26 outside the Seville Bar and Lounge – owned by singer and rapper Badshah, and De Orra Club.
CCTV footage shows a man throwing what is suspected to be crude bombs at the clubs and running away.
Visuals from the incident site showed shattered window panes of the clubs due to the explosions.